Home / खबरे / ਪਾਗਲਪੰਤੀ ਦਿਖਾਉਣ ਤਾਂ ਨਤੀਜਾ ਨਿਕਲਿਆ ਮਾੜਾ,ਦੇਖੋ ਵਾਇਰਲ ਹੋਈ ਵੀਡੀਓ

ਪਾਗਲਪੰਤੀ ਦਿਖਾਉਣ ਤਾਂ ਨਤੀਜਾ ਨਿਕਲਿਆ ਮਾੜਾ,ਦੇਖੋ ਵਾਇਰਲ ਹੋਈ ਵੀਡੀਓ

ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਬਹੁਤ ਸਾਰੀਆਂ ਥਾਵਾਂ ਤੇ ਕੈਮਰੇ ਲੱਗੇ ਹੁੰਦੇ ਹਨ ਜਾਂ ਫਿਰ ਲੋਕ ਆਪਣੇ ਫੋਨ ਜਾਂ ਕੈਮਰੇ ਦੀ ਸਹਾਇਤਾ ਦੇ ਨਾਲ ਹਰ ਇੱਕ ਪਲ ਨੂੰ ਕੈਦ ਕਰ ਲੈਂਦੇ ਹਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਨੂੰ ਦੂਸਰਿਆਂ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ।ਪਰ ਕੁਝ ਲੋਕ ਅਜਿਹੀਆਂ ਬੇਵਕੂਫੀਆਂ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਗਲਤੀ ਦਾ ਖਮਿਆਜ਼ਾ ਵੀ ਭੁਗਤਣਾ ਪੈ ਜਾਂਦਾ ਹੈ।

ਇੱਕ ਨੌਜਵਾਨ ਲੜਕਾ ਜੋ ਆਪਣੇ ਕੁਝ ਬਦਮਾਸ਼ ਦੋਸਤਾਂ ਦੇ ਨਾਲ ਮਿਲ ਕੇ ਵੀਡੀਓਜ਼ ਬਣਾਇਆ ਕਰਦਾ ਸੀ ਪਰ ਇਨ੍ਹਾਂ ਵੀਡੀਓਜ਼ ਦੇ ਵਿਚ ਉਹ ਕੁਝ ਲੜਕੀਆਂ ਨੂੰ ਦਿਖਾਉਂਦਾ ਸੀ ਜੋ ਰਸਤੇ ਤੇ ਵਿਚੋਂ ਲੰਘਦੀਆਂ ਸੀ। ਭਾਵ ਲੜਕੀਆਂ ਦੀ ਮਰਜ਼ੀ ਤੋਂ ਬਗੈਰ ਉਨ੍ਹਾਂ ਨੂੰ ਵੀਡਿਓ ਦੇ ਵਿੱਚ ਲਿਆ ਜਾਂਦਾ ਸੀ ਜਦੋਂ ਇਹ ਵੀਡੀਓਜ਼ ਵਾਇਰਲ ਹੋਣ ਲੱਗੀਆਂ ਤਾਂ ਉਸ ਤੋਂ ਬਾਅਦ ਲੋਕਾਂ ਦੀਆਂ ਟਿੱਪਣੀਆਂ ਸਾਹਮਣੇ ਆਈਆਂ ਅਤੇ

ਲੋਕਾਂ ਨੇ ਇਸ ਲੜਕੇ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਵੀਡੀਓਜ਼ ਬਣਾਉਣ ਸਮੇਂ ਇਸ ਲਡ਼ਕੀ ਦੇ ਚਿਹਰੇ ਉੱਤੇ ਹਾਸਾ ਹੋਇਆ ਕਰਦਾ ਸੀ।ਪਰ ਜਦੋਂ ਇਹ ਗੱਲ ਪੁਲਸ ਮੁਲਾਜ਼ਮਾਂ ਤਕ ਪਹੁੰਚੀ ਅਤੇ ਇਸ ਉਤੇ ਕਾਰਵਾਈ ਹੋਈ ਤਾਂ ਉਸ ਸਮੇਂ ਪੁਲਿਸ ਮੁਲਾਜ਼ਮਾਂ ਦੇ ਚਿਹਰੇ ਉੱਤੇ ਮੁਸਕਾਨ ਸੀ ਪਰ ਇਸ ਲੜਕੇ ਦਾ ਚਿਹਰਾ ਲਟਕਿਆ ਹੋਇਆ ਸੀ। ਇਸ ਤਰ੍ਹਾਂ ਦੇ ਮਾਮਲਿਆਂ ਨੂੰ ਵੇਖਣ ਤੋਂ ਬਾਅਦ ਉਨ੍ਹਾਂ ਲਡ਼ਕੀਆਂ ਨੂੰ

ਸਬਕ ਲੈਣਾ ਚਾਹੀਦਾ ਹੈ ਜੋ ਲੜਕੀਆਂ ਦੇ ਨਾਲ ਛੇੜਛਾੜ ਕਰਦੇ ਹਨ ਕਿ ਉਨ੍ਹਾਂ ਨੂੰ ਗ਼ਲਤੀ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।ਇਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋਈ ਸੀ ਜਿਸ ਵਿੱਚ ਸੜਕ ਬਣਾਉਣ ਵਾਲੇ ਕਰਮਚਾਰੀਆਂ ਵੱਲੋਂ ਬੜੀ ਮਿਹਨਤ ਦੇ ਨਾਲ ਇੱਕ ਸੜਕ ਉੱਤੇ ਕੰਕਰੀਟ ਪਾਇਆ ਜਾਂਦਾ ਹੈ।ਇਹ ਕੰਕਰੀਟ ਅਜੇ ਗਿੱਲਾ ਹੀ ਸੀ ਕਿ ਇਸ ਉੱਤੋਂ ਇੱਕ ਕੁੱਤਾ ਲੰਘ ਜਾਂਦਾ ਹੈ

ਅਤੇ ਸੜਕ ਖ਼ਰਾਬ ਹੁੰਦੀ ਹੈ।ਉਸ ਤੋਂ ਬਾਅਦ ਕਰਮਚਾਰੀਆਂ ਵੱਲੋਂ ਦੁਬਾਰਾ ਸਡ਼ਕ ਬਣਾਈ ਜਾਂਦੀ ਹੈ ਅਤੇ ਇੱਕ ਮੁਰਗਾ ਆ ਕੇ ਪੈੜਾਂ ਕਰ ਦਿੰਦਾ ਹੈ ਦੁਆਰਾ ਸੜਕ ਬਣਾਈ ਜਾਂਦੀ ਹੈ ਤਾਂ ਇਕ ਬੱਚਾ ਆਉਂਦਾ ਹੈ ਉਹ ਇਸ ਸਡ਼ਕ ਉੱਤੇ ਪੈੜਾਂ ਕਰ ਦਿੰਦਾ ਹੈ।ਇਸੇ ਤਰ੍ਹਾਂ ਨਾਲ ਇਕ ਲੜਕੀ ਵੀ ਆਉਂਦੀ ਹੈ ਅਤੇ ਇਨ੍ਹਾਂ ਕਰਮਚਾਰੀਆਂ ਦਾ ਕੰਮ ਵਧਾ ਦਿੰਦੀ ਹੈ।ਇਹ ਵੀਡੀਓ ਬਹੁਤ ਸਾਰੇ ਲੋਕਾਂ ਨੇ ਦੇਖੀ ਅਤੇ ਕੁਮੈਂਟ ਵੀ ਕਿਤੇ ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ

About admin2

Leave a Reply

Your email address will not be published. Required fields are marked *