Home / खबरे / ਲਾੜੇ ਲਾੜੀ ਦੀਆਂ ਹਰਕਤਾਂ ਤੋਂ ਭੜਕਿਆ ਫੋਟੋਗਰਾਫਰ ਦੇਖੋ ਫਿਰ ਜੋ ਕੀਤਾ

ਲਾੜੇ ਲਾੜੀ ਦੀਆਂ ਹਰਕਤਾਂ ਤੋਂ ਭੜਕਿਆ ਫੋਟੋਗਰਾਫਰ ਦੇਖੋ ਫਿਰ ਜੋ ਕੀਤਾ

ਦੋਸਤੋ ਵਿਆਹਾਂ ਸ਼ਾਦੀਆਂ ਦੇ ਵਿਚ ਫੋਟੋਆਂ ਖਿੱਚਵਾਉਣ ਦੇ ਲਈ ਸਪੈਸ਼ਲ ਫੋਟੋਗ੍ਰਾਫਰ ਮੰਗਵਾਏ ਜਾਂਦੇ ਇਸ ਫੋਟੋਗ੍ਰਾਫਰ ਦੀ ਅਹਿਮੀਅਤ ਕਾਫੀ ਜ਼ਿਆਦਾ ਹੁੰਦੀ ਹੈ ਕਿਉਂਕਿ ਹਰ ਇੱਕ ਨੂੰ ਵੀ ਹੁੰਦਾ ਕਿ ਉਨ੍ਹਾਂ ਦੀ ਫੋਟੋ ਸੋਹਣਿਆਂ ਵੇ ਤਾਂਹੀਂ ਉਹ ਇਸ ਵਿਆਹ ਦੇ ਵਿੱਚ ਨਜ਼ਾਰੇ ਮਾਣ ਸਕਣਗੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਵੱਡੇ ਵੱਡੇ ਫੋਟੋਗ੍ਰਾਫਰ ਹੁੰਦਿਆਂ ਅਤੇ ੳੁਨ੍ਹਾਂ ਦੀਅਾਂ ਵੱਖ ਵੱਖ ਪ੍ਰਕਾਰ ਦੀਆਂ ਫੀਸਾਂ ਵੀ ਰੱਖੀਆਂ ਹੁੰਦੀਆਂ ਨੇ

ਪਰ ਜੋ ਅਸੀਂ ਤੁਹਾਡੀਆਂ ਫੋਟੋਗ੍ਰਾਫਰ ਦੀ ਗੱਲ ਕਰਨ ਜਾ ਰਿਹਾ ਉਹ ਇੱਕ ਜਾਨਵਰਾਂ ਦੀ ਫੋਟੋਗ੍ਰਾਫੀ ਕਰਨ ਵਾਲਾ ਫੋਟੋਗ੍ਰਾਫਰ ਸੀ ਉਸਨੇ ਆਪਣੇ ਦੋਸਤ ਦੇ ਨਾਲ ਉਸ ਦੇ ਵਿਆਹ ਵਿੱਚ ਫੋਟੋਗ੍ਰਾਫੀ ਕਰਨ ਦੇ ਬਾਰੇ ਵਿੱਚ ਹਾਂ ਕਰ ਦਿੱਤੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨਾਲ ਕੀ ਹੋਣ ਜਾ ਰਿਹੈ ਫੋਟੋਗ੍ਰਾਫਰ ਦੇ ਵੱਲੋਂ ਲਗਾਤਾਰ ਆਪਣੇ ਦੋਸਤ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਸੀ

ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਉਸ ਨੂੰ ਭੁੱਖ ਲੱਗੀ ਸੀ ਨਾਲੇ ਪਿਆਸ ਲੱਗੀ ਸੀ ਤਾਂ ਜਦੋਂ ਉਹ ਰੋਟੀ ਖਾਣ ਬੈਠਾ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਰੋਟੀ ਨਹੀਂ ਖਾ ਸਕਦੇ ਹੋ ਆਪਣੇ ਦੋਸਤ ਕੋਲ ਗਿਆ ਜਿਸ ਤੋਂ ਬਾਅਦ ਦੋਸਤ ਦਾ ਵੀ ਇਹੀ ਕਹਿਣਾ ਸੀ ਕਿ ਉਹ ਇੱਥੇ ਰੋਟੀ ਖਾਣ ਜਾਂ ਪਾਣੀ ਪੀਣ ਨਹੀਂ ਆਇਆ ਜੇਕਰ ਉਸ ਨੇ ਰੋਟੀ ਜਾਂ ਪਾਣੀ ਹੀ ਖਾਣੇ ਤੈਥੋਂ ਜਾ ਸਕਦਾ ਹੈ ਜਿਸ ਤੋਂ ਬਾਅਦ ਉਸ ਨੂੰ ਕਾਫ਼ੀ ਗੁੱਸਾ ਆਇਆ ਕਿ

ਉਸ ਦੇ ਦੂਸਰੇ ਵੱਲੋਂ ਵੀ ਉਸ ਦੀ ਗੱਲ ਨਹੀਂ ਸਮਝੀ ਗਈ ਜਿਸ ਤੋਂ ਬਾਅਦ ਉਸ ਨੇ ਆਪਣੇ ਦੋਸਤ ਦੇ ਵਿਆਹ ਦੀਆਂ ਸਾਰੀਆਂ ਫੋਟੋਆਂ ਦੇ ਸਾਹਮਣੇ ਗੇਟ ਕਰ ਦਿੱਤੀਆਂ ਅਤੇ ਉਥੋਂ ਉਹ ਚਲਾ ਗਿਆ ਉਸ ਨੇ ਆ ਕੇ ਇਹ ਸਾਰੀ ਘਟਨਾ ਫੇਸਬੁੱਕ ਤੇ ਸਾਂਝੀ ਕੀਤੀ ਤੇ ਉਸ ਦਾ ਕਹਿਣਾ ਸੀ ਕਿ ਉਸ ਨੂੰ ਕਾਫੀ ਬੁਰਾ ਲੱਗਿਆ ਕਿ ਉਸਦੇ ਨਾਲ ਇਹ ਸਭ ਕੁਝ ਹੋਇਆ ਕਿਉਂਕਿ ਉਸ ਨੇ ਨਹੀਂ ਸੋਚਿਆ ਸੀ ਕਿ ਉਹ ਆਪਣੇ ਦੋਸਤਾਂ ਲਈ ਚਾਰੇ ਚ ਉਸ ਦਾ ਦੋਸਤ ਕਿਸ ਤਰ੍ਹਾਂ ਦਾ ਵਿਵਹਾਰ ਕਰੇਗਾ ਕਿਉਂਕਿ ਉੱਥੇ ਨਾ ਤਾਂ ਇਸੇ ਸੀ ਬਹੁਤ ਗਰਮੀ ਦੇ ਵਿੱਚ ਮੈਂ ਕੰਮ ਕੀਤਾ ਤੇ ਮੇਰੇ ਕੋਲ ਪੀਣ ਨੂੰ ਪਾਣੀ ਵੀ ਸੀ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *