Breaking News
Home / खबरे / ਸੱਪ ਅਤੇ ਗਲਹਿਰੀ ਦਾ ਜ਼ਬਰਦਸਤ ਝ ਗ ੜਾ ਕੈਮਰਾ ਚ ਰਿਕਾਰਡ ਨਾ ਹੁੰਦਾ ਤਾਂ ਨਹੀਂ ਹੋਣਾ ਸੀ ਯਕੀਨ

ਸੱਪ ਅਤੇ ਗਲਹਿਰੀ ਦਾ ਜ਼ਬਰਦਸਤ ਝ ਗ ੜਾ ਕੈਮਰਾ ਚ ਰਿਕਾਰਡ ਨਾ ਹੁੰਦਾ ਤਾਂ ਨਹੀਂ ਹੋਣਾ ਸੀ ਯਕੀਨ

ਸੱਪ ਅਤੇ ਨਿਉਲੇ ਦਾ ਝਗੜਾ ਤਾਂ ਸੀ ਬਹੁਤ ਸੁਣਿਆ ਤੇ ਦੇਖਿਆ ਪਰ ਅੱਜ ਅਸੀਂ ਤੁਹਾਨੂੰ ਪਹਿਲੀ ਵਾਰ ਇੱਕ ਅਜਿਹੇ ਝ ਗ ੜੇ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸ ਦੇ ਬਾਰੇ ਵਿਚ ਤੁਹਾਨੂੰ ਸੁਣ ਕੇ ਵੀ ਹੈਰਾਨੀ ਹੋਵੇਗੀ ਤੇ ਚ ਵੀ ਸੁਣ ਕੇ ਯਕੀਨ ਵੀ ਨਹੀਂ ਕਰੋਗੇ ਸੱਪ ਅਤੇ ਗਹਿਲੀ ਲਹਿਰੀ ਦੇ ਮੁਕਾਬਲੇ ਦੀ ਇਕ ਜ਼ਬਰਦਸਤ ਵੀਡੀਓ ਜੋਕੀ ਟਵਿੱਟਰ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ

ਲੋਕਾਂ ਵੱਲੋਂ ਕਾਫੀ ਜ਼ਿਆਦਾ ਇਸ ਨੂੰ ਸ਼ੇਅਰ ਵੀ ਕੀਤਾ ਜਾਂਦਾ ਹੈ ਆਪਣੇ ਗਲਹਿਰੀ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਦੋਨਾਂ ਦੇ ਵਿੱਚ ਜ਼ਬਰਦਸਤ ਟੱਕਰ ਹੁੰਦੀ ਹੈ ਸੱਪ ਅਤੇ ਗਲਹਿਰੀ ਜਦੋਂ ਜੰਗਲ ਦੇ ਵਿੱਚ ਪਥਰੀਲੀ ਜ਼ਮੀਨ ਦੇ ਹੁੰਦਿਆਂ ਤਾਂ ਸੱਪ ਨੇ ਗਲਹਿਰੀ ਦੇ ਉੱਪਰ ਪਹਿਲਾਂ ਹਮਲਾ ਕਰਦਾ ਤੇ ਸੱਪ ਨੇ ਜਿਵੇ ਗਲਹਿਰੀ ਤੇ ਹ ਮ ਲਾ ਕੀਤਾ ਸੀ ਤੁਸੀਂ ਸੋਚਦੇ ਹੋਵੋਗੇ ਕਿ ਗਲਹਿਰੀ ਨੇ ਅੱਗੋਂ ਕੁਝ ਵੀ

ਨਹੀਂ ਕੀਤਾ ਹੋਣਾ ਤੇ ਭੱਜ ਗਈ ਹੋਣੀ ਹੈ ਪਰ ਗਲਹਿਰੀ ਵੀ ਕਮਜ਼ੋਰ ਨਹੀਂ ਹੋਈ ਸਗੋਂ ਬੜੀ ਦ੍ਰਿੜ੍ਹਤਾ ਨਾਲ ਗਲਹਿਰੀ ਨੇ ਪਹਿਲਾਂ ਆਪਣੇ ਆਪ ਨੂੰ ਬਚਾਇਆ ਅਤੇ ਫਿਰ ਕਈ ਕਦਮ ਪਿੱਛੇ ਹਟੀ ਜਿਸ ਤੋਂ ਬਾਅਦ ਗਲਹਿਰੀ ਨੇ ਜੋ ਕੀਤਾ ਉਹ ਸੱਪ ਕਦੇ ਸੋਚ ਵੀ ਨਹੀਂ ਸਕਦਾ ਸੀ ਸੱਪ ਦੇ ਸੋਚਾਂ ਤੋਂ ਉਪਰ ਗਲਹਿਰੀ ਨੇ ਖੁਦ ਨੂੰ ਬਚਾਉਣ ਤੋਂ ਬਾਅਦ ਖੁਦ ਸੱਪ ਤੇ ਹੀ ਹਮਲਾ ਕਰ ਦਿੱਤਾ ਪਹਿਲਾਂ ਗਲਹਿਰੀ ਦੀ ਵੱਲੋਂ ਸੱਚ ਨੂੰ

ਜ਼ੋਰਦਾਰ ਹ ਮ ਲਾ ਕਰਨ ਤੋਂ ਬਾਅਦ ਦਬੋਚ ਲਿਆ ਗਿਆ ਅਤੇ ਉਸ ਨੂੰ ਪਰੇ ਹਟਾਉਂਦਾ ਹੋਇਆ ਮੂੰਹ ਦੇ ਨਾਲ ਸੱਪ ਦੇ ਫ਼ਨ ਨੂੰ ਖਾ ਲਿਆ ਉਨੀ ਸੈਕਿੰਡ ਦਾ ਇਹ ਵੀਡੀਓ ਤੂੰ ਗਵਾਹੀ ਭਰਦਾ ਹੈ ਕਿ ਗਲਹਿਰੀ ਨੇ ਸੱਪ ਦਾ ਬੁਰਾ ਹਾਲ ਕਰ ਦਿੱਤਾ ਇਹ ਵੀਡਿਓ ਭਾਰਤੀ ਵਣ ਵਿਭਾਗ ਦੇਸ਼ ਉਤਾਂਸ਼ ਨੰਦਾ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਤੇ ਇਸ ਨੂੰ ਸੋਸ਼ਲ ਮੀਡੀਆ ਤੇ ਵੀ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਵੀਡੀਓ ਨੂੰ ਕਾਫੀ ਸਾਂਝਾ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਪਹਿਲਾ ਅਜਿਹਾ ਮੁਕਾਬਲਾ ਏ ਜੋ ਕਦੇ ਪਹਿਲਾਂ ਨਹੀਂ ਵੇਖਿਆ ਗਿਆ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ

ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *