Breaking News
Home / खबरे / 51 ਸਾਲ ਬਾਅਦ ਇਸ ਵਿਅਕਤੀ ਨੂੰ ਮਿਲਿਆ ਪਰਸ ਦੇਖੋ ਜਦੋਂ ਖੋਲ੍ਹਿਆ ਤਾਂ ਉੱਡ ਗਏ ਹੋਸ਼

51 ਸਾਲ ਬਾਅਦ ਇਸ ਵਿਅਕਤੀ ਨੂੰ ਮਿਲਿਆ ਪਰਸ ਦੇਖੋ ਜਦੋਂ ਖੋਲ੍ਹਿਆ ਤਾਂ ਉੱਡ ਗਏ ਹੋਸ਼

ਕਈ ਵਾਰ ਸਾਡੇ ਨਾਲ ਜ਼ਿੰਦਗੀ ਵਿੱਚ ਕਹੀ ਅਜਿਹੀ ਕੀਮਤੀ ਚੀਜ਼ਾਂ ਹੁੰਦੀਆਂ ਨੇ ਜੋ ਕਿ ਸਾਡੇ ਤੋਂ ਖੋਹ ਜਾਂਦੀਆਂ ਹਨ ਜਾਂ ਫਿਰ ਕਈ ਵਾਰ ਅਸੀਂ ਉਨ੍ਹਾਂ ਨੂੰ ਰੱਖ ਕੇ ਕਿਤੇ ਭੁੱਲ ਜਾਂਦੇ ਹਾਂ ਪਰ ਸਾਨੂੰ ਉਹ ਬਾਅਦ ਵਿਚ ਮਿਲਦੀਆਂ ਹਨ ਪਰ ਕਈ ਵਾਰ ਸਾਡੇ ਤੋਂ ਹੀ ਚੀਜ਼ਾਂ ਖੋਹ ਵੀ ਲਈਆਂ ਜਾਂਦੀਆਂ ਹਨ ਲੁੱਟ ਖੋਹਾਂ ਦੇ ਮਾਮਲਿਆਂ ਵਿੱਚ ਵੀ ਅਸੀਂ ਆਪਣੀਆਂ ਚੀਜ਼ਾਂ ਨੂੰ ਗਵਾ ਬੈਠਦੇ ਹਾਂ ਪਰ ਅਸੀਂ ਅੱਜ

ਤੁਹਾਨੂੰ ਇੱਕ ਅਮੈਰਿਕਾ ਦਾ ਮਾਮਲਾ ਦੱਸਣ ਜਾ ਰਹੇ ਹਨ ਜਿੱਥੇ ਕਿ ਇੱਕ ਵਿਅਕਤੀ ਨੂੰ ਆਪਣਾ ਲੰਬੇ ਸਮੇਂ ਤੋਂ ਗੁਆਚਿਆ ਹੋਇਆ ਪਰਸ ਲੱਭਿਆ ਇਕਵੰਜਾ ਸਾਲ ਬਾਅਦ ਉਸ ਨੂੰ ਇਹ ਪਰਸ ਲੱਭਿਆ ਜਦੋਂਕਿ ਉਸ ਨੂੰ ਇਸ ਦੀ ਕੋਈ ਉਮੀਦ ਵੀ ਨਹੀਂ ਸੀ ਉਸ ਦਾ ਇਹ ਪਰਸ ਲਗਪਗ ਉਨੀ ਸੌ ਸੱਤਰ ਵਿੱਚ ਗਵਾਚਿਆ ਤੇ ਉਸ ਨੂੰ ਇਸ ਸਾਲ ਵਿਚ ਇਹ ਮਿਲਿਆ ਪੁਲਸ ਦੀ

ਦੁਬਾਰਾ ਪਹਿਲਾਂ ਉਸ ਨੂੰ ਫੋਨ ਕੀਤਾ ਗਿਆ ਅਤੇ ਫੇਰ ਉਸ ਦੇ ਘਰ ਆ ਕੇ ਉਸ ਨੂੰ ਇਹ ਪਾਠ ਪੜ੍ਹਾਇਆ ਗਿਆ ਉਸ ਨੂੰ ਇਹ ਨਹੀਂ ਸੀ ਪਤਾ ਕਿ ਪੁਲੀਸ ਉਸ ਨੂੰ ਫੋਨ ਕਿਉਂ ਕਰ ਰਹੀ ਹੈ ਪਰ ਜਦੋਂ ਪੁਲਸ ਦੀ ਦੁਬਾਰਾ ਉਸ ਦਾ ਪੁਰਾਣਾ ਡਿੱਗਿਆ ਹੋਇਆ ਪੱਛ ਦਿੱਤਾ ਗਿਆ ਤਾਂ ਉਹ ਕਾਫ਼ੀ ਜ਼ਿਆਦਾ ਖ਼ੁਸ਼ ਸੀ ਉਸ ਦੇ ਹੋਸ਼ ਉੱਡ ਗਏ ਜਦੋਂ ਉਸ ਨੇ

ਪਰਸ ਨੂੰ ਖੋਲ੍ਹਿਆ ਤੇ ਪਰਸ ਦੇ ਅੰਦਰ ਸਾਰੇ ਹੀ ਕਾਗਜ਼ਾਤ ਉਵੇਂ ਦੇ ਉਵੇਂ ਪਈ ਸੀ ਜਿਵੇਂ ਕਿ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਸਾਰੇ ਕਾਗਜ਼ ਪੱਤਰ ਉਸ ਨੂੰ ਦੁਬਾਰਾ ਮਿਲ ਜਾਣਗੇ ਉਸ ਦੇ ਵੱਲੋਂ ਪੁਲਿਸ ਅਧਿਕਾਰੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਦੇ ਵੱਲੋਂ ਸ਼ਖ਼ਸ ਨੂੰ ਉਸ ਦਾ ਪਰਸ ਵਾਪਸ ਦਿੱਤਾ ਗਿਆ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ

ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *