Breaking News
Home / खबरे / ਬਾਜ਼ਾਰ ਵਿੱਚ ਤੇਜ਼ ਮੋਟਰਸਾਈਕਲ ਚਲਾਉਣਾ ਪਿਆ ਮਹਿੰਗਾ, ਟੁੱਟ ਗਈਆਂ ਹੱਡੀਆਂ

ਬਾਜ਼ਾਰ ਵਿੱਚ ਤੇਜ਼ ਮੋਟਰਸਾਈਕਲ ਚਲਾਉਣਾ ਪਿਆ ਮਹਿੰਗਾ, ਟੁੱਟ ਗਈਆਂ ਹੱਡੀਆਂ

ਤੇਜ਼ ਗਤੀ ਨਾਲ ਵਾਹਨ ਚਲਾਉਣ ਵਿਚ ਵਰਤੀ ਗਈ ਲਾਪਰਵਾਹੀ ਦੇ ਕਾਰਨ ਕਈ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਹਨ ਜਿਨ੍ਹਾਂ ਕਰਕੇ ਆਮ ਲੋਕਾਂ ਦਾ ਬੜਾ ਨੁਕਸਾਨ ਹੋ ਜਾਂਦਾ ਹੈ ਵਾਹਨ ਚਲਾਉਣ ਵਿਚ ਤੇਜੀ ਸਾਨੂੰ ਕਈ ਵਾਰ ਉੱਥੇ ਭਾਰੀ ਪੈ ਜਾਂਦੀ ਹੈ ਜਿੱਥੇ ਬਾਜ਼ਾਰ ਵਿਚ ਟਰੈਫਿਕ ਜ਼ਿਆਦਾ ਹੋਵੇ ਅਤੇ ਗਲੀ ਤੰਗ ਹੋਵੇ ।ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ

ਜਿਸ ਵਿੱਚ ਬਾਜ਼ਾਰ ਦੀ ਇਕ ਤੰਗ ਗਲੀ ਹੈ ਉਸ ਵਿਚ ਕੁਝ ਦੁਕਾਨਾਂ ਦੇ ਅੱਗੇ ਵੀ ਵਹੀਕਲ ਖੜ੍ਹੇ ਹਨ ਜਿੱਥੇ ਕਿ ਬਹੁਤ ਘੱਟ ਰਸਤਾ ਵਿਖਾਈ ਦੇ ਰਿਹਾ ਹੈ ਉੱਥੇ ਹੀ ਇੱਕ ਤੇਜ਼ ਮੋਟਰਸਾਈਕਲ ਵਾਲਾ ਵਿਅਕਤੀ ਆਉਂਦਾ ਹੈ ਅਤੇ ਸਿੱਧਾ ਲਿਆ ਕੇ ਖਡ਼੍ਹੇ ਸਕੂਟਰੀ ਵਿਚ ਆ ਕੇ ਵੱਜਦਾ ਤੇ ਡਿੱਗ ਜਾਂਦਾ ਹੈ ਮੋਟਰਸਾਈਕਲ ਇੰਨਾ ਕੁ ਤੇਜ਼ ਸੀ ਕਿ ਉਸ ਨੂੰ ਕੰਟਰੋਲ ਕਰਨਾ ਵਿਅਕਤੀ ਤੋਂ ਔਖਾ ਹੋ ਗਿਆ।

ਅਜਿਹੇ ਸਥਾਨਾਂ ਤੇ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਕੋਈ ਵੱਡੀ ਅਣਸੁਖਾਵੀਂ ਦੁਰਘਟਨਾ ਨਾ ਹੋ ਸਕੇ ਉਸ ਦੇ ਡਿੱਗਣ ਨਾਲ ਉਸ ਵਿਅਕਤੀ ਨੂੰ ਬਹੁਤ ਸੱਟਾਂ ਲੱਗੀਆਂ ਤੇ ਉਸ ਦੀਆਂ ਹੱਡੀਆਂ ਟੁੱਟ ਗਈਆਂ ਅਜੇ ਚੰਗੀ ਕਿਸਮਤ ਉਹ ਕਿਸੇ ਵਿਅਕਤੀ ਜਾਂ ਹੋਰ ਮੋਟਰਸਾਈਕਲ ਵਿੱਚ ਨਹੀਂ ਬੱਝਾ ਨਹੀਂ ਤਾਂ ਉਸ ਨੂੰ ਵੀ ਕਾਫੀ ਸੱਟਾਂ ਵੱਜ ਜਾਣੀਆਂ ਸਨ

ਜਾਂ ਇਸ ਦੀ ਲਪੇਟ ਵਿੱਚ ਕੋਈ ਛੋਟਾ ਬੱਚਾ ਵੀ ਆ ਸਕਦਾ ਸੀ ਅਜਿਹੇ ਕਈ ਵਿਅਕਤੀ ਹਨ ਜੋ ਮੋਟਰਸਾਈਕਲ ਚਲਾਉਣ ਵਿੱਚ ਇੰਨੀ ਕੁ ਜ਼ਿਆਦਾ ਲਾਪਰਵਾਹੀ ਵਰਤਦੇ ਹਨ ਉਹ ਤੰਗ ਗਲੀਆਂ ਵਿੱਚ ਵੀ ਏਧਰ ਓਧਰ ਘੁਮਾ ਕੇ ਮੋਟਰਸਾਈਕਲ ਚਲਾਉਂਦੇ ਹਨ ।ਉਹ ਸਾਹਮਣੇ ਵਾਲੇ ਵਿਅਕਤੀ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅਤੇ ਆਪਣੀ

ਮਨਮਾਨੀ ਕਰਦੇ ਹਨ ਅੱਜ ਦੇ ਸਮੇਂ ਵਿੱਚ ਹਰ ਕੋਈ ਵਿਅਕਤੀ ਇੱਕ ਦੂਜੇ ਨਾਲੋਂ ਅੱਗੇ ਲੰਘਣਾ ਚਾਹੁੰਦਾ ਹੈ ਕਿਸੇ ਕੋਲ ਵੀ ਇਕ ਪਲ ਰੁਕਣ ਦਾ ਸਮਾਂ ਨਹੀਂ ਹੈ ਤਾਂ ਹੀ ਵਿਅਕਤੀ ਵੱਡੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ ਜੋ ਕਿ ਬਾਅਦ ਵਿੱਚ ਪਛਤਾਵਾ ਬਣ ਕੇ ਰਹਿ ਜਾਂਦਾ ਹੈ ।ਇਸ ਦੌਰਾਨ ਹਰ ਰੋਜ਼ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧ

ਰਹੀ ਹੈ । ਲੱਖਾਂ ਵਿਅਕਤੀ ਇਸ ਵਿੱਚ ਆਪਣੀ ਜਾਨ ਗਵਾ ਲੈਂਦੇ ਹਨ ਹਰ ਰੋਜ਼ ਅਜਿਹੀਆਂ ਖ਼ਬਰਾਂ ਦੇਖਣ ਨੂੰ ਆਮ ਹੀ ਮਿਲਦੀਆਂ ਹਨ ਸਾਡੇ ਲੋਕ ਸੜਕ ਤੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਅਤੇ ਉਹ ਆਪ ਤਾਂ ਸੱਟਾਂ ਖਾਂਦੇ ਹੀ ਨੇ ਅਤੇ ਦੂਸਰੇ ਵਿਅਕਤੀਆਂ ਨੂੰ ਵੀ ਇਸ ਦੀ ਲਪੇਟ ਵਿਚ ਲੈ ਲੈਂਦੇ ਹਨ । ਅਜਿਹੇ ਲਾਪਰਵਾਹੀ ਵਾਲੇ ਵਿਅਕਤੀਆਂ ਤੋਂ ਬਚਣਾ ਚਾਹੀਦਾ ਹੈ

About admin2

Leave a Reply

Your email address will not be published. Required fields are marked *