Breaking News
Home / खबरे / ਇਕ ਮੰਡਪ ਤੇ ਇੱਕ ਲਾੜੀ ਨੂੰ ਵਿਆਹੁਣ ਲਈ ਪਹੁੰਚੇ ਦੋ ਲਾੜੇ

ਇਕ ਮੰਡਪ ਤੇ ਇੱਕ ਲਾੜੀ ਨੂੰ ਵਿਆਹੁਣ ਲਈ ਪਹੁੰਚੇ ਦੋ ਲਾੜੇ

ਵਿਆਹ ਦੇਸ਼ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਵਿਆਹ ਦੋ ਰੂਹਾਂ ਦਾ ਮੇਲ ਹੁੰਦਾ ਹੈ ਪਰ ਜੋ ਅੱਜ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਹੈ ਉਸ ਵਿਚ ਦੋ ਨਹੀਂ ਸਗੋਂ ਤਿੰਨ ਰੂਹਾਂ ਦਾ ਮੇਲ ਹੁੰਦਾ ਲੱਗਦਾ ਹੈ ਕਿਉਂਕਿ ਇਕ ਮੰਡਪ ਇੱਕ ਦੁਲਹਨ ਤੇ ਪਰ ਉਸ ਨੂੰ ਪਹੁੰਚ ਵਿਆਹੁਣ ਦੋ ਦੁਲਹੇ ਪਰ ਇੱਕ ਨਾਲ ਹੋਏ ਫੇਰੇ ਦੂਜੇ ਨਾ ਹੋਈ ਵਿਦਾਈ ਦੇਖੋ ਫਿਰ ਕੀ ਹੋਇਆ ਮੇਰੇ ਭਾਈ

ਇਸ ਵਿਆਹ ਦੇ ਵਿੱਚ ਪਹਿਲਾਂ ਤਾਂ ਇੱਕ ਦੁਲਹਾ ਪਹੁੰਚਿਆ ਦੁਲਹਨ ਦੇ ਉਸਦੇ ਨਾਲ ਫੇਰੇ ਹੋਏ ਅਤੇ ਉਸ ਨੇ ਵਰ ਮਾਲਾ ਵੀ ਪਵਾਈ ਫੋਟੋ ਹੋਣ ਲੱਗੀਆਂ ਫੋਟੋ ਹੋਣ ਤੋਂ ਬਾਅਦ ਅਜਿਹਾ ਟਵਿਸਟ ਆਇਆ ਕਿ ਬਰਾਤ ਦੂਜੀ ਵੀ ਮੰਡਪ ਤੇ ਪਹੁੰਚ ਗਈ ਜਦੋਂ ਪਤਾ ਕੀਤਾ ਗਿਆ ਤਾਂ ਦੂਜੀ ਹਾਲੀ ਬਰਾਤ ਹੀ ਸਹੀ ਪਤੇ ਤੇ ਹੀ ਪਹੁੰਚੀ ਸੀ ਦੁਲਹਨ ਵੱਲੋਂ ਪਹਿਲੇ

ਦੁਲਹਨ ਨੂੰ ਰਿਜੈਕਟ ਕੀਤਾ ਗਿਆ ਅਤੇ ਦੂਜੇ ਦੁਲਹਨਾਂ ਨਾਲ ਮੰਡਪ ਚ ਬੈਠ ਕੇ ਦੁਬਾਰਾ ਫੇਰੇ ਲੈ ਗਏ ਤੇ ਉਸ ਦੇ ਨਾਲ ਹੀ ਵਿਦਾਈ ਹੋਈ ਪਹਿਲੇ ਦੁਲਹੇ ਦੇ ਵੱਲੋਂ ਕਾਫੀ ਨਿਰਾਸ਼ਾ ਦੇ ਨਾਲ ਨਾਲ ਉਸਦੀ ਵੱਲੋਂ ਪੁਲੀਸ ਨੂੰ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਪੁਲੀਸ ਦੇ ਵੱਲੋਂ ਦਿੱਤੀ ਇਨਵੈਸਟੀਗੇਸ਼ਨ ਕੀਤੀ ਗਈ ਅਤੇ ਲਾੜੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਲਾੜੀ ਦੇ ਪਿਓ ਨੂੰ ਵੀ ਹਿਰਾਸਤ ਵਿੱਚ ਲੈ ਲਿਆ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *