Home / खबरे / ਬਾਂਦਰ ਨੇ ਸ਼ੀਸ਼ੇ ਵਿੱਚ ਵੇਖਿਆ ਆਪਣਾ ਚਿਹਰਾ ਤੇ ਗਿਆ ਹੈਲੋ ਦੇਖੋ ਫਿਰ ਬਾਅਦ ਚ ਜੋ ਕੀਤਾ ਨਹੀਂ ਰੁਕੇਗਾ ਤੁਹਾਡਾ ਹਾਸਾ

ਬਾਂਦਰ ਨੇ ਸ਼ੀਸ਼ੇ ਵਿੱਚ ਵੇਖਿਆ ਆਪਣਾ ਚਿਹਰਾ ਤੇ ਗਿਆ ਹੈਲੋ ਦੇਖੋ ਫਿਰ ਬਾਅਦ ਚ ਜੋ ਕੀਤਾ ਨਹੀਂ ਰੁਕੇਗਾ ਤੁਹਾਡਾ ਹਾਸਾ

ਬਾਂਦਰ ਦੀ ਇੱਕ ਬਹੁਤ ਹੀ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਇੱਕ ਅਜਿਹਾ ਕੰਮ ਕਰਦਾ ਦਿਖਾਈ ਦਿੰਦਾ ਹੈ ਕਿ ਜਿਸਦੇ ਨਾਲ ਹਾਸਾ ਰੋਕਣਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ ਵੀਡੀਓ ਕੁਝ ਸਕਿੰਟਾਂ ਦਾ ਈ ਐ ਪਰ ਇਹ ਵੇਖਿਆ ਜਾਂਦਾ ਹੈ ਕਿ ਇੱਥੇ ਅਤੇ ਉੱਥੇ ਸੈਰ ਕਰਦੇ ਸਮੇਂ ਬਾਂਦਰ ਅਚਾਨਕ ਇੱਕ ਸਾਈਕਲ ਦੇ ਉੱਪਰ ਬੈਠ ਗਿਆ

ਕੁਝ ਪਲਾਂ ਬਾਅਦ ਉਸ ਨੇ ਸਾਈਕਲ ਦੇ ਸਟੈਂਡ ਮੰਗ ਰਾਡ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਤੁਸੀਂ ਵੇਖ ਸਕਦੇ ਹਾਂ ਕਿ ਜਿਵੇਂ ਬਾਂਦਰ ਦੀ ਨਜ਼ਰ ਸ਼ੀਸ਼ੇ ਤੇ ਪੈਂਦੀ ਅਤੇ ਸ਼ੀਸ਼ੇ ਦੇ ਬੜੇ ਕਰੀਬ ਜਾਂਦੈ ਤੇ ਇਸ ਦੌਰਾਨ ਉਹ ਸ਼ੀਸ਼ੇ ਚ ਆਪਣਾ ਚਿਹਰਾ ਵੇਖਦਾ ਹੈ ਉਹ ਕਦੇ ਆਪਣੇ ਦੰਦਾਂ ਨੂੰ ਇੱਧਰ ਉੱਧਰ ਕਰਕੇ ਵੇਖਦਾ ਏ ਤੇ ਬਹੁਤੀ ਹੈਰਾਨੀ ਨਾਲੋਂ ਆਪਣਿਆਂ ਵੱਲ ਵੇਖ ਰਿਹਾ ਹੁੰਦਾ ਹੈ ਪਰ ਜਦੋਂ ਸ਼ੀਸ਼ੇ ਵਿੱਚ

ਆਪਣੇ ਆਪ ਨੂੰ ਨਿਹਾਰਿਆ ਦੱਤਾ ਅਚਾਨਕ ਉਸ ਦਾ ਚਿਹਰਾ ਜਦੋਂ ਪੂਰਾ ਸੱਚ ਦਿਖਾਈ ਦਿੰਦਾ ਹੈ ਤਾਂ ਉਹ ਆਪਣੇ ਆਪ ਨੂੰ ਵੇਖ ਕੇ ਡਰ ਜਾਂਦਾ ਹੈ ਤੇ ਆਪਣਾ ਚਿਹਰਾ ਪਿੱਛੇ ਕਰ ਲੈਂਦਾ ਹੈ ਬਾਂਦਰ ਇੱਕ ਵਾਰ ਫਿਰ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ ਤੇ ਦਿੱਲੀ ਵਿੱਚ ਇਸ ਦ੍ਰਿਸ਼ ਦੇਖਣ ਨੂੰ ਜੇਲ੍ਹ ਆਦਿਕ ਜਿਵੇਂ ਬਾਂਦਰ ਆਪਣੇ ਚਿਹਰੇ ਨੂੰ ਵੇਖ ਰਿਹਾ ਹੋਵੇ ਉਹ

ਅਜੀਬ ਕਿਸਮ ਦਾ ਮੂੰਹ ਬਣਾਉਂਦਾ ਹੈ ਉਹ ਮੂੰਹ ਛੋਟੇ ਬੱਚਿਆਂ ਵਾਂਗੂੰ ਬਣਾਉਂਦਾ ਹੈ ਅਤੇ ਕਈ ਵਾਰ ਕੰਨਾਂ ਤੇ ਹੱਥ ਰੱਖ ਕੇ ਉਹ ਹੱਸਣ ਵੀ ਲੱਗ ਜਾਂਦਾ ਹੈ ਬਾਂਦਰ ਇਸ ਵੀਡੀਓ ਵਿੱਚ ਬਿਲਕੁਲ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਉਹ ਵੱਖ ਵੱਖ ਤਰ੍ਹਾਂ ਦੇ ਪੋਜ਼ ਬਣਾ ਰਿਹਾ ਹੋਵੇ ਤੇ ਉਹ ਇਹ ਪੋਜ਼ ਸ਼ੀਸ਼ੇ ਵੱਲ ਵੇਖ ਕੇ ਬਣਾ ਰਿਹਾ ਹੁੰਦਾ ਹੈ ਕਿਸੇ ਵੱਲੋਂ ਸਪੀਕਰ ਨੂੰ ਰਿਕਾਰਡ ਕਰ ਲਿਆ ਗਿਆ ਅਤੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਿਹਾ ਹੈ


ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ

ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *