Home / खबरे / ਜੇਕਰ ਕੈਮਰੇ ਸ਼ੇਰ ਨਾ ਹੁੰਦਾ ਰਿਕਾਰਡ ਨਹੀਂ ਹੋਣਾ ਸੀ ਯਕੀਨ ਤੁਸੀਂ ਵੀ ਨਾ ਕਰਿਓ ਇਹ ਗਲਤੀ

ਜੇਕਰ ਕੈਮਰੇ ਸ਼ੇਰ ਨਾ ਹੁੰਦਾ ਰਿਕਾਰਡ ਨਹੀਂ ਹੋਣਾ ਸੀ ਯਕੀਨ ਤੁਸੀਂ ਵੀ ਨਾ ਕਰਿਓ ਇਹ ਗਲਤੀ

ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਾਨਵਰ ਅਤੇ ਨਾਲ ਨਾਲ ਬੰਦਿਆਂ ਦੇ ਅਜਿਹੇ ਨਮੂਨੇ ਵਿਖਾਉਣ ਜਾ ਰਹੇ ਹਾਂ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਜਾਨਵਰਾਂ ਦੇ ਵਿਚ ਵੱਖ ਵੱਖ ਪ੍ਰਕਾਰ ਦੇ ਵੀਡੀਓ ਵੇਖਣ ਨੂੰ ਮਿਲਦੇ ਹਨ ਉੱਥੇ ਤੁਹਾਨੂੰ ਬੰਦਿਆਂ ਦੀਆਂ ਅਜਿਹੀਆਂ ਹਰਕਤਾਂ ਵਿਖਾਈਆਂ ਜਾ ਰਹੀਆਂ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਹਿਲੀ ਪੀੜ੍ਹੀ ਦੇ ਵਿਚ ਪਾਰਟੀ ਵਿਚ ਆਏ ਹੋ ਰਹੇ ਹੁੰਦੇ ਨੇ

ਤੇ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਈਡ ਕੇਸਰ ਲੰਘਣ ਲਈ ਜਗ੍ਹਾ ਨਹੀਂ ਹੈ ਤੇ ਉਹ ਇਕ ਟੋਆ ਜਿਹਾ ਬਣਾਇਆ ਹੋਇਆ ਹੈ ਤਾਂ ਉਥੇ ਦੇਖੋ ਕਿਸ ਤਰ੍ਹਾਂ ਡਿੱਗਦੀ ਹੈ ਇੱਕ ਔਰਤ ਦੂਜੀ ਵੀਡੀਓ ਵਿੱਚ ਔਰਤ ਦੇ ਵੱਲੋਂ ਇੰਜ ਲੱਗ ਰਿਹਾ ਹੈ ਕਿ ਕੁਝ ਦੁਪਹਿਰ ਲਿੱਬੜ ਗਏ ਹਨ ਜਾਂ ਪੈਰ ਤੇ ਕੁਝ ਲੱਗ ਗਿਆ ਹੋਵੇ ਤਾਂ ਪੈਰ ਧੋਣ ਦੇ ਲਈ ਆਪਣੇ ਪੈਰ ਨੂੰ ਵਾਸ਼ਿੰਗਟਨ ਦੇ ਵਿੱਚ ਰੱਖਦੀ ਹੈ ਤਾਂ ਉਸ ਦੇ ਦੂਜੇ ਪਾਸੇ ਪਾਈ ਹੀਰ

ਸਲਿੱਪ ਹੋ ਜਾਂਦੀਆਂ ਤੋਂ ਥੱਲੇ ਡਿੱਗ ਪੈਂਦੀ ਹੈ ਤੀਕ ਤੀਜੀ ਵੀਡੀਓ ਦੇ ਵਿਚ ਦੇਖ ਸਕਦੇ ਹੋ ਕਿ ਨਸ਼ੇੜੀ ਬੰਦੇ ਦਾ ਕੁਝ ਨਹੀਂ ਹੁੰਦਾ ਉਸ ਦੀ ਦੁਬਾਰਾ ਕਿਸ ਤਰ੍ਹਾਂ ਸੜਕ ਤੇ ਹੀ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕਿ ਉਸਨੂੰ ਬਿਲਕੁੱਲ ਅਹਿਸਾਸ ਨਹੀਂ ਕਿ ਪੁਲਿਸ ਉਸ ਦੇ ਸਾਹਮਣੇ ਖੜ੍ਹੀ ਹੈ ਇੱਕ ਵਿਅਕਤੀ ਮੋਟਰਸਾਈਕਲ ਤੇ ਆ ਰਿਹਾ ਹੁੰਦੈ ਪਤਾ ਹੁੰਦਾ ਕਿ ਉਸ ਦੇ ਅੱਗੇ ਇਕ ਟੋਆ ਹੈ

ਤੁਸੀਂ ਵੇਖ ਸਕਦੇ ਹੋ ਕਿ ਉਸ ਦਾ ਮੋਟਰਸਾਈਕਲ ਅੱਧੇ ਤੋਂ ਜ਼ਿਆਦਾ ਟੋਏ ਦੇ ਵਿੱਚ ਵੜ ਜਾਂਦਾ ਹੈ ਪਰ ਉਸਦੀ ਜਾਨ ਬਚ ਜਾਂਦੀ ਹੈ ਇੰਨਾ ਹੀ ਨਹੀਂ ਜਾਨਵਰ ਵੀ ਨਹੀਂ ਕਿਸੇ ਤੋਂ ਘੱਟ ਦੂਜੇ ਪਾਸੇ ਜੇਕਰ ਤੁਸੀਂ ਵੇਖੋ ਦਾ ਇਕ ਵੀਡੀਓ ਦੇ ਵਿਚ ਕਾਫੀ ਜ਼ਿਆਦਾ ਬੱਕਰੀਆਂ ਜੋ ਕਿ ਇੱਕ ਦਰੱਖਤ ਤੇ ਚੜ੍ਹੀਆਂ ਹੋਈਆਂ ਨੇ ਇੰਝ ਲੱਗ ਰਿਹੈ ਜਿਵੇਂ ਇਨ੍ਹਾਂ ਨੂੰ ਨੀਚੇ ਸਾਰਾ ਹਰਾ ਮੁੱਕ ਗਿਆ ਹੋਵੇ ਅਤੇ ਚਾਰਾ ਖ਼ਾਣ ਦੇ ਲਈ ਇਹ ਉੱਪਰ ਦਰੱਖਤ ਤੇ ਚੜ੍ਹਿਆ ਹੋਣ ਇਹ ਵੀਡੀਓਜ਼ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਗਏ ਹੋਵਾਂਗੇ ਜੇਕਰ ਇਹ ਵੀਡਿਓ ਕੈਮਰੇ ਵਿਚ ਰਿਕਾਰਡ ਨਾ ਹੁੰਦੀਆਂ ਤੇ ਤੁਸੀਂ ਇਨ੍ਹਾਂ ਵੀਡੀਓਜ਼ ਤੋਂ ਬਿਨਾਂ ਗੱਲਾਂ ਤੇ ਬਿਲਕੁਲ ਵੀ ਯਕੀਨ ਨਹੀਂ ਸੀ ਕਰਨਾ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *