Home / खबरे / ਪਿੰਜਰੇ ਚ ਸ਼ੇਰ ਨੂੰ ਵੇਖ ਲੋਕ ਕਰ ਰਹੇ ਸੀ ਮਜ਼ਾਕ ਤਾਂ ਗੁੱਸੇ ਚ ਆਏ ਸ਼ੇਰ ਨੇ ਲਿਆ ਇਸ ਤਰ੍ਹਾਂ ਬਦਲਾ ਡਰ ਦੇ ਭੱਜਣ ਲੱਗੇ ਲੋਕ

ਪਿੰਜਰੇ ਚ ਸ਼ੇਰ ਨੂੰ ਵੇਖ ਲੋਕ ਕਰ ਰਹੇ ਸੀ ਮਜ਼ਾਕ ਤਾਂ ਗੁੱਸੇ ਚ ਆਏ ਸ਼ੇਰ ਨੇ ਲਿਆ ਇਸ ਤਰ੍ਹਾਂ ਬਦਲਾ ਡਰ ਦੇ ਭੱਜਣ ਲੱਗੇ ਲੋਕ

ਅਕਸਰ ਚਿੜੀਆ ਘਰਾਂ ਦੇ ਵਿੱਚ ਸ਼ੇਰਾਂ ਨੂੰ ਬੰਦ ਕੀਤਾ ਜਾਂਦਾ ਹੈ ਇਨ੍ਹਾਂ ਸ਼ਹਿਰਾਂ ਨੂੰ ਵੇਖਣ ਦੇ ਲਈ ਲੋਕਾਂ ਦੇ ਵੱਲੋਂ ਚਿੜੀਆ ਘਰਾਂ ਦੇ ਵਿੱਚ ਟਿਕਟ ਦੇ ਕੇ ਅਜਿਹੇ ਜਾਨਵਰਾਂ ਨੂੰ ਵੇਖਿਆ ਜਾਂਦਾ ਹੈ ਜੋ ਕਿ ਉਹ ਬਹੁਤ ਘੱਟ ਵੇਖਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਉਨ੍ਹਾਂ ਨੇ ਕਦੇ ਨਹੀਂ ਵੇਖਿਆ ਹੁੰਦਾ ਸਿਰਫ਼ ਇਕੱਲੇ ਟੀਵੀ ਦੇ ਵਿੱਚ ਹੀ ਉਹ ਉਨ੍ਹਾਂ ਨੂੰ ਵੇਖਦੇ ਨੇ ਸ਼ੇਰ ਨੂੰ ਕਾਫ਼ੀ ਜ਼ਿਆਦਾ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ

ਪਰ ਸ਼ੇਰ ਇੰਨਾ ਜ਼ਿਆਦਾ ਖ਼ਤਰਨਾਕ ਹੈ ਕਿ ਸਾਰੇ ਲੋਕ ਉਸ ਤੋਂ ਡਰਦੇ ਨੇ ਸ਼ੇਰ ਇਕੱਲਾ ਜੰਗਲ ਦਾ ਰਾਜਾ ਹੁੰਦੈ ਤੇ ਲੋਕਾਂ ਦੇ ਵਿੱਚ ਵੀ ਇਸ ਦੇ ਪ੍ਰਤੀ ਕਾਫੀ ਜ਼ਿਆਦਾ ਡਰ ਖ਼ੁਦਾ ਹੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਸ਼ੇਰ ਦੀ ਵੀਡੀਓ ਲੋਕਾਂ ਵੱਲੋਂ ਬਣਾਈ ਜਾਂਦੀ ਹੈ ਅਤੇ ਉਸ ਨੂੰ ਵੇਖ ਵੇਖ ਕੇ ਲੰਘ ਰਹੇ ਹੁੰਦੇ ਆਉਣਾ ਪਰ ਗੁੱਸੇ ਚ ਸ਼ੇਰ ਉਨ੍ਹਾਂ ਵੱਲ ਵੇਖਦਾ ਏ ਪਾਰੋ ਦਹਾੜਦਾ ਵੀ ਨਹੀਂ ਪਰ ਜੋ ਕਰਦਾ ਹੈ

ਉਹ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਿੰਜਰੇ ਵਿਚ ਬੰਦ ਇਸ ਸ਼ੇਰ ਦੇ ਦੁਬਾਰਾ ਆਪਣਾ ਮੂੰਹ ਦੂਜੇ ਪਾਸੇ ਕਰਕੇ ਅਤੇ ਲੋਕਾਂ ਮੰਨੀ ਆਪਣੀ ਪਿੱਠ ਕਰ ਕੇ ਅਜਿਹੇ ਤਰੀਕੇ ਉਨ੍ਹਾਂ ਤੇ ਪਿਸ਼ਾਬ ਕੀਤਾ ਜਾਂਦਾ ਹੈ ਕਿ ਇਹ ਪਿਸ਼ਾਬ ਉਨ੍ਹਾਂ ਲੋਕਾਂ ਤੇ ਪੈ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਖੜ੍ਹੇ ਲੋਕਾਂ ਦੇ ਵਿੱਚ ਹੜਕੰਪ ਮੱਚ ਜਾਂਦੈ ਤੇ ਲੋਕ ਡਰਦੇ ਹੋਏ ਤੇ ਵਿਚ ਹੇ

ਸਭ ਛੱਡਦੇ ਹੋਏ ਭੱਜ ਜਾਂਦੇ ਨੇ ਸ਼ੇਰ ਦੀ ਅਜਿਹੀ ਹਰਕਤ ਵੇਖ ਕੇ ਲੋਕਾਂ ਦਾ ਹਾਸਾ ਨਹੀਂ ਰੁਕ ਰਿਹਾ ਪਰ ਮੌਕੇ ਤੇ ਮੌਜੂਦ ਲੋਕ ਕਾਫ਼ੀ ਡਰ ਜਾਂਦੇ ਨੇਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ

ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *