Home / खबरे / ਮੌ ਤ ਦੇ ਨੇਡ਼ਿਓਂ ਮੁਡ਼੍ਹਕੇ ਆਇਆ ਇਹ ਮੁੰਡਾ ਪਰ ਕਿਸਮਤ ਨੇ ਬਚਾਈ ਜਾਨ

ਮੌ ਤ ਦੇ ਨੇਡ਼ਿਓਂ ਮੁਡ਼੍ਹਕੇ ਆਇਆ ਇਹ ਮੁੰਡਾ ਪਰ ਕਿਸਮਤ ਨੇ ਬਚਾਈ ਜਾਨ

ਕਈ ਵਾਰ ਸਾਡੀ ਕੋਈ ਗਲਤੀ ਨਹੀਂ ਹੁੰਦੀ ਕਿਸੇ ਦੂਜੇ ਇਨਸਾਨ ਦੀ ਨਿੱਕੀ ਜਿਹੀ ਗਲਤੀ ਸਾਡੇ ਤੇ ਭਾਰੀ ਪੈ ਜਾਂਦੀ ਹੈ ਜੇਕਰ ਦੋਸਤੋ ਅਸੀਂ ਸੜਕ ਤੇ ਚਲਦਿਆਂ ਹੋਇਆਂ ਕਈ ਵਾਰ ਧਿਆਨ ਵੀ ਨਹੀਂ ਦਿੰਦੇ ਕਿ ਦੂਜੇ ਵੱਲੋਂ ਕੀਤੀ ਗਈ ਗਲਤ ਸਾਡੀ ਜਾਨ ਤਕ ਲੈ ਲੈਂਦੀ ਹੈ ਪਰ ਜਦੋਂ ਵੀ ਅਸੀਂ ਸੜਕ ਤੇ ਹੋਈਏ ਸਾਨੂੰ ਹਮੇਸ਼ਾ ਆਪਣੇ ਧਿਆਨ ਰੱਖਣਾ ਚਾਹੀਦਾ ਹੈ ਤੇ ਖੱਬੇ ਤੇ ਸੱਜੇ ਪਾਸੇ ਸੜਕ ਵੇਖ ਕੇ

ਹੀ ਪਾਰ ਕਰਨੀ ਚਾਹੀਦੀ ਹੈ ਜੇਕਰ ਸੜਕ ਤੇ ਤੁਹਾਨੂੰ ਕੁਝ ਵੀ ਲੱਗਦਾ ਏ ਕਿ ਡੁੱਲ੍ਹਿਆ ਹੋਇਆ ਤਾਂ ਸਾਨੂੰ ਫਿਰ ਵੀ ਧਿਆਨ ਨਾਲ ਜਾਣਾ ਚਾਹੀਦਾ ਹੈ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਕਾਫੀ ਲੋਕਾਂ ਦੇ ਮੋਟਰਸਾਈਕਲ ਸਕੂਟਰੀ ਸਲਿੱਪ ਹੋ ਜਾਂਦੇ ਹਨ ਅਜਿਹਾ ਹੀ ਇਕ ਅਜਿਹੇ ਰਾਹ ਤੇ ਹੋਇਆ ਜਿੱਥੇ ਕਿ ਕਾਫ਼ੀ ਦੁਕਾਨਾਂ ਸਨ ਦੁਕਾਨਦਾਰ ਦੇ ਵਲੋਂ ਅਣਦੇਖਿਆ ਹੀ

ਪਾਣੀ ਡੋਲ੍ਹਿਆ ਗਿਆ ਜਿਸ ਤੋਂ ਬਾਅਦ ਉਥੇ ਨਾਲ ਦੀ ਨਾਲ ਇਕ ਮੋਟਰਸਾਈਕਲ ਵਾਲਾ ਹੁੰਦਾ ਹੈ ਮੋਟਰਸਾਈਕਲ ਵਾਲੇ ਦੀ ਸਪੀਡ ਜ਼ਿਆਦਾ ਹੁੰਦੀ ਹੈ ਤੇ ਉਸ ਤੋਂ ਜਦੋਂ ਉਸ ਦਾ ਮੋਟਰਸਾਈਕਲ ਪਾਣੀ ਤੇ ਸਲਿੱਪ ਕਰ ਜਾਂਦਾ ਹੈ ਉਸ ਤੋਂ ਸੰਤੁਲਨ ਨਹੀਂ ਬਣਦਾ ਤੇ ਉਹ ਆਪਣਾ ਸੰਤੁਲਨ ਗਵਾ ਦਿੰਦਾ ਹੈ ਜਿਸ ਕਰਕੇ ਉਹ ਹੜਬੜਾ ਕੇ ਡਿੱਗਣ ਲੱਗਦਾ ਹੀ ਹੈ ਕਿ ਨਾਲ ਦੀ ਨਾਲ

ਟਰੱਕ ਆ ਜਾਂਦਾ ਹੈ ਉਸ ਵਿਅਕਤੀ ਦੀ ਤਾਕ ਵਿੱਚ ਧਿਆਨ ਹੋ ਜਾਂਦੈ ਤੇ ਟਰੱਕ ਵਾਲੇ ਦੀ ਸਪੀਡ ਹੌਲੀ ਹੋਣ ਕਰਕੇ ਉਹ ਰੋਕ ਲੈਂਦਾ ਹੈ ਤੇ ਵਿਅਕਤੀ ਦੀ ਜਾਨ ਬਚ ਜਾਂਦੀ ਜੇਕਰ ਸਪੀਡ ਵਾਲੇ ਦੀ ਸਪੀਡ ਜ਼ਿਆਦਾ ਹੁੰਦੀ ਹੈ ਤਾਂ ਇਸ ਲੜਕੇ ਦਾ ਅੱਜ ਬਚਣਾ ਕਾਫ਼ੀ ਜ਼ਿਆਦਾ ਮੁਸ਼ਕਲ ਸੀ ਤੁਸੀਂ ਵੀ ਦੇਖੋ ਇਹ ਹੈਰਾਨੀਜਨਕ ਵੀਡੀਓ ਜਿਸ ਨੂੰ ਦੇਖਣ ਤੋਂ

ਬਾਅਦ ਤੁਹਾਡੇ ਵੀ ਜ਼ਰੂਰ ਰੌਂਗਟੇ ਖੜ੍ਹੇ ਹੋ ਜਾਣਗੇ ਸੋ ਦੋਸਤੋ ਕਰੀਰੀ ਸੜਕ ਤੇ ਕੁਸ਼ਤੀ ਡੋਲ੍ਹਣ ਜਾਂ ਸੁੱਟਣ ਤੋਂ ਪਹਿਲਾਂ ਸਾਨੂੰ ਹਮੇਸ਼ਾ ਸੋਚਣਾ ਚਾਹੀਦਾ ਹੈ ਕਿ ਇਸ ਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਨਹੀਂ ਸਾਨੂੰ ਸੁੱਟਣ ਜਾ ਫਿਰ ਡੋਲਣ ਤੋਂ ਪਹਿਲਾਂ ਉਨ੍ਹਾਂ ਚੀਜ਼ਾਂ ਦਾ ਨਿਕਾਸ ਸਹੀ ਜਗ੍ਹਾ ਤੇ ਕਰਨਾ ਚਾਹੀਦਾ ਹੈ ਧੰਨਵਾਦ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

About admin2

Leave a Reply

Your email address will not be published. Required fields are marked *