Breaking News
Home / खबरे / ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਪਾਗਲ ਹੋਇਆ ਟਰੈਕਟਰ ਵਾਲਾ ਵਿਅਕਤੀ, ਵੇਖੋ ਕੀ ਕਰ ਦਿੱਤਾ

ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਪਾਗਲ ਹੋਇਆ ਟਰੈਕਟਰ ਵਾਲਾ ਵਿਅਕਤੀ, ਵੇਖੋ ਕੀ ਕਰ ਦਿੱਤਾ

ਸੜਕ ਤੇ ਹਾਦਸੇ ਹੁੰਦਿਆਂ ਤਾਂ ਇੱਕ ਆਮ ਗੱਲ ਸੀ ਪਰ ਜਿਸ ਹਾਦਸੇ ਬਾਰੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਉਹ ਕਦੇ ਸੋਚ ਵੀ ਨਹੀਂ ਸਕਦੇ ਵੀ ਕਿ ਏਦਾਂ ਹੋ ਸਕਦਾ ਹੈ ਸਾਨੂੰ ਕੋਈ ਪਤਾ ਨਹੀਂ ਹੁੰਦਾ ਕਿ ਕਿੱਥੇ ਕੀ ਦੁਰਘਟਨਾ ਹੋ ਜਾਵੇ ਜਿਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਅਜਿਹੀ ਹੀ ਇੱਕ ਘਟਨਾ ਤੁਹਾਡੇ ਸਾਹਮਣੇ ਦੱਸਣ ਜਾ ਰਹੇ ਹਾਂ ਇਸ ਨਾਲ

ਬਹੁਤ ਹੀ ਭਿਆਨਕ ਦ੍ਰਿਸ਼ ਵਾਪਰਿਆ ਜੋ ਹਾਦਸਾ ਇੰਨਾ ਖਤਰਨਾਕ ਸੀ ਕਿ ਉੱਥੇ ਕਿੰਨੇ ਹੀ ਲੋਕਾਂ ਦੀ ਜਾਨ ਜਾ ਸਕਦੀ ਸੀ ਅਤੇ ਉੱਥੇ ਖੜ੍ਹੇ ਹੋਏ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਇਸ ਦੁਰਘਟਨਾ ਦਾ ਸ਼ਿਕਾਰ ਹੋ ਜਾਣਗੇ ਕਿਉਂਕਿ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਉਹ ਸਾਨੂੰ ਦੱਸ ਕੇ ਨਹੀਂ ਆਉਂਦੀ ।ਅਜਿਹਾ ਹੀ ਇਕ ਹਾਦਸਾ ਪੈਟਰੋਲ ਪੰਪ ਤੇ

ਵਾਪਰਿਆ ਜਿੱਥੇ ਇਕ ਵਿਅਕਤੀ ਵੱਲੋਂ ਟਰੈਕਟਰ ਸਿੱਧਾ ਲਿਆ ਕੇ ਉੱਥੇ ਖੜ੍ਹੇ ਕੁਝ ਵਿਅਕਤੀਆਂ ਮੋਟਰਸਾਈਕਲ ਦੇ ਉੱਪਰ ਸਿੱਧਾ ਚੜ੍ਹਾ ਦਿੱਤਾ ਗਿਆ ਲੋਕਾਂ ਨੇ ਕਿਸੇ ਕਾਰਨ ਮਸਾਂ ਭੱਜ ਕੇ ਜਾਨ ਬਚਾਈ ਇਸ ਪਿੱਛੇ ਕੀ ਕਾਰਨ ਸੀ ਅਸੀਂ ਜਾਣਦੇ ਹਾਂ ਹੋ ਸਕਦਾ ਹੈ ਕਿ ਉਹ ਵਿਅਕਤੀ ਤੇਲ ਦੀਆਂ ਵਧ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਹੋ ਕੇ ਉਸ ਨੇ ਅਜਿਹਾ ਕੀਤਾ ਹੋਵੇ ਜਾਂ

ਫਿਰ ਉਸ ਨੇ ਕਿਸੇ ਕਿਸਮ ਦਾ ਨਸ਼ਾ ਵਰਤਿਆ ਹੋਵੇ ਤਾਂ ਜੋ ਟਰੈਕਟਰ ਕੰਟਰੋਲ ਕਰਨ ਵਿੱਚ ਅਸਮਰੱਥ ਹੋਏ ਹੋਵੇ ਜਾਂ ਕਿਸੇ ਕਾਰਨ ਟਰੈਕਟਰ ਵਿਚ ਬ੍ਰੇਕ ਫੇਲ੍ਹ ਹੋਣ ਕਾਰਨ ਕੰਟਰੋਲ ਤੋਂ ਬਾਹਰ ਹੋ ਗਿਆ ਹੋਵੇ ਕਾਰ ਨੂੰ ਕੋਈ ਵੀ ਹੋ ਸਕਦਾ ਪਰ ਇਹ ਇੰਨਾ ਕੁ ਜ਼ਿਆਦਾ ਭਿਆਨਕ ਸੀ।ਇਸ ਨਾਲ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਫਿਰ ਵੀ ਉੱਥੇ ਕਈ ਲੋਕਾਂ

ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੋਟਰਸਾਈਕਲ ਵੀ ਟੁੱਟ ਗਏ ਤੇ ਪੈਟਰੋਲ ਪੰਪ ਵੀ ਬਿਲਕੁਲ ਤੋੜ ਦਿੱਤਾ ਗਿਆ ਟਰੈਕਟਰ ਉੱਤੇ ਉਸ ਵਿਅਕਤੀ ਨਾਲ ਦੋ ਤਿੱਨ ਵਿਅਕਤੀ ਹੋਰ ਵੀ ਬੈਠੇ ਸਨ ਜੋ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਸਕੇ ਜੋ ਵਿਅਕਤੀ ਇਸ ਦੁਰਘਟਨਾ ਦਾ ਸ਼ਿਕਾਰ ਹੋਏ ਸਨ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਨ੍ਹਾਂ ਨਾਲ ਅਜਿਹਾ ਹੋ ਜਾਵੇਗਾ ਇਸ ਜਗ੍ਹਾ ਤੇ ਵੀ ਏਦਾਂ ਦਾ ਹਾਦਸਾ ਹੋ ਸਕਦਾ ਹੈ ।

ਇਸ ਵੀਡੀਓ ਵਿਚ ਇਕ ਸਿੱਧਾ ਟਰੈਕਟਰ ਪਟਰੋਲ ਪੰਪ ਵੱਲ ਆ ਰਿਹਾ ਸੀ ਅਤੇ ਆਉਂਦੇ ਹੀ ਟਰੈਕਟਰ ਪਟਰੋਲ ਪੰਪ ਦੇ ਵਿੱਚ ਵੱਜਿਆ ਅਤੇ ਸਾਰਾ ਕੁਸ਼ ਤੋਡ਼ ਕੇ ਉਸ ਦੇ ਉੱਪਰ ਆ ਚੜ੍ਹਿਆ ।ਇਸ ਵਿੱਚ ਟਰੈਕਟਰ ਚਾਲਕ ਦੀ ਵੱਡੀ ਲਾਪਰਵਾਹੀ ਸਾਹਮਣੇ ਆਉਂਦੀ ਹੈ । ਇਸ ਦੁਰਘਟਨਾ ਦੌਰਾਨ ਉਥੇ ਖੜ੍ਹੇ ਵਿਅਕਤੀ ਇਸ ਦੀ ਚਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੇ ਸੱਟਾਂ ਵੱਜੀਆਂ ਤੇ ਉਨ੍ਹਾਂ ਦੇ ਵਾਹਨ ਨੂੰ ਵੀ ਭਾਰੀ ਨੁਕਸਾਨ ਹੋਇਆ ਬਾਕੀ ਦੇ ਲੋਕਾਂ ਨੇ ਵੀ ਭੱਜ ਕੇ ਜਾਨ ਬਚਾਈ

About admin2

Leave a Reply

Your email address will not be published. Required fields are marked *