Breaking News
Home / खबरे / ਔਰਤ ਨੇ ਆਪਣੇ ਹੀ ਬੇਟੇ ਨਾਲ ਕਰਵਾਇਆ ਵਿਆਹ ਫਿਰ ਜੋ ਹੋਇਆ ਵੇਖ ਰਹਿ ਜਾਓਗੇ ਹੈਰਾਨ

ਔਰਤ ਨੇ ਆਪਣੇ ਹੀ ਬੇਟੇ ਨਾਲ ਕਰਵਾਇਆ ਵਿਆਹ ਫਿਰ ਜੋ ਹੋਇਆ ਵੇਖ ਰਹਿ ਜਾਓਗੇ ਹੈਰਾਨ

ਦੋਸਤੋ ਅਸੀਂ ਅੱਜ ਤੁਹਾਡੀ ਨੇ ਇਕ ਅਜਿਹੀ ਵੀਡੀਓ ਸਾਂਝੀ ਕਰਨ ਜਾ ਰਿਹਾ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਦੰਗ ਰਹਿ ਜਾਓਗੇ ਹਸਰਤ ਅਲੀ ਖ਼ਾਨ ਨੂੰ ਇੱਕ ਘਰ ਵਿੱਚ ਲੜਾਈ ਹੋ ਰਹੀ ਹੁੰਦੀਆਂ ਉਸ ਲੜਾਈ ਦੇ ਬਾਰੇ ਵਿਚ ਪਤਾ ਲੱਗਿਆ ਤਾਂ ਉਹ ਆਪਣੇ ਗੁਲਾਮ ਉੱਥੇ ਭੇਜਦਾ ਹੈ ਤੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਉਣ ਦੇ ਲਈ ਕਹਿੰਦਾ ਹੈ ਜਿਸ ਤੋਂ ਬਾਅਦ ਉਹ ਦੋਵੇਂ ਆਉਂਦੇ ਨੇ

ਤੇ ਉਨ੍ਹਾਂ ਦੋਨਾਂ ਤੋਂ ਗੱਲ ਪੁੱਛਦਾ ਹੈ ਕਿ ਤੁਹਾਡੀ ਆਪਸ ਵਿੱਚ ਕਿਉਂ ਨਹੀਂ ਬਣਦੀ ਤੇ ਤੁਸੀਂ ਪਤੀ ਪਤਨੀ ਆਪਸ ਚ ਕਿਉਂ ਲੜਦੇ ਰਹਿੰਦੇ ਹੋ ਤਾਂ ਉਸ ਨੌਜਵਾਨ ਦਾ ਕਹਿਣਾ ਸੀ ਕਿ ਇਸ ਔਰਤ ਤੋਂ ਮੈਨੂੰ ਘਿਣ ਆਉਂਦੀ ਐ ਮੈਂ ਇਸਨੂੰ ਪਤਨੀ ਦੀਆਂ ਨਜ਼ਰਾਂ ਨਾਲ ਕਦੇ ਵੀ ਨਹੀਂ ਦੇਖਿਆ ਮੈਨੂੰ ਨਹੀਂ ਪਤਾ ਕਿ ਮੈਨੂੰ ਇੰਜ ਕਿਉਂ ਲੱਗਦਾ ਏ ਪਰ ਮੈਨੂੰ ਇਸ ਤੋਂ ਨਫ਼ਰਤ ਜਿਹੀ ਹੋ ਗਈ ਹੈ ਅਤੇ ਉਸ ਤੋਂ

ਮਗਰੋਂ ਉਸ ਦੀ ਖਾਧੀ ਉਸ ਅੌਰਤ ਪੁੱਛਿਆ ਕਿ ਤੂੰ ਪਹਿਲਾਂ ਵਿਆਹੀ ਹੋਈ ਸੀ ਤਾਂ ਔਰਤ ਨੇ ਪਹਿਲਾਂ ਝੂਠ ਬੋਲਣ ਬਾਰੇ ਸੋਚਣ ਲੱਗੀ ਪਰ ਫਿਰ ਉਸ ਦਾ ਕਹਿਣਾ ਸੀ ਕਿ ਸਾਡੇ ਘਰ ਦੀ ਲੜਾਈ ਜਦੋਂ ਇਨ੍ਹਾਂ ਨੂੰ ਪਤਾ ਲੱਗ ਗਈ ਤਾਂ ਇਨ੍ਹਾਂ ਨੂੰ ਇਹ ਸੱਚ ਵੀ ਪਤਾ ਹੋਣਾ ਇਹ ਤਾਂ ਉਸਨੇ ਆਪਣਾ ਸਿਰ ਹਿਲਾਇਆ ਤਾਂ ਫਿਰ ਉਨ੍ਹਾਂ ਦਾ ਕਹਿਣਾ ਸੀ ਕਿ ਤੇਰੇ ਉੱਥੇ ਔਲਾਦ ਹੋਈ ਤਾਂ ਉਸ ਦਾ ਕਹਿਣਾ

ਸੀ ਕਿ ਮੇਰੇ ਉੱਥੇ ਔਲਾਦ ਨਹੀਂ ਹੋਈ ਉਨ੍ਹਾਂ ਨੇ ਪੁੱਛਿਆ ਕਿ ਫਿਰ ਤੂੰ ਜੰਗਲ ਦੇ ਵਿੱਚ ਬੱਚਾ ਕਿਉਂ ਸੁੱਟ ਗਿਆ ਇਸ ਟੈਸਟ ਨੇ ਕਿਹਾ ਕਿ ਮੇਰੇ ਮੁੰਡਾ ਹੋਇਆ ਸੀ ਤੇ ਮੇਰੀ ਮਾਂ ਅਤੇ ਮੈਂ ਸਲਾਹ ਕੀਤੀ ਤੇ ਫਿਰ ਅਸੀਂ ਜੰਗਲ ਵਿੱਚ ਉਗਮੇ ਮੇਰਾ ਪੁੱਤਰ ਸੁੱਟ ਕੇ ਆਈ ਸੀ ਫਿਰ ਉਨ੍ਹਾਂ ਨੇ ਕਿਹਾ ਕਿ ਉੱਥੇ ਇੱਕ ਕੁੱਤਾ ਆਇਆ ਤੁਸੀਂ ਕੁੱਤੇ ਨੂੰ ਪੱਥਰ ਮਾਰ ਕੇ ਭਜਾਇਆ ਪਰ ਤੁਹਾਨੂੰ ਇਹ

ਨਹੀਂ ਸੀ ਪਤਾ ਕਿ ਉਹ ਪੱਥਰ ਉਸ ਬੱਚੇ ਦੇ ਹੀ ਲੱਗਿਆ ਹੋਣੈ ਜਦੋਂ ਬੱਚੇ ਦੇ ਖੂਨ ਨਿਕਲਣ ਲੱਗਿਆ ਤਾਂ ਤੁਸੀਂ ਬੱਚੇ ਦੇ ਪੱਟੀ ਕੀਤੀ ਤੇ ਉਥੋਂ ਚਲੀਆਂ ਗਈਆਂ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਹਮਣੇ ਬੈਠੇ ਮੁੰਡੇ ਨੂੰ ਕਿਹਾ ਕਿ ਆਪਣੇ ਸੈਦੋ ਪੱਟੀ ਯਾਨੀ ਕਿ ਰੁਮਾਲ ਬੰਨ੍ਹਿਆ ਹੋਇਆ ਲਾ ਦੇਵੇ ਤਾਂ ਉਸ ਦੇ ਬਾਅਦ ਉਸ ਨੇ ਕਿਹਾ ਕਿ ਇਹ ਅੱਲ੍ਹਾ ਦੀ ਮਰਜ਼ੀ ਨਾਲ ਹੀ ਤੁਹਾਡੇ ਵਿੱਚ ਦੀਵਾਰ ਪੈਦਾ ਕੀਤੀ ਗਈ ਹੈ ਤਾਂ ਜੋ ਤੁਹਾਡੇ ਵਿਚ ਕੋਈ ਰਿਸ਼ਤਾ ਨਾ ਬਣ ਸਕੇ ਉਸ ਨੇ ਕਿਹਾ ਕਿ ਹੁਣ ਤੁਸੀਂ ਘਰੇ ਜਾਓ ਤੇ ਆਪਣੇ ਪੁੱਤ ਅਤੇ ਮਾਂ ਦੇ ਵਾਂਗੂੰ ਮਿਲ ਕੇ ਰਹੋ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ

ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *