Home / खबरे / ਦੇਖੋ ਕਿਵੇਂ ਮਰੀ ਮਾਂ ਦੇ ਨਾਲ ਚਿਪਕਿਆ ਰਿਹਾ ਇਹ ਮਾਸੂਮ ਬੱਚਾ

ਦੇਖੋ ਕਿਵੇਂ ਮਰੀ ਮਾਂ ਦੇ ਨਾਲ ਚਿਪਕਿਆ ਰਿਹਾ ਇਹ ਮਾਸੂਮ ਬੱਚਾ

ਦੋਸਤੋ ਇਹ ਘਟਨਾ ਲਖਨਊ ਦੀ ਹੈ ਜਿਥੇ ਕਿ ਇੱਕ ਬੱਚਾ ਆਪਣੀ ਮਾਂ ਮਰੀ ਹੋਈ ਦੇ ਨਾਲ ਕਿੰਨੇ ਘੰਟੇ ਹੀ ਚਿਪਕਿਆ ਰਿਹਾ ਪਰ ਕੁਦਰਤ ਦਾ ਕ੍ਰਿਸ਼ਮਾ ਹੀ ਸਮਝੋ ਕਿ ਉਸ ਬੱਚੇ ਨੂੰ ਜੰਗਲ ਦੇ ਵਿੱਚ ਵੀ ਕੁਝ ਨਾ ਹੋਇਆਇਹ ਕਹਾਣੀ ਸੱਚੀ ਅਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਉਹ ਬੱਚਾ ਆਪਣੀ ਮਰੀ ਮਾਂ ਦੇ ਨਾਲ ਕਾਫ਼ੀ ਘੰਟੇ ਪਿਆ ਰਿਹਾ ਤਾਂ ਦੂਜੀ ਸਵੇਰ ਉਸਦੀਆਂ ਚੀਕਾਂ ਲੋਕਾਂ ਤੱਕ ਪਹੁੰਚਿਆ ਤਾਂ

ਲੋਕਾਂ ਨੂੰ ਪਤਾ ਲੱਗਿਆ ਕਿ ਉਸ ਦੀ ਮਾਂ ਦੀ ਗਰਦਨ ਧੜ ਤੋਂ ਅਲੱਗ ਹੋਈ ਪਈ ਸੀ ਅਤੇ ਫਿਰ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਂਦੀ ਹੈ ਪੁਲੀਸ ਜਦੋਂ ਮੌਕੇ ਤੇ ਆਉਂਦੀਆਂ ਬੱਚਾ ਆਪਣੀ ਹਿਰਾਸਤ ਵਿਚ ਲੈ ਕੇ ਉਸ ਨੂੰ ਮੈਡੀਕਲ ਦੇ ਲਈ ਭੇਜਿਆ ਜਾਂਦਾ ਹੈ ਅਤੇ ਉਸਦੀ ਮਾਂ ਦਾ ਪੋਸਟਮਾਰਟਮ ਕਰਾਇਆ ਜਾਂਦਾ ਹੈ ਹੌਲੀ ਹੌਲੀ ਇਹ ਖ਼ਬਰਾਂ ਅਖ਼ਬਾਰਾਂ ਵਿਚ ਛਪਦੀਆਂ ਨੇ ਤੇ ਉਸ ਦੀ ਪੁੱਛ ਪੜਤਾਲ ਕਰਨ ਦੇ ਲਈ

ਪੁਲਸ ਹਰ ਥਾਂ ਜਾਂਦੀ ਹੈ ਹੌਲੀ ਹੌਲੀ ਪਤਾ ਲੱਗਦਾ ਹੈ ਕਿ ਉਸ ਦੀ ਭੈਣ ਪੁਲੀਸ ਥਾਣੇ ਵਿਚ ਪਹੁੰਚਦੀ ਹੈ ਅਤੇ ਦੱਸਦੀ ਹੈ ਕਿ ਉਹ ਆਪਣੇ ਸਹੁਰਿਆਂ ਤੋਂ ਪੇਕੇ ਘਰ ਜਾਣ ਦੇ ਲਈ ਆਈ ਸੀ ਉਹ ਉਨ੍ਹਾਂ ਦੇ ਘਰ ਵੀ ਆਈ ਸੀ ਪਰ ਉਹ ਕੁਝ ਗਹਿਣੇ ਬਣਾਉਣਾ ਚਾਹੁੰਦੀ ਸੀ ਤਾਂ ਉਹ ਪੈਸੇ ਲੈਣ ਦੇ ਲਈ ਪੇਕੇ ਘਰ ਪਹਿਲਾਂ ਆਈ ਸੀ ਪਰ ਹੁਣ ਤੱਕ ਉਸ ਦਾ ਖੁਦ ਦਾ ਪਤੀ ਜਣੀ ਕਿ ਜਿਸ ਔਰਤ ਨੂੰ ਮਾਰਿਆ ਗਿਆ ਹੁੰਦੈ

ਉਸ ਦਾ ਖੁਦ ਦਾ ਜੀਜਾ ਹੀ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਹੁੰਦੈ ਫ਼ਰਾਰ ਹੋਏ ਜੀਜੇ ਨੂੰ ਜਦੋਂ ਫੜਿਆ ਜਾਂਦਾ ਤਾਂ ਉਸ ਦਾ ਕਹਿਣਾ ਹੁੰਦਾ ਹੈ ਕਿ ਉਸ ਦੀ ਸਾਲੀ ਜਦੋਂ ਉਸ ਕੋਲ ਪੈਸੇ ਲੈ ਕੇ ਆਈ ਅਤੇ ਨਵੇਂ ਗਹਿਣੇ ਬਣਵਾਉਣ ਦੀ ਮੰਗ ਕੀਤੀ ਤਾਂ ਰਸਤੇ ਵਿੱਚ ਜਾ ਕੇ ਉਸ ਦੀ ਨੀਅਤ ਵਿਗੜ ਜਾਂਦੀ ਹੈ ਅਤੇ ਹੋਸ਼ ਨੂੰ ਕਾਫੀ ਘੁੱਟਦਾ ਏ ਤੇ ਅੰਤ ਵਿੱਚੋਂ ਸਤੀਸ਼ ਹਥਿਆਰ ਨਾਲ ਗਲਾ ਕੱਟ ਦਿੰਦਾ ਹੈ

ਉਥੇ ਬੱਕਰੀਆਂ ਵਾਲਾ ਆ ਰਿਹਾ ਹੁੰਦੈ ਤਾਂ ਜਿਸ ਕਰਕੇ ਉਸ ਨੂੰ ਡਰ ਹੁੰਦਾ ਹੈ ਕਿ ਬੱਕਰੀਆਂ ਵਾਲਾ ਉਸ ਕੋਲ ਆ ਜਾਵੇਗਾ ਤਾਂ ਉਹ ਬੱਚੇ ਨੂੰ ਉਸੇ ਤਰ੍ਹਾਂ ਹੀ ਛੱਡ ਕੇ ਭੱਜ ਜਾਂਦਾ ਹੈ ਜਿੱਥੇ ਪਹਿਲਾਂ ਬੱਕਰੀਆਂ ਦੀਆਂ ਆਵਾਜ਼ਾਂ ਨੇ ਉਸ ਦੀ ਬੱਚੀ ਦੀ ਜਾਨ ਬਚਾਈ ਅਤੇ ਉੱਥੋਂ ਦੂਜੇ ਥਾਂ ਬੱਚੇ ਦੀ ਜਾਨ ਉਸ ਰੱਬ ਦੇ ਵੱਲੋਂ ਵੀ ਬਚਾਈ ਗਈ ਬੱਚਾ ਸੋਲ਼ਾਂ ਘੰਟਿਆਂ ਤੋਂ ਆਪਣੀ ਮਾਂ ਦੇ ਨਾਲ ਹੀ ਚਿਪਕਿਆ ਰਿਹਾ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *