Home / खबरे / 1 ਦਿਨ ਦੀ ਬੱਚੀ ਨੂੰ ਹਸਪਤਾਲ ਛੱਡ ਚਲੀ ਗਈ ਮਾਂ,20 ਸਾਲ ਬਾਅਦ ਜਦ ਮਿਲੀ ਤਾਂ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ

1 ਦਿਨ ਦੀ ਬੱਚੀ ਨੂੰ ਹਸਪਤਾਲ ਛੱਡ ਚਲੀ ਗਈ ਮਾਂ,20 ਸਾਲ ਬਾਅਦ ਜਦ ਮਿਲੀ ਤਾਂ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਇਹ ਖ਼ਬਰ ਗੁਜਰਾਤ ਦੇ ਵਡੋਦਰਾ ਦੀ ਹੈ ਅਤੇ ਇਹ ਕਹਾਣੀ ਵੀ ਬਿਲਕੁਲ ਸੱਚ ਹੈ ਉਥੇ ਇਕ ਸਰਕਾਰੀ ਹਸਪਤਾਲ ਮੌਜੂਦ ਹੈ ਜਿੱਥੇ ਰਾਤ ਵੇਲੇ ਇੱਕ ਗਰਭਵਤੀ ਮਹਿਲਾ ਦਾਖ਼ਲ ਹੁੰਦੀ ਹੈ ਉਹ ਦਰਦ ਤੋਂ ਬੇਹਾਲ ਸੀ ਸ਼ਾਇਦ ਉਸ ਦੀ ਡਿਲਿਵਰੀ ਦਾ ਸਮੇਂ ਆ ਚੁੱਕਿਆ ਸੀ ਪਰ ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਸੀ ਕੀ ਉਸ ਵੇਲੇ ਉਸ ਔਰਤ ਦੇ ਨਾਲ ਕੋਈ ਵੀ ਮੌਜੂਦ ਨਹੀਂ ਸੀ ਡਾਕਟਰ ਉਸ ਨੂੰ ਉਸੇ ਵੇਲੇ ਡਿਲਿਵਰੀ ਦੇ ਲਈ ਅੰਦਰ ਲੈ ਜਾਂਦੇ ਹਨ ਉੱਥੇ ਉਸ ਨੇ ਇਕ ਮਾਸੂਮ ਜਿਹੀ ਭੋਲੀ ਜਿਹੀ ਛੋਟੀ ਬੱਚੀ ਨੂੰ ਜਨਮ ਦਿੱਤਾ ਰਾਤ ਉਸ ਵੇਲੇ ਜਦੋਂ ਬੱਚੀ ਨੂੰ ਜਨਮ ਦਿੱਤਾ ਜਾਂਦਾ ਹੈ ਤਾਂ ਉਸ ਵੇਲੇ ਉਹ ਮਾਂ ਕੁਝ ਵੀ ਦੱਸਣ ਦੇ ਹਾਲਾਤ ਵਿੱਚ ਨਹੀਂ ਸੀ

ਇਸ ਲਈ ਡਾਕਟਰਾਂ ਦੇ ਵੱਲੋਂ ਇਹ ਸੋਚਿਆ ਗਿਆ ਕੀ ਸਵੇਰੇ ਇਸ ਤੋਂ ਸਾਰੀ ਜਾਣਕਾਰੀ ਲੈ ਲਿਤੀ ਜਾਵੇਗੀ ਅਤੇ ਬੱਚੀ ਦੇ ਨਾਲ ਇਸ ਨੂੰ ਵੀ ਡਿਸਚਾਰਜ ਕਰ ਦਿੱਤਾ ਜਾਵੇਗਾ ਪਰ ਸਵੇਰੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਇਕ ਦਿਨ ਦੀ ਉਹ ਬੱਚੀ ਤਾ ਉੱਥੇ ਹੀ ਮੌਜੂਦ ਸੀ ਪਰ ਉਸ ਮਾਂ ਦਾ ਕੋਈ ਵੀ ਪਤਾ ਨਹੀਂ ਸੀ ਕਿ ਆਖ਼ਿਰ ਉਹ ਕਿੱਥੇ ਗਈ ਕੀਹਦੇ ਨਾਲ ਗਈ ਕੁਝ ਵੀ ਪਤਾ ਨਹੀਂ ਸੀ ਸ਼ਾਇਦ ਉਹ ਮਾਂ ਉਸ ਬੱਚੀ ਨੂੰ ਉਸ ਹਸਪਤਾਲ ਦੇ ਵਿੱਚ ਛੱਡ ਕੇ ਚਲੀ ਗਈ ਸੀ ਕਿਸੇ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਆਖ਼ਿਰ ਉਸ ਮਾਂ ਦੀ ਇਹੋ ਜਿਹੀ ਕਿਹੜੀ ਮਜਬੂਰੀ ਸੀ ਜਿਸ ਵਜ੍ਹਾ ਕਰਕੇ ਇਹ ਮਾਸੂਮ ਬੱਚੀ ਨੂੰ ਹਸਪਤਾਲ ਵਿਚ ਹੀ ਛੱਡ ਗਈ

ਉਸ ਅੌਰਤ ਨੇ ਨਾ ਹੀ ਤਾਂ ਆਪਣੇ ਬਾਰੇ ਕੋਈ ਜਾਣਕਾਰੀ ਦਿੱਤੀ ਸੀ ਅਤੇ ਨਾ ਹੀ ਉਸ ਨੇ ਆਪਣਾ ਨਾਮ ਤਕ ਦੱਸਿਆ ਸੀ ਕਿਉਂਕਿ ਉਹ ਕਿਸੇ ਵੀ ਚੀਜ਼ ਨੂੰ ਦੱਸਣ ਦੇ ਲਈ ਠੀਕ ਨਹੀਂ ਸੀ ਇਸ ਲਈ ਡਾਕਟਰਾਂ ਨੇ ਇਹ ਕਿਹਾ ਕਿ ਇਸ ਤੋਂ ਸੀ ਕੱਲ੍ਹ ਨੂੰ ਸਾਰੀ ਜਾਣਕਾਰੀ ਲੈ ਲਵਾਂਗੇ ਅਤੇ ਇਸਦੇ ਘਰ ਇਸ ਨੂੰ ਸਹੀ ਸਲਾਮਤ ਛੱਡ ਆਵਾਂਗੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਆਖ਼ਿਰ ਇੱਕ ਮਾਂ ਆਪਣੀ ਬੱਚੀ ਨੂੰ ਇਸ ਤਰੀਕੇ ਨਾਲ ਇਕ ਦਿਨ ਦਿਓ ਬੱਚੀ ਐੱਸ ਨੂੰ ਛੱਡ ਕੇ ਕਿਵੇਂ ਜਾ ਸਕਦੀ ਹੈ ਇਸੇ ਦੌਰਾਨ ਡਾਕਟਰਾਂ ਦੀ ਵੱਲੋਂ ਪੁਲੀਸ ਨੂੰ ਹਸਪਤਾਲ ਦੇ ਵਿੱਚ ਬੁਲਾਇਆ ਜਾਂਦਾ ਹੈ ਅਤੇ ਉਸ ਬੱਚੀ ਨੂੰ ਡਿਸਚਾਰਜ ਕਰ ਕੇ ਅਨਾਥ ਆਸ਼ਰਮ ਦੇ ਵਿਚ ਭੇਜਿਆ ਜਾਣਾ ਸੀ ਪਰ ਉਥੇ ਇਕ ਸੀਮਾ ਨਾਮ ਦੀ ਨਰਸ ਸੀ ਜਿਸ ਦੇ ਵਿਆਹ ਨੂੰ ਪੰਜ ਛੇ ਸਾਲ ਹੋ ਚੁੱਕੀ ਸੀ ਪਰ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ ਉਸ ਨੂੰ ਉਹ ਬੱਚੀ ਬਹੁਤ ਜ਼ਿਆਦਾ ਪਿਆਰੀ ਲੱਗੀ ਅਤੇ ਉਸ ਨੇ ਉਸ ਬੱਚੀ ਨੂੰ ਗੋਦ ਲੈ ਲਿਆ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

About admin2

Leave a Reply

Your email address will not be published. Required fields are marked *