Home / खबरे / ਮੋਟਰਸਾਈਕਲ ਆ ਰਿਹਾ ਸਪੀਡ ਤੇ ਸਾਹਮਣੇ ਕੁੜੀ ਨੇ ਲਾਈ ਸਕੂਟੀ ਵਿਚਾਲੇ ਦੇਖੋ ਅੰਜਾਮ ਹੋਇਆ ਖਤਰਨਾਕ

ਮੋਟਰਸਾਈਕਲ ਆ ਰਿਹਾ ਸਪੀਡ ਤੇ ਸਾਹਮਣੇ ਕੁੜੀ ਨੇ ਲਾਈ ਸਕੂਟੀ ਵਿਚਾਲੇ ਦੇਖੋ ਅੰਜਾਮ ਹੋਇਆ ਖਤਰਨਾਕ

ਅਕਸਰ ਹੀ ਤੁਹਾਡੇ ਨਾਲ ਖ਼ਬਰ ਸਾਂਝੀ ਕਰਦੇ ਰਹਿੰਦੇ ਹਾਂ ਕਿ ਸਾਨੂੰ ਜਦੋਂ ਵੀ ਵਾਹਨ ਦੇ ਨਾਲ ਘਰੋਂ ਬਾਹਰ ਨਿਕਲਣਾ ਪਵੇ ਤਾਂ ਸਾਨੂੰ ਹਮੇਸ਼ਾ ਸੜਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਆਏ ਦਿਨ ਆਏ ਕਈ ਅਜਿਹੇ ਹਾਦਸੇ ਹੁੰਦੇ ਰਹਿੰਦੇ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਉਨ੍ਹਾਂ ਦਾ ਭਾਰੀ ਖਮਿਆਜ਼ਾ ਭੁਗਤਣਾ ਪੈਂਦਾ ਹੈ ਅਸੀਂ ਅੱਜ ਤੁਹਾਡੀਆਂ ਚੋਂ ਵੀਡੀਓ ਸਾਂਝੀ ਕਰਮਚਾਰੀਆਂ

ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਦੰਗ ਰਹਿ ਜਾਓਗੇ ਮਹਿਲਾ ਦੇ ਵੱਲੋਂ ਪਹਿਲਾਂ ਤਾਂ ਸਕੂਟਰ ਖੜ੍ਹਾ ਕੇ ਕਾਫ਼ੀ ਦੇਰ ਰੁਕਿਆ ਜਾਂਦਾ ਹੈ ਕਈ ਵਾਰ ਵਾਹਨ ਕਿਸੇ ਪਾਸਿਓਂ ਕਈ ਵਾਰ ਵਾਹਨ ਕਿਸੇ ਪਾਸਿਓਂ ਆ ਜਾਂਦਾ ਹੈ ਅਤੇ ਉਹ ਖੜ੍ਹ ਕੇ ਵੇਖਦੀ ਰਹਿੰਦੀ ਹੈ ਪਰ ਫਿਰ ਅਚਾਨਕ ਮਹਿਲਾ ਆਪਣੀ ਸਕੂਟੀ ਸਵਾਰ ਖੋਹ ਕੇ ਰਸਤੇ ਵਿੱਚ ਸੜਕ ਵਿਚਾਲੇ ਆ ਕੇ ਖੜ੍ਹ ਜਾਂਦੀ ਹੈ

ਦੂਸਰੇ ਪਾਸੇ ਜਦੋਂ ਮੋਟਰਸਾਈਕਲ ਸਪੀਡ ਤਿਆਰੀਆ ਮੋਟਰਸਾਈਕਲ ਵਾਲੇ ਦੀ ਸਕੂਟਰੀ ਵਾਲੀ ਨਾਲ ਟੱਕਰ ਹੋ ਜਾਂਦੀ ਹੈ ਤਾਂ ਦੇਖੋ ਕਿਸ ਤਰ੍ਹਾਂ ਸਕੂਟੀ ਦੂਰ ਤਕ ਮੋਟਰਸਾਈਕਲ ਦੇ ਨਾਲ ਕੜੀ ਸੀ ਜਾਂਦੀ ਹੈ ਤੇ ਇਸ ਦੇ ਵਿਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਲੜਕੀ ਦੇ ਕਾਫੀ ਸੱਟਾਂ ਲੱਗੀਆਂ ਹੋਣਗੀਆਂ ਇਸ ਤੋਂ ਬਾਅਦ ਦੋਨਾਂ ਦੇ ਨਾਲ ਕੀ ਹੋਇਆ ਕੀ ਨਾ ਇਸ ਬਾਰੇ ਅਸੀਂ ਤੁਹਾਨੂੰ ਕੁਝ ਕਹਿ ਨਹੀਂ ਸਕਦੀ ਪਰ ਇਹ ਹਾਦਸਾ ਕਾਫ਼ੀ ਖ਼ਤਰਨਾਕ ਸੀ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *