Home / खबरे / ਇਕ ਪੈਰ ਹੋਣ ਦੇ ਬਾਵਜੂਦ ਵੀ ਸੜਕ ਤੇ ਸਾਈਕਲ ਚਲਾਉਂਦਿਆਂ ਦੇਖ ਲੋਕਾਂ ਦੇ ਉੱਡੇ ਹੋਸ਼ ।

ਇਕ ਪੈਰ ਹੋਣ ਦੇ ਬਾਵਜੂਦ ਵੀ ਸੜਕ ਤੇ ਸਾਈਕਲ ਚਲਾਉਂਦਿਆਂ ਦੇਖ ਲੋਕਾਂ ਦੇ ਉੱਡੇ ਹੋਸ਼ ।

ਜਜ਼ਬੇ ਨੂੰ ਸਲਾਮ ਇਸੇ ਦੀ ਹੀ ਇੱਕ ਉਦਾਹਰਣ ਦੇਖਣ ਨੂੰ ਮਿਲੀ ਹੈ ਜਿਵੇਂ ਕਿ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਥੇ ਇਕ ਹਰੀਗੜ੍ਹ ਦਾ ਨਰੇਸ਼ ਨਾਮ ਦਾ ਲੜਕਾ ਇੱਕ ਲੱਤ ਨਾ ਹੋਣ ਦੇ ਬਾਵਜੂਦ ਵੀ ਸੋਟੀ ਦੇ ਸਹਾਰੇ ਸਾਈਕਲ ਚਲਾ ਰਿਹਾ ਹੈ ਅਤੇ ਜਿਸ ਨੂੰ ਬਹੁਤ ਲੋਕਾਂ ਵਲੋਂ ਦੇਖਿਆ ਗਿਆ ਉਸ ਨੇ ਹਿੰਮਤ ਨਹੀਂ ਹਾਰੀ ਸਗੋਂ ਕਿਸਮਤ ਨੂੰ ਹਰਾਇਆ ਹੈਇੱਥੇ ਬਹੁਤ ਸਾਰੇ ਲੋਕ ਸਿਹਤਮੰਦ ਹੋਣ ਦੇ ਬਾਵਜੂਦ ਵੀ ਰੱਬ ਨੂੰ ਕੋਸਦੇ ਰਹਿੰਦੇ ਹਨ

ਪਰ ਨਰੇਸ਼ ਦੁਆਰਾ ਲੋਕਾਂ ਸਾਹਮਣੇ ਇੱਕ ਅਜਿਹੀ ਆਧਾਰ ਨੂੰ ਪੇਸ਼ ਕੀਤੀ ਗਈ ਹੈ ਕਿ ਜਿੱਥੇ ਹੌਸਲੇ ਮਜ਼ਬੂਤ ਹੋਣ ਉੱਥੇ ਪਰ੍ਹਾਂ ਦੀ ਲੋੜ ਨਹੀਂ ਹੁੰਦੀ। ਉਸ ਦੀ ਸਾਈਕਲ ਇੱਕ ਲੱਤ ਨਾ ਹੋਣ ਦੇ ਬਾਵਜੂਦ ਵੀ ਹਵਾ ਵਿੱਚ ਇੰਨੀ ਤੇਜ਼ ਉੱਡਦੀ ਹੈ ਕਿ ਲੋਕ ਇਸਨੂੰ ਹੈਰਾਨ ਹੋ ਦੇਖਦੇ ਹਨ ਅਤੇ ਉਸ ਦੀ ਇਸ ਹਿੰਮਤ ਨੂੰ ਸਲੂਟ ਕਰਦੇ ਹਨ ਹੁਣ ਉਸੇ ਨੂੰ ਕਿਤੇ ਵੀ ਆਉਣ ਜਾਣ ਲਈ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਪੈਂਦੀ

ਉਹ ਖ਼ੁਦ ਕਿਤੇ ਵੀ ਆ ਜਾ ਸਕਦੇ ਹਨ ਅਤੇ ਆਪਣਾ ਕੋਈ ਵੀ ਕੰਮ ਬੜੀ ਹੀ ਆਸਾਨੀ ਨਾਲ ਕਰ ਸਕਦੇ ਹਨ ਅਜਿਹੇ ਲੋਕ ਸਮਾਜ ਲਈ ਬਿਹਤਰ ਮਿਸਾਲ ਬਣਦੇ ਹਨ।ਆਪਣੇ ਜੀਵਨ ਵਿੱਚ ਆਈਆਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੇ ਹਨ ।ਇਸੇ ਹੌਸਲੇ ਤੇ ਜਜ਼ਬੇ ਕਾਰਨ ਉਨ੍ਹਾਂ ਨੇ ਹਾਰ ਨਹੀਂ ਮੰਨੀ ।ਕਿਉਂਕਿ ਦੁੱਖ ਤਕਲੀਫਾਂ ਜ਼ਿੰਦਗੀ ਦੇ ਨਾਲ ਨਾਲ ਚੱਲਦੀਆਂ ਰਹਿੰਦੀਆਂ ਹਨ

ਤੇ ਅਸੀਂ ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ ਉਹ ਸਾਡੇ ਤੇ ਨਿਰਭਰ ਕਰਦਾ ਹੈ ਪਰ ਕਈ ਲੋਕ ਅਜਿਹਾ ਕਰਦੇ ਹਨ ਕਿ ਉਹ ਇਸ ਨੂੰ ਰੱਬ ਦੀ ਕਰੋਪੀ ਸਮਝ ਕੇ ਹਾਰ ਮੰਨ ਲੈਂਦੇ ਹਨ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਤੋਂ ਅਸਮਰੱਥ ਹੋ ਜਾਂਦੇ ਹਨ ਇਹ ਸਮਾਜ ਲਈ ਇਕ ਪ੍ਰੇਰਣਾ ਲੈ ਕੇ ਆਏ । ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਸਲੂਟ ਕਰ ਰਿਹਾ ਹੈ ।ਇਸ ਤੋਂ ਸਾਨੂੰ ਵਜੋਂ ਸਿੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ

ਕਦੇ ਵੀ ਕਿਸੇ ਵੀ ਪ੍ਰਸਥਿਤੀ ਵਿੱਚ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਸਗੋਂ ਉਸ ਨਾਲ ਕਿਵੇਂ ਨਜਿੱਠਣਾ ਹੈ ਉਸ ਲਈ ਸਾਨੂੰ ਤਿਆਰ ਹੋਣਾ ਚਾਹੀਦਾ ਹੈ ਅੱਜਕੱਲ੍ਹ ਚੰਗੇ ਸਿਹਤਮੰਦ ਲੋਕ ਬੀ ਬਹਾਨੇ ਕਰਦੇ ਰਹਿੰਦੇ ਹਨ ਅਤੇ ਕੰਮ ਤੋਂ ਭੱਜਦੇ ਹਨ ਕਈ ਲੋਕ ਤਾਂ ਸਿਰਫ਼ ਭੀਖ ਮੰਗਣ ਤੇ ਹੀ ਨਿਰਭਰ ਹੋ ਜਾਂਦੇ ਹਨ । ਆਸ਼ਾਵਾਦੀ ਲੋਕ ਕਦੇ ਵੀ ਜ਼ਿੰਦਗੀ ਚ ਫੇਲ੍ਹ ਨਹੀਂ ਹੁੰਦੇ ਕਿਉਂਕਿ

ਉਨ੍ਹਾਂ ਦੇ ਤਜਰਬੇ ਇੰਨੇ ਕੁ ਜ਼ਿਆਦਾ ਹੋ ਜਾਂਦੇ ਹਨ ਕਿ ਉਹ ਹਰ ਸਮੱਸਿਆ ਦਾ ਸਾਹਮਣਾ ਕਰ ਸਕਦੇ ਹਨ ।ਅਜਿਹੇ ਲੋਕ ਇੱਕ ਚੰਗੇ ਸਮਾਜ ਦੀ ਉਦਾਹਰਨ ਬਣ ਜਾਂਦੇ ਹਨ ।ਇਹ ਆਪਣੀ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰ ਕੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਵਿੱਚ ਸਫ਼ਲ ਹੋ ਜਾਂਦੇ ਹਨ ਤਾਂ ਕਿ ਸਮਾਜ ਵਿੱਚ ਵਿਚਰਦਿਆਂ ਉਨ੍ਹਾਂ ਨੂੰ ਦੁਨੀਆਂ ਤੋਂ ਅਲੱਗ ਨਾ ਸਮਝਿਆ ਜਾਵੇ ਉਹ ਇੱਕ ਵਿਲੱਖਣ ਦਿੱਖ ਪੈਦਾ ਕਰਦੇ ਹਨ ਸਮਾਜ ਨੂੰ ਅਜਿਹੇ ਆਸ਼ਾਵਾਦੀ ਲੋਕਾਂ ਦੀ ਬਹੁਤ ਲੋੜ ਹੈ ਜੋ ਇਕ ਪ੍ਰੇਰਣਾਦਾਇਕ ਸ੍ਰੋਤ ਬਣ ਜਾਂਦੇ ਹਨ ।

About admin2

Leave a Reply

Your email address will not be published. Required fields are marked *