Breaking News
Home / खबरे / ਰਾਹ ਚ ਜਾਂਦੇ ਮੰਤਰੀ ਦੀ ਗੱਡੀ ਡਿੱਗੀ ਟੋਏ ਚ ਦੇਖੋ ਫਿਰ ਕੀ ਹੋਇਆ ਸਭ ਰਹੀ ਦੇਖ ਕੇ ਰਹਿ ਗਏ ਹੈਰਾਨ

ਰਾਹ ਚ ਜਾਂਦੇ ਮੰਤਰੀ ਦੀ ਗੱਡੀ ਡਿੱਗੀ ਟੋਏ ਚ ਦੇਖੋ ਫਿਰ ਕੀ ਹੋਇਆ ਸਭ ਰਹੀ ਦੇਖ ਕੇ ਰਹਿ ਗਏ ਹੈਰਾਨ

ਅਕਸਰ ਵੇਖਿਆ ਜਾਂਦਾ ਹੈ ਜੇਕਰ ਕਿਸੇ ਸ਼ਹਿਰ ਦੇ ਜਾਂ ਫਿਰ ਪਿੰਡ ਵਿੱਚ ਕਿਸੇ ਵੀ ਮੰਤਰੀ ਵੱਲੋਂ ਜਾਣਾ ਹੋਵੇ ਤਾਂ ਹਰ ਇਕ ਸਡ਼ਕ ਦੀ ਦਿਸ਼ਾ ਸੁਧਾਰ ਦਿੱਤੀ ਜਾਂਦੀ ਹੈ ਸਗੋਂ ਨਵੀਆਂ ਸੜਕਾਂ ਬਣਾਈਆਂ ਜਾਂਦੀਆਂ ਨੇ ਪਰ ਕਈ ਵਾਰ ਅਜਿਹਾ ਚੱਕਰ ਵੀ ਪੈਂਦਾ ਹੈ ਕਿ ਜਦੋਂ ਮੰਤਰੀ ਅਚਾਨਚੱਕ ਕਿਸੇ ਇਲਾਕੇ ਵੱਲ ਦੌਰਾ ਕਰਦੇ ਨੇ ਤੇ ਉਨ੍ਹਾਂ ਨੂੰ ਸੜਕਾਂ ਦੇ ਨਾਲ ਨਾਲ ਹੋਰ ਵੀ

ਸ਼ਹਿਰਾਂ ਦੇ ਦੁਰਦਿਸ਼ਾ ਦੇ ਹਾਲ ਬਾਰੇ ਪਤਾ ਲੱਗਦਾ ਹੈ ਇਸੇ ਹੀ ਤਰ੍ਹਾਂ ਦਾ ਵੀਡਿਓ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਮੰਤਰੀ ਦੇ ਦੁਆਰਾ ਜਿਥੇ ਸ਼ਹਿਰ ਦੇ ਵਿੱਚ ਗੇੜਾ ਕੱਢਿਆ ਜਾਂਦਾ ਹੈ ਤਾਂ ਥਾਂ ਥਾਂ ਤੇ ਟੋਇਆਂ ਨੂੰ ਵੇਖ ਕੇ ਮੰਤਰੀ ਜੀ ਘਬਰਾ ਜਾਂਦੇ ਨੇ ਤੇ ਉਨ੍ਹਾਂ ਵੱਲੋਂ ਆਪਣੇ ਹੋਰ ਮੰਤਰੀਆਂ ਨੂੰ ਕਹਿ ਕੇ ਸੀਮਿੰਟ ਅਤੇ ਤਸਲਾ ਮੰਗਵਾਇਆ

ਜਾਂਦਾ ਹੈ ਤੇ ਉਨ੍ਹਾਂ ਕੋਲੋਂ ਸਪੈਸ਼ਲ ਓ ਅੰਜਾਰ ਵੀ ਮੰਗਾਏ ਜਾਂਦੇ ਨੇ ਜੋ ਕਿ ਸਡ਼ਕ ਬਣਾਉਣ ਲਈ ਵਰਤੇ ਜਾਂਦੇ ਨੇ ਤਾਂ ਸਾਰੇ ਮੰਤਰੀ ਜੀ ਨੂੰ ਹੱਥ ਵਿਚ ਬੱਠਲ ਵੇਖ ਕੇ ਕਾਫ਼ੀ ਹੈਰਾਨ ਹੋਏ ਕਿਉਂਕਿ ਮੰਤਰੀ ਜੀ ਖੁਦ ਹੀ ਸੜਕ ਬਣਾਉਣ ਲੱਗ ਗਏ ਸਨ ਉਨ੍ਹਾਂ ਦਾ ਕਹਿਣਾ ਸੀ ਜੇਕਰ ਇਹ ਤੁਹਾਡੇ ਤੋਂ ਕੰਮ ਨਹੀਂ ਹੁੰਦਾ ਤਾਂ ਮੈਂ ਖੁਦ ਕਰ ਦਿੰਨਾ ਹਾਂ ਅਸਲ ਵਿੱਚ ਦੋਸਤੋ ਅਜਿਹੇ ਮੰਤਰੀਆਂ ਦੇ ਕਰਕੇ ਹੀ ਕਈ ਸ਼ਹਿਰਾਂ ਦੇ ਨਕਸ਼ੇ ਸੁਧਰ ਜਾਂਦੇ ਹਨ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *