Home / खबरे / ਕੁੜੀ ਆਈ ਟਰੱਕ ਥੱਲੇ ਦੇਖੋ ਵਾਇਰਲ ਵੀਡੀਓ

ਕੁੜੀ ਆਈ ਟਰੱਕ ਥੱਲੇ ਦੇਖੋ ਵਾਇਰਲ ਵੀਡੀਓ

ਸੜਕ ਦੇ ਉੱਤੇ ਸਾਨੂੰ ਹਮੇਸ਼ਾਂ ਸਾਵਧਾਨੀ ਦੇ ਨਾਲ ਚੱਲਣਾ ਚਾਹੀਦਾ ਹੈ ਤੇ ਹਮੇਸ਼ਾ ਸੜਕ ਦੇ ਉੱਪਰ ਦਿੱਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਹਰੇਕ ਸ਼ਹਿਰ ਦੇ ਵਿਚ ਵੱਖ ਵੱਖ ਤਰ੍ਹਾਂ ਦੇ ਬੋਰਡ ਲਗਾਏ ਜਾਂਦੇ ਹਨ ਜਿਨ੍ਹਾਂ ਦੇ ਉੱਤੇ ਸਾਡੀ ਦੂਰੀ ਅਤੇ ਸਾਨੂੰ ਕਿੰਨੀ ਆਪਸ ਦੇ ਵਿੱਚ ਦੂਰੀ ਰੱਖਣੀ ਚਾਹੀਦੀ ਹੈ ਸਭ ਕੁਝ ਦਿੱਤਾ ਹੁੰਦਾ ਏ ਤੇ ਥਾਂ ਥਾਂ ਤੇ ਟਰੈਫਿਕ ਪੁਲੀਸ ਵਾਲੇ ਵੀ ਖੜ੍ਹੇ ਹੁੰਦੇ ਹਨ

ਜੋ ਕਿ ਸਾਨੂੰ ਨਿਯਮਾਂ ਦੀ ਪਾਲਣਾ ਕਰਨ ਬਾਰੇ ਕਹਿੰਦੇ ਹਨ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਤੇ ਉਨ੍ਹਾਂ ਨੂੰ ਜਿਵੇਂ ਠੀਕ ਲੱਗਦਾ ਹੈ ਉਹ ਉਸੇ ਤਰ੍ਹਾਂ ਹੀ ਕਰਨਾ ਬਿਹਤਰ ਸਮਝਦੇ ਹਨ ਚਾਹੇ ਉਨ੍ਹਾਂ ਦੀ ਜਾਨ ਜੋਖ਼ਮ ਵਿੱਚ ਪਵੇ ਜਾਂ ਫਿਰ ਉਨ੍ਹਾਂ ਦੀ ਜਾਨ ਚਲੀ ਵੀ ਜਾਵੇ ਪਰ ਉਨ੍ਹਾਂ ਨੇ ਸਿਰਫ਼ ਆਪਣੀ ਮਨਮਰਜ਼ੀ ਕਰਨੀ ਹੁੰਦੀ ਹੈ ਇਸੇ ਹੀ ਤਰ੍ਹਾਂ ਇਸ ਵੀਡੀਓ ਦੇ ਵਿਚ

ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜਿਵੇਂ ਕਿ ਟਰੈਫਿਕ ਜਾਮ ਲੱਗਿਆ ਹੋਇਐ ਤਾਂ ਕਈ ਲੋਕਾਂ ਵੱਲੋਂ ਮਾੜੀ ਜਿਹੀ ਜਗ੍ਹਾ ਮਿਲਣ ਦੇ ਨਾਲ ਹੀ ਉਥੇ ਆਪਣੀ ਚੀਜ਼ ਨੂੰ ਘਸਾ ਲਿਆ ਜਾਂਦਾ ਹੈ ਤੇ ਫਿਰ ਹੌਲੀ ਹੌਲੀ ਅੱਗੇ ਵਧਿਆ ਜਾਂਦਾ ਏ ਪਰ ਕਈ ਵਾਰ ਜਦੋਂ ਕਿਸਮਤ ਮਾਡ਼ੀ ਹੋਵੇ ਤਾਂ ਅਸੀਂ ਆਪਣੇ ਹੀ ਪੈਰ ਆਪ ਕੁਹਾੜਾ ਮਾਰ ਦਿੰਦੇ ਹਾਂ ਇਸੇ ਤਰ੍ਹਾਂ ਹੀ ਇਸ ਲੜਕੀ ਦੀ ਵੀਡੀਓ ਸਾਡੇ ਸਾਹਮਣੇ ਆਈ

ਜਿਥੇ ਕਿ ਉਹ ਥੋੜ੍ਹੀ ਜਿਹੀ ਜਗ੍ਹਾ ਮਿਲਣ ਦੇ ਚੱਕਰ ਵਿੱਚ ਆਪਣੀ ਸਕੂਟੀ ਅੱਗੇ ਕਰ ਲੈਂਦੀ ਹੈ ਅਤੇ ਜਾਮ ਤੋਂ ਜਲਦੀ ਨਿਕਲਣ ਦਾ ਸੋਚਦੀ ਹੈ ਪਰ ਉਸਨੂੰ ਨਹੀਂ ਪਤਾ ਹੁੰਦਾ ਕਿ ਟਰੱਕ ਵਾਲੇ ਨੂੰ ਉਸ ਦੀ ਸਕੂਟੀ ਦਾ ਪਤਾ ਹੀ ਨਹੀਂ ਲੱਗਦਾ ਅਤੇ ਜਦੋਂ ਟਰੱਕ ਵਾਲੇ ਨੂੰ ਲਗਦਾ ਹੈ ਕਿ ਚੀਜ਼ਾਂ ਅੱਗੇ ਤੁਰਨ ਲੱਗ ਪਈਆਂ ਨਹੀਂ ਤਾਂ ਉਹ ਆਪਣਾ ਟਰੱਕ ਵੀ ਅੱਗੇ ਕਰ ਲੈਂਦਾ ਹੈ ਤੇ ਸਕੂਟੀ

ਵਾਲੀ ਕੁੜੀ ਉਸ ਦੇ ਨੀਚੇ ਹੀ ਟਰੱਕ ਥੱਲੇ ਦੱਬੀ ਰਹਿ ਜਾਂਦੀ ਹੈ ਪਰ ਕੁੜੀ ਦੀ ਕਿਸਮਤ ੲਿੰਨੀ ਜ਼ਰੂਰ ਤੇਜ਼ ਹੁੰਦੀ ਹੈ ਕਿ ਉਸ ਦਾ ਟਰੱਕ ਉਸ ਦੇ ਉੱਪਰ ਵੀ ਦਹੀ ਦਗਦਾ ਅਤੇ ਕੁੜੀ ਇਸ ਟਰੱਕ ਦੇ ਵਿਚਾਲੇ ਬੈਠੀ ਰਹਿੰਦੀ ਹੈ ਬਾਅਦ ਵਿੱਚ ਕੁੜੀ ਉੱਠੀ ਜਾਂਦੀ ਐ ਤੇ ਉਸ ਦੇ ਵੱਲੋਂ ਫਿਰ ਉੱਠ ਕੇ ਪਰ੍ਹੇ ਵੀ ਹੋਇਆ ਜਾਂਦਾ ਹੈ ਜਿਸ ਤੋਂ ਬਾਅਦ ਪਿੱਛੇ ਆਉਂਦਾ ਟਰੱਕ ਰੁਕ ਜਾਂਦਾ ਹੈ ਨਹੀਂ ਤਾਂ ਇਸ ਕੁੜੀ ਦਾ ਕੀ ਹਸ਼ਰ ਹੋਣਾ ਸੀ ਤੁਸੀਂ ਖੁਦ ਹੀ ਵੇਖ ਲਵੋ ਇਹ ਰੌਂਗਟੇ ਖੜ੍ਹੇ ਕਰਨ ਵਾਲਾ ਵੀਡੀਓ

About admin2

Leave a Reply

Your email address will not be published. Required fields are marked *