Breaking News
Home / खबरे / ਬੇਵਕੂਫੀ ਦੀ ਹੱਦ ਹੁੰਦੀ ਹੈ,ਵੇਖੋ ਸ਼ਰਮਨਾਕ ਹਰਕਤਾਂ

ਬੇਵਕੂਫੀ ਦੀ ਹੱਦ ਹੁੰਦੀ ਹੈ,ਵੇਖੋ ਸ਼ਰਮਨਾਕ ਹਰਕਤਾਂ

ਸੋਸ਼ਲ ਮੀਡੀਆ ਦੁਨੀਆਂ ਦਾ ਇਕਲੌਤਾ ਅਜਿਹਾ ਪਲੈਟਫਾਰਮ ਬਣ ਚੁੱਕਿਆ ਹੈ ਜਿੱਥੇ ਲੋਕ ਆਪਣੇ ਹੁਨਰ ਨੂੰ ਲੋਕਾਂ ਦੇ ਅੱਗੇ ਵਿਖਾਉਂਦੇ ਹਨ ਅਤੇ ਕੁਝ ਲੋਕ ਤਾਂ ਅਜਿਹੇ ਹਨ ਜੋ ਕਿ ਆਪਣੇ ਹੁਨਰ ਨੂੰ ਦਿਖਾਉਂਦੇ ਹੋਏ ਅੱਜ ਦੁਨੀਆ ਦੇ ਸਭ ਤੋਂ ਚਹੇਤਾ ਲੋਕ ਬਣ ਚੁੱਕੇ ਹਨ ਅਤੇ ਲੋਕ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਹਨ ਜੇਕਰ ਹੁਣ ਉਹ ਕੋਈ ਪੋਸਟ ਪਾਉਂਦੇ ਹਨ ਤਾਂ ਲੋਕ ਉਨ੍ਹਾਂ ਨੂੰ ਰੱਜ ਕੇ ਪਿਆਰ ਦਿੰਦੇ ਹਨ ਪਰ ਇੱਥੇ ਹੀ ਸੋਸ਼ਲ ਮੀਡੀਆ ਦਾ ਅੰਤ ਨਹੀਂ ਹੁੰਦਾ ਸਗੋਂ ਕੁਝ ਲੋਕ ਅਜਿਹੇ ਵੀ ਹਨ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕੁਝ ਅਜਿਹੀ ਬੇਵਕੂਫੀ ਵਾਲੀ ਹਰਕਤਾਂ ਕਰ ਦਿੰਦੇ ਹਨ ਜਿਸ ਨੂੰ ਲੋਕ ਦੇਖ ਕੇ ਉਨ੍ਹਾਂ ਨੂੰ ਮੂਰਖਤਾ ਕਹਿੰਦੇ ਹੀ ਹਨ

ਤੇ ਜਾਂਦੇ ਜਾਂਦੇ ਉਨ੍ਹਾਂ ਨੂੰ ਸਲਾਹਾਂ ਵੀ ਦੇ ਜਾਂਦੇ ਹਨ ,ਕਦੇ ਕਦੇ ਕੁਝ ਬੇਵਕੂਫ ਲੋਕ ਜਦੋਂ ਬੇਵਕੂਫੀ ਵਾਲੀ ਹਰਕਤਾਂ ਕਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਉਸ ਦਾ ਨਤੀਜਾ ਵੀ ਉਸੇ ਵੇਲੇ ਮਿਲ ਵੀ ਜਾਂਦਾ ਹੈ ਫਿਰ ਪੂਰੀ ਦੁਨੀਆ ਉਨ੍ਹਾਂ ਦੇ ਉੱਤੇ ਹੱਸਣ ਲਈ ਮਜਬੂਰ ਹੋ ਜਾਂਦੀ ਹੈ ਫੇਰ ਉਨ੍ਹਾਂ ਮੂਰਖਾਂ ਨੂੰ ਪਛਤਾਉਣ ਤੋਂ ਬਿਨਾਂ ਜ਼ਿੰਦਗੀ ਦੇ ਵਿਚ ਕੁਝ ਨਹੀਂ ਮਿਲਦਾ ਇੱਕ ਨੌਜਵਾਨ ਜਿਸ ਦਾ ਨਾਮ ਸ਼ੇਖ ਮੁਹੰਮਦ ਸੀ ਜਿਸ ਦੇ ਵੱਲੋਂ ਗਲੀ ਮੁਹੱਲੇ ਦੇ ਵਿਚੋਂ ਲੰਘ ਰਹੀ ਹਰ ਇੱਕ ਕੁੜੀ ਦੀ ਵੀਡੀਓ ਬਣਾ ਲਈ ਜਾਂਦੀ ਸੀ ਤੇ ਆਪਣੇ ਦੋਸਤਾਂ ਦੇ ਨਾਲ ਇਹ ਸਭ ਕਰਕੇ ਫੇਰ ਬਹੁਤ ਜ਼ਿਆਦਾ ਖ਼ੁਸ਼ ਹੁੰਦਾ ਰਹਿੰਦਾ ਸੀ ਜਿਸ ਤੋਂ ਬਾਅਦ ਉਸ ਨੇ ਇਹ ਵੀਡੀਓ ਐਪ ਟਿਕਟਾਕ ਦੇ ਵਿਚ ਵੀ ਅਪਲੋਡ ਕਰ ਦਿੱਤੀ

ਇਸੇ ਦੌਰਾਨ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜਿਆਦਾ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਸਨ ਤੇ ਇਸ ਦੀ ਇਹੀ ਹਰਕਤ ਨੀਸ ਨੂੰ ਬਹੁਤ ਜ਼ਿਆਦਾ ਸ਼ਰਮਿੰਦਾ ਕੀਤਾ ਫਿਰ ਬਾਅਦ ਵਿੱਚ ਜੋ ਤਸਵੀਰ ਸਾਹਮਣੇ ਆਈ ਉਸ ਵਿੱਚ ਪੁਲੀਸ ਕਰਮਚਾਰੀ ਮੁਸਕਰਾ ਰਹੇ ਸੀ ਤੇ ਇਹ ਵਿਚਾਰਾ ਮੂੰਹ ਲਟਕਾ ਕੇ ਖੜ੍ਹਾ ਸੀ ਇਸੇ ਤਰ੍ਹਾਂ ਦੀ ਇਕ ਵੀਡੀਓ ਇੰਡੋਨੇਸ਼ੀਆ ਤੋਂ ਸਾਹਮਣੇ ਆਰੀਆ ਜਿਥੇ ਦੱਸ ਮਾਰਚ ਦੋ ਹਜਾਰ ਉਨੀ ਦੇ ਵਿਚ ਸੜਕ ਬਣਾਉਣ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਿਹਾ ਸੀ ਤੇ ਵਰਕਰ ਆਪਣੇ ਕੰਮ ਨੂੰ ਬੜੇ ਹੀ ਪਿਆਰ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਸੀ ਦੁਪਹਿਰ ਵੇਲੇ ਇਨ੍ਹਾਂ ਦੀ ਦੁਆਰਾ ਰੋਟੀ ਪਾਣੀ ਖਾਣ ਦੇ ਲਈ ਇੱਕ ਪਾਸੇ ਸਾਰੇ ਵਰਕਰ ਬੈਠੇ ਹੋਏ ਸੀ ਇਸੇ ਦੌਰਾਨ ਇੱਕ ਕੁੱਤਾ ਉੱਥੋਂ ਆ ਕੇ ਉਨ੍ਹਾਂ ਦੇ ਸਾਰੇ ਫਰਸ਼ ਦੀ ਐਸੀ ਤੈਸੀ ਫੇਰ ਦਿੰਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

About admin2

Leave a Reply

Your email address will not be published. Required fields are marked *