Home / खबरे / 300 ਬਰਾਤੀਆਂ ਨੂੰ ਮਿਲੂ ਇੱਕ ਇੱਕ ਗੱਡੀ ਦੇਖੋ ਇਹ ਜੀ ਸ਼ਾਦੀ ਦੇਸ਼ ਅੰਬਾਨੀ ਵੀ ਰਹਿ ਜਾਓਗੇ ਹੈਰਾਨ

300 ਬਰਾਤੀਆਂ ਨੂੰ ਮਿਲੂ ਇੱਕ ਇੱਕ ਗੱਡੀ ਦੇਖੋ ਇਹ ਜੀ ਸ਼ਾਦੀ ਦੇਸ਼ ਅੰਬਾਨੀ ਵੀ ਰਹਿ ਜਾਓਗੇ ਹੈਰਾਨ

ਵਿਆਹ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਕੁੜੀ ਵਾਲਿਆਂ ਦੇ ਵੱਲੋਂ ਮੁੰਡੇ ਵਾਲਿਆਂ ਨੂੰ ਕਾਫ਼ੀ ਚੰਗੀ ਤਰ੍ਹਾਂ ਦੇ ਨਾਲ ਡੀਲ ਕੀਤਾ ਜਾਂਦਾ ਹੈ ਅਤੇ ਮੁੰਡੇ ਵਾਲਿਆਂ ਦੀ ਹਰੇਕ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਜਿੱਥੇ ਮੁੰਡੇ ਦੇ ਵੱਲੋਂ ਕੁੜੀ ਵਾਲਿਆਂ ਤੋਂ ਦਾਜ ਲਿਆ ਜਾਂਦੈ ਸੋਨਾ ਲਿਆ ਜਾਂਦਾ ਹੈ ਉੱਥੇ ਹੀ ਨਾਲ ਆਉਣ ਵਾਲੇ ਬਰਾਤੀਆਂ ਦੀ ਵੀ ਧੰਨ ਧੰਨ ਹੋ ਜਾਂਦੀ ਹੈ ਜੇਕਰ ਕੋਈ ਵਿਆਹ ਚੰਗਾ ਵਧੀਆ ਹੋਵੇ

ਉਨ੍ਹਾਂ ਨੂੰ ਖਾਣ ਦੇ ਨਾਲ ਨਾਲ ਪੈਸੇ ਵੀ ਮਿਲਦੇ ਨੇ ਪਰ ਜੋ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆਓ ਵੇਖੀਏ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਵਿਆਹ ਦੇ ਵਿੱਚ ਕੁੜੀ ਵਾਲਿਆਂ ਦੇ ਵੱਲੋਂ ਮੁੰਡੇ ਵਾਲੇ ਦੇ ਨਾਲ ਆਉਣ ਵਾਲੇ ਬਰਾਤੀਆਂ ਨੂੰ ਸਕੂਟਰ ਮੋਟਰਸਾਈਕਲ ਤੇ ਬੁੜ੍ਹੀਆਂ ਨੂੰ ਸਕੂਟਰੀਆਂ ਦਿੱਤੀ ਜਾਣ ਦੀ ਖਬਰ ਮਿਲੀ ਹੈ ਤੁਸੀਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਵੀਡਿਓ ਵਿਚ ਵਹਾਇਆ ਗਿਆ ਏ

ਕਿ ਲਾਈਨਾਂ ਲਾਈਆਂ ਪਈਆਂ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਜ਼ਿਆਦਾ ਬਜ਼ੁਰਗ ਨੇ ਉਨ੍ਹਾਂ ਲਈ ਪੈਂਥਰ ਜੋਸ਼ ਤੋਂ ਜਵਾਨ ਨੇ ਉਨ੍ਹਾਂ ਲਈ ਮੋਟਰਸਾਈਕਲ ਤੇ ਔਰਤਾਂ ਦੇ ਲਈ ਸਕੂਟੀਆਂ ਦਾ ਇੰਤਜ਼ਾਮ ਕੀਤਾ ਗਿਆ ਹੈ ਅੱਸੀ ਨੱਬੇ ਔਰਤਾਂ ਦੇ ਲਈ ਸਕੂਟਰ ਲਾਈਆਂ ਗਈਆਂ ਹਨ ਤੇ ਬਾਕੀਆਂ ਦੇ ਲਈ ਪੈਂਥਰਾ ਤੇ ਮੋਟਰਸਾਈਕਲਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੀ ਇਹ ਕੁੜੀ ਦੇ ਘਰ ਦੇ

ਉਹ ਕਾਫ਼ੀ ਅਮੀਰ ਨੇ ਤੇ ਉਨ੍ਹਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਉਨ੍ਹਾਂ ਦਾ ਵੱਡੇ ਵੱਡੇ ਐਕਟਰਾਂ ਦੇ ਨਾਲ ਰਹਿਣਾ ਕਰਨਾ ਹੈ ਜਿਸ ਕਰਕੇ ਉਹ ਵਿਆਹ ਤੇ ਐਨਾ ਪੈਸਾ ਲਗਾ ਰਹੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਸਕੂਟਰ ਮੋਟਰਸਾਈਕਲ ਅਤੇ ਦੂਜੇ ਪਾਸੇ ਖੜ੍ਹੇ ਨੇ ਤਾਂ ਜੋ ਮੀਂਹ ਦੇ ਵਿੱਚ ਖ਼ਰਾਬ ਨਾ ਹੋ ਜਾਣ ਕਿਉਂਕਿ ਮੀਂਹ ਦੀਆਂ ਸੰਭਾਵਨਾਵਾਂ ਲਾਈਆਂ ਜਾ ਰਹੀਆਂ ਨੇਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ

ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *