Home / खबरे / ਸੜਕ ਤੇ ਬਾਂਸੁਰੀ ਵਜਾਉਂਦੇ ਦੇਖਿਆ ਬਜ਼ੁਰਗ , ਜਾਣੋ ਕੀ ਕਾਰਨ

ਸੜਕ ਤੇ ਬਾਂਸੁਰੀ ਵਜਾਉਂਦੇ ਦੇਖਿਆ ਬਜ਼ੁਰਗ , ਜਾਣੋ ਕੀ ਕਾਰਨ

ਕਈ ਲੋਕ ਆਪਣੀ ਕਲਾ ਜਾਂ ਹੁਨਰ ਰਾਹੀਂ ਲੋਕਾਂ ਲਈ ਮਨੋਰੰਜਨ ਕਰਦੇ ਹਨ ਇਸ ਨਾਲ ਇੱਕ ਤਾਂ ਉਨ੍ਹਾਂ ਦਾ ਸ਼ੌਕ ਪੂਰਾ ਹੋ ਜਾਂਦਾ ਹੈ ਅਤੇ ਦੂਜਾ ਉਨ੍ਹਾਂ ਲਈ ਕਮਾਈ ਦਾ ਸਾਧਨ ਵੀ ਬਣ ਜਾਂਦਾ ਹੈ ਅਜਿਹਾ ਹੀ ਇਕ ਵੀਡੀਓ ਦੇਖਿਆ ਗਿਆ ਜੋ ਦਿੱਲੀ ਦਾ ਹੈ ਉੱਥੇ ਇੱਕ ਵਿਅਕਤੀ ਵੱਲੋਂ ਸੜਕ ਦੇ ਕਿਨਾਰੇ ਬੈਠ ਕੇ ਬਾਂਸੁਰੀ ਵਜਾਈ ਜਾ ਰਹੀ ਜੋ ਬਹੁਤ ਹੀ ਸੁਰੀਲੀ ਹੈ ਅਤੇ ਨਾਲ ਹੀ ਉਸ ਨੇ

ਇਕ ਬੋਰਡ ਰੱਖਿਆ ਹੈ ਜਿਸ ਤੇ ਲਿਖਿਆ ਕਿ ਮੈਂ ਭਿਖਾਰੀ ਨਹੀਂ ਹਾਂ ਮੈਂ ਸਿਰਫ਼ ਲੋਕਾਂ ਲਈ ਆਪਣੀ ਕਲਾ ਦਿਖਾ ਰਿਹਾ ਹਾਂ ਇਹ ਉਸ ਦਾ ਹੁਨਰ ਹੈ ਉਹ ਬਾਂਸੁਰੀ ਏਨੇ ਸੁਰੀਲੇ ਤਰੀਕੇ ਨਾਲ ਵਜਾਉਂਦਾ ਹੈ ਕਿ ਲੋਕਾਂ ਦੇ ਮਨਾਂ ਉੱਤੇ ਸਿੱਧਾ ਅਸਰ ਕਰਦੀ ਹੈ ਲੋਕ ਉਸ ਨੂੰ ਇਨ੍ਹਾਂ ਸੁਣਨਾ ਪਸੰਦ ਕਰਦੇ ਹਨ ਕਿ ਸੁਣਨ ਤੋਂ ਬਾਅਦ ਉਸ ਦੀ ਬਹੁਤ ਤਾਰੀਫ਼ ਕੀਤੀ ਜਾਂਦੀ ਹੈ ਉਸ ਦੇ ਕੋਲ ਹੀ ਇੱਕ

ਕੱਪੜਾ ਜਿਸ ਤੇ ਕੁਝ ਰੁਪਏ ਲੋਕ ਆਪਣਿਆਂ ਪਰਖੇ ਜਾਂਦੇ ਹਨ ਅਜਿਹਾ ਦੇਖਣ ਵਿਚ ਅਕਸਰ ਬਾਹਰਲੇ ਮੁਲਕਾਂ ਚ ਪਾਇਆ ਜਾਂਦਾ ਹੈ ਜਿੱਥੇ ਲੋਕ ਆਪਣੀ ਐਕਟੀਵਿਟੀ ਕਾਰਨ ਲੋਕਾਂ ਦਾ ਮਨੋਰੰਜਨ ਕਰਦੇ ਹਨ ਅਤੇ ਆਪਣੀ ਕਮਾਈ ਦਾ ਸਾਧਨ ਬਣਾਉਂਦੇ ਹਨ ।ਇਸ ਦੇਸ਼ ਵਿੱਚ ਮੰਗਤਿਆਂ ਦੀ ਕੋਈ ਕਮੀ ਨਹੀਂ ਹੈ ਅਸੀਂ ਅਕਸਰ ਸੜਕਾਂ ਦੇ ਕਿਨਾਰੇ ਚ ਕਿਸੇ ਧਾਰਮਿਕ ਸਥਾਨਾਂ ਦੇ

ਕੋਲ ਨਿੱਕੇ ਨਿੱਕੇ ਬੱਚੇ ਜਾਂ ਬਜ਼ੁਰਗ ਜਾਂ ਕੋਈ ਅੰਗਹੀਣਾਂ ਭੀਖ ਮੰਗਦਿਆਂ ਦੇਖਦੇ ਹਨ ਪਰ ਇਹ ਵਿਅਕਤੀ ਬਾਂਸੁਰੀ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾ ਕਰਦਾ ਹੈ ਉਸ ਨੂੰ ਇਸ ਦਾ ਬਚਪਨ ਤੋਂ ਹੀ ਸ਼ੌਕ ਸੀ।ਕੁਝ ਲੋਕ ਇਸ ਕਲਾ ਦੇ ਪ੍ਰੇਮੀ ਹੁੰਦੇ ਹਨ ਜੋ ਇਸ ਨੂੰ ਬਹੁਤ ਹੀ ਪਸੰਦ ਕਰਦੇ ਹਨ ਅਤੇ ਇਸ ਨੂੰ ਸੁਣਨ ਵਿੱਚ ਆਨੰਦ ਮਾਣਦੇ ਹਨ ਕਿਉਂਕਿ ਇਸ ਦੀ ਆਵਾਜ਼ ਏਨੀ ਸੁਰੀਲੀ

ਹੁੰਦੀ ਹੈ ਕਿ ਕੰਨਾਂ ਵਿੱਚ ਇਕ ਮਨਮੋਹਿਕ ਦ੍ਰਿਸ਼ ਪੈਦਾ ਕਰਦੀ ਹੈ ਜੋ ਵਿਅਕਤੀ ਦੇ ਦਿਮਾਗ ਵਿਚ ਸ਼ਾਂਤੀ ਪੈਦਾ ਕਰਦੀ ਹੈ ਮਨੁੱਖ ਦਾ ਦਿਮਾਗ ਨਿੱਤ ਨਵੀਆਂ ਉਲਝਣਾਂ ਵਿੱਚ ਫਸਿਆ ਰਹਿੰਦਾ ਹੈ ਅੱਜਕੱਲ੍ਹ ਦੇ ਇਸ ਮਸ਼ੀਨਰੀ ਯੁੱਗ ਵਿੱਚ ਮਨੁੱਖੀ ਦਿਮਾਗ ਆਸ਼ਾਂਤ ਦੇਖਣ ਨੂੰ ਮਿਲਦਾ ਹੈ ਉਹ ਇਸ ਨੂੰ ਠੀਕ ਰੱਖਣ ਲਈ ਕਈ ਤਰੀਕੇ ਵਰਤਦਾ ਹੈ ਇਹ ਵੀਡੀਓ ਉਥੋਂ ਦੇ ਕਿਸੇ ਅਧਿਕਾਰੀ ਵੱਲੋਂ ਅਪਲੋਡ ਕੀਤੀ ਜਾਂਦੀ ਹੈ ਜਿਸ ਨੇ ਇਸ ਦੀ ਬਹੁਤ ਪ੍ਰਸੰਸਾ ਕੀਤੀ ਹੈ ਉਸ ਨੇ ਦੱਸਿਆ ਹੈ ਕਿ ਇਹ ਪਿਛਲੇ ਕਾਫੀ ਸਮੇਂ ਤੋਂ ਸਵੇਰੇ ਇੱਥੇ ਆ ਜਾਂਦਾ ਹੈ ਅਤੇ ਸ਼ਾਮ ਨੂੰ ਵਾਪਸ ਜਾਂਦਾ ਹੈ ।

About admin2

Leave a Reply

Your email address will not be published. Required fields are marked *