Home / खबरे / ਪਾਣੀ ਨਾਲ ਭਰੇ ਗੱਡੇ ਨੂੰ ਸਮਝ ਜ਼ਮੀਨ ਰੱਖਿਆ ਪੈਰ ਆਪ ਨੀਚੇ ਚੱਪਲਾਂ ਉੱਪਰ ਦੇਖੋ ਵਾਇਰਲ ਵੀਡੀਓ

ਪਾਣੀ ਨਾਲ ਭਰੇ ਗੱਡੇ ਨੂੰ ਸਮਝ ਜ਼ਮੀਨ ਰੱਖਿਆ ਪੈਰ ਆਪ ਨੀਚੇ ਚੱਪਲਾਂ ਉੱਪਰ ਦੇਖੋ ਵਾਇਰਲ ਵੀਡੀਓ

ਬਰਸਾਤੀ ਮੌਸਮਾਂ ਦੇ ਵਿਚ ਅਕਸਰ ਹੀ ਦੇਖਿਆ ਜਾਂਦਾ ਹੈ ਪਾਣੀ ਕਾਫੀ ਖੜ੍ਹ ਜਾਂਦਾ ਹੈ ਤੇ ਜਿੱਥੇ ਮਿੱਟੀ ਹੁੰਦੀ ਹੈ ਤੇ ਉੱਥੇ ਪਾਣੀ ਦੇ ਨਾਲ ਦਲਦਲ ਬਣ ਜਾਂਦੀ ਹੈ ਤੇ ਕਈ ਵਾਰ ਪਾਣੀ ਦੇ ਨਾਲ ਡੂੰਘੇ ਟੋਏ ਬਣ ਜਾਂਦੇ ਨੇ ਜਾਂ ਫਿਰ ਉਹ ਇੱਕ ਤਰ੍ਹਾਂ ਟੋਬਾ ਜਿਹਾ ਬਣ ਜਾਂਦਾ ਹੈ ਪਰ ਕਈ ਜਗ੍ਹਾ ਸ਼ਹਿਰਾਂ ਜਾਂ ਪਿੰਡਾਂ ਵਿੱਚ ਇੰਜ ਲੱਗਦਾ ਹੁੰਦਾ ਹੈ ਕਿ ਬਾਰਿਸ਼ ਪੈਣ ਤੋਂ ਬਾਅਦ ਜਿਵੇਂ ਸਮੁੰਦਰ ਉਸੇ ਜਗ੍ਹਾ ਤੇ

ਹੀ ਪਹਿਲਾਂ ਤੋਂ ਹੋਵੇ ਇਕ ਨੌਜਵਾਨ ਦੀ ਸ਼ੋਸਲ ਮੀਡੀਆ ਤੇ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੇਕਰ ਤੁਸੀਂ ਇਹ ਵੀਡਿਓ ਵੇਖੋਗੇ ਤਾਂ ਹੱਸ ਹੱਸ ਕੇ ਦੂਹਰੇ ਰਹਿ ਜਾਓਂਗੇ ਨੌਜਵਾਨ ਦੇ ਵੱਲੋਂ ਪਹਿਲਾਂ ਬੜੀ ਹੌਲੀ ਹੌਲੀ ਤਰੀਕੇ ਦੇ ਨਾਲ ਮਿੱਟੀ ਤੇ ਤੁਰਿਆ ਜਾਂਦਾ ਹੈ ਪਰ ਬਾਅਦ ਵਿੱਚ ਉਸ ਨੂੰ ਲੱਗਦਾ ਹੈ ਕਿ ਅੱਗੇ ਪਾਣੀ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਉਹ ਟੱਪ ਕੇ ਲੰਘ ਜਾਵੇਗਾ

ਕਿਉਂਕਿ ਇਹ ਪਾਣੀ ਥੋੜ੍ਹਾ ਹੋਵੇਗਾ ਪਰ ਉਹ ਆਪਣੇ ਦਿਮਾਗ ਦੇ ਵਿਚ ਗਲਤ ਸੋਚ ਰਿਹਾ ਸੀ ਤੇ ਜਿਸ ਤੋਂ ਬਾਅਦ ਜਦੋਂ ਉਸ ਨੇ ਚੱਪਲਾਂ ਨੂੰ ਹੱਥਾਂ ਵਿੱਚ ਫੜ ਕੇ ਅੱਗੇ ਵਧਣ ਲੱਗਿਆ ਤਾਂ ਉਸ ਦੀਆਂ ਚੱਪਲਾਂ ਉੱਪਰ ਅਤੇ ਆਪ ਉਹ ਸਾਰਾ ਵਿਅਕਤੀ ਜ਼ਮੀਨ ਦੇ ਅੰਦਰ ਚਲਿਆ ਜਾਂਦਾ ਹੈ ਅਕਸਰ ਸੋਚਦਾ ਹੋਵੇਗਾ ਕਿ ਉਸ ਦੇ ਪੈਰ ਗਿੱਲੇ ਹੋ ਜਾਣਗੇ ਪਰ ਚੱਪਲਾਂ ਗੰਦੀਆਂ ਨਹੀਂ ਹੋਣਗੀਆਂ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੀਆਂ ਚੱਪਲਾਂ ਰਹਿ ਜਾਣਗੀਆਂ ਪਰ ਉਹ ਖ਼ੁਦ ਹੀ ਸਾਰਾ ਮਿੱਟੀ ਵਿੱਚ ਚਲਿਆ ਜਾਵੇਗਾ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *