Breaking News
Home / खबरे / ਟਰੈਫਿਕ ਪੁਲੀਸ ਨਾਲ ਕੀਤੀ ਕੁੱ ਟ ਮਾ ਰ ਫੇਰ ਦੇਖੋ ਕੀ ਹੋਇਆ ।
f

ਟਰੈਫਿਕ ਪੁਲੀਸ ਨਾਲ ਕੀਤੀ ਕੁੱ ਟ ਮਾ ਰ ਫੇਰ ਦੇਖੋ ਕੀ ਹੋਇਆ ।

ਸੜਕਾਂ ਉੱਤੇ ਆਵਾਜਾਈ ਦੇ ਸਾਧਨ ਵਧਣ ਕਾਰਨ ਅਕਸਰ ਹੀ ਟਰੈਫਿਕ ਪੁਲੀਸ ਨਾਲ ਲੋਕਾਂ ਦੀ ਝੜਪ ਹੁੰਦੀ ਦੇਖਣ ਨੂੰ ਆਮ ਹੀ ਮਿਲਦੀ ਹੈ ਕਈ ਲੋਕ ਪੁਲੀਸ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਅਜਿਹਾ ਹੀ ਮਾਮਲਾ ਸੋਸ਼ਲ ਮੀਡੀਆ ਉੱਤੇ ਇੱਕ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਣ ਨੂੰ ਮਿਲਿਆ ਹੈ ਜੋ ਕਿ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲੇ ਦਾ ਹੈ ਜਿੱਥੇ ਕਿਸੇ ਵਿਅਕਤੀ ਦਾ ਆਟੋ ਕਿਰਾਏ ਤੇ ਲੈ ਕੇ ਝਗੜਾ ਹੋ ਗਿਆ ਅਤੇ ਪੁਲਸ ਮੁਲਾਜ਼ਮ ਵੱਲੋਂ ਉਸ ਨੂੰ ਰੋਕਣ ਤੇ ਵਿਅਕਤੀ ਇੰਨੇ ਗੁੱਸੇ ਵਿੱਚ ਆ ਗਿਆ ਕਿ ਉਸ ਨੇ ਪੁਲੀਸ ਮੁਲਾਜ਼ਮ ਦੀ ਵਰਦੀ ਪਾੜ ਦਿੱਤੀ ।

ਸਡ਼ਕ ਉੱਤੇ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਹਰ ਕੋਈ ਕਾਹਲੀ ਵਿੱਚ ਅੱਗੇ ਲੰਘਣਾ ਚਾਹੁੰਦਾ ਹੈ ਕਿਸੇ ਕੋਲ ਰੁਕਣ ਦਾ ਟਾਈਮ ਹੀ ਨਹੀਂ । ਲੋਕ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿਨ੍ਹਾਂ ਨੂੰ ਲੈ ਕੇ ਟ੍ਰੈਫਿਕ ਪੁਲਸ ਵੱਲੋਂ ਬੜੇ ਸਖ਼ਤ ਨਿਯਮ ਬਣਾਏ ਗਏ ਹਨ ਜਿਨ੍ਹਾਂ ਦਾ ਮਕਸਦ ਸਿਰਫ਼ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਹੁੰਦਾ ਹੈ ਪਰ ਇਸ ਦੇ

ਉਲਟ ਲੋਕ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਅਤੇ ਉਹ ਆਪਣਾ ਵੀ ਨੁਕਸਾਨ ਕਰ ਲੈਂਦੇ ਨੇ ਤੇ ਨਾਲ ਨਾਲ ਦੂਸਰੇ ਵਿਅਕਤੀਆਂ ਦਾ ਵੀ ਜਿਸ ਕਾਰਨ ਸੜਕਾਂ ਉੱਤੇ ਐਕਸੀਡੈਂਟ ਹੋ ਰਹੇ ਹਨ ।ਪੁਲੀਸ ਲੋਕਾਂ ਨੂੰ ਸੜਕ ਸੁਰੱਖਿਆ ਲਈ ਬਹੁਤ ਸੁਚੇਤ ਕਰਦੀ ਰਹਿੰਦੀ ਹੈ । ਪਰ ਲੋਕਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਹਰ ਪਾਸੇ ਭੀੜ ਭੜੱਕਾ ਤੇ ਵੱਡੇ ਵੱਡੇ ਜਾਮ ਲੱਗ ਜਾਂਦੇ ਹਨ ਜ਼ਿਆਦਾਤਰ

ਇਹ ਜਾਮ ਫਾਟਕ ਲੱਗਣ ਦੇ ਸਮੇਂ ਵੀ ਲੱਗਦੇ ਹਨ ਪਰ ਇਸ ਦੇ ਲਈ ਸਰਕਾਰ ਵੱਲੋਂ ਵੀ ਬਹੁਤ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਇਸ ਦਾ ਹੱਲ ਹੋ ਸਕੇ ਕਈ ਜਗ੍ਹਾ ਤੇ ਓਵਰ ਬਰਿੱਜ ਬਣਾ ਕੇ ਸਮੱਸਿਆ ਦਾ ਹੱਲ ਕੀਤਾ ਗਿਆ ਹੈ ਪਰ ਅਜੇ ਵੀ ਬਹੁਤ ਜਗ੍ਹਾ ਅਜਿਹੀਆਂ ਹਨ ਜਿੱਥੇ ਅਜੇ ਪਹਿਲਾਂ ਵਾਂਗ ਹੀ ਸਾਰਾ ਸਿਸਟਮ ਚੱਲ ਰਿਹਾ ਹੈ ।ਜਨਸੰਖਿਆ ਵਧਣ ਦੇ ਨਾਲ ਨਾਲ ਹੀ

ਆਵਾਜਾਈ ਦੇ ਸਾਧਨ ਵਧ ਰਹੇ ਹਨ । ਲੋਕਾਂ ਵੱਲੋਂ ਇਸ ਦੀ ਵਰਤੋਂ ਇੰਨੀ ਕੁ ਵਧ ਗਈ ਹੈ ਕਿ ਉਹ ਇਸ ਦੇ ਬਿਨਾਂ ਇੱਕ ਦੋ ਮੀਲ ਤੱਕ ਵੀ ਨਹੀਂ ਜਾਂਦੇ ਕਈ ਲੋਕਾਂ ਦੁਆਰਾ ਇਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ ।ਸਮੇਂ ਸਮੇਂ ਤੇ ਪੁਲਸ ਵੱਲੋਂ ਲੋਕਾਂ ਨੂੰ ਸੜਕ ਤੇ ਆਵਾਜਾਈ ਦੇ ਸੁਚਾਰੂ ਢੰਗ ਨੂੰ ਬਣਾਉਣ ਲਈ ਸੁਚੇਤ ਕੀਤਾ ਜਾਂਦਾ ਹੈ । ਤਾਂ ਜੋ ਕੋਈ ਅਣਸੁਖਾਵੀਂ ਦੁਰਘਟਨਾ ਨਾ ਹੋ ਸਕੇ ।

ਪਰ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਓਵਰ ਸਪੀਡ ਦੀ ਵਰਤੋਂ ਕਰਦੇ ਹਨ ਜਿਸ ਨਾਲ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ ਹਰ ਕੋਈ ਇੱਕ ਦੂਜੇ ਨਾਲੋਂ ਕਾਹਲੀ ਵਗਦਾ ਹੈ । ਜਦੋਂ ਪੁਲੀਸ ਵੱਲੋਂ ਉਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਹੋ ਵਿਅਕਤੀ ਆਪਣਾ ਆਪਾ ਖੋ ਪੈਂਦਾ ਹੈ ਤੇ ਪੁਲੀਸ ਨਾਲ ਸਿੱਧਾ ਝਗੜਨ ਲੱਗ ਜਾਂਦਾ ਹੈ ਅਤੇ ਪੁਲਸ ਦੀ ਵਰਦੀ ਪਾੜ ਦਿੰਦਾ ਹੈ ਜਿਸ ਦੀ ਵੀਡੀਓ ਉਥੇ ਆਲੇ ਦੁਆਲੇ ਖੜ੍ਹੇ ਲੋਕਾਂ ਵੱਲੋਂ ਬਣਾ ਦਿੱਤੀ ਜਾਂਦੀ ਅਤੇ ਵਾਇਰਲ ਹੋ ਜਾਂਦੀ ਹੈ । ਪੁਲੀਸ ਵੱਲੋਂ ਉਸ ਵਿਅਕਤੀ ਤੇ ਬਣਦੀ ਕਾਰਵਾਈ ਕਰਨ ਲਈ ਉਸ ਨੂੰ ਥਾਣੇ ਲਿਜਾਇਆ ਜਾਂਦਾ ਹੈ ।

About admin2

Leave a Reply

Your email address will not be published. Required fields are marked *