Home / खबरे / 60 ਸਾਲ ਦੀ ਮਾਂ ਨੂੰ ਪੁੱਤ ਛੱਡ ਆਇਆ ਪਾਗਲਖਾਨੇ 10 ਸਾਲ ਬਾਅਦ ਕਿਆ ਮਿਲਣ ਤਾਂ ਦੇਖੋ ਫਿਰ ਜੋ ਹੋਇਆ

60 ਸਾਲ ਦੀ ਮਾਂ ਨੂੰ ਪੁੱਤ ਛੱਡ ਆਇਆ ਪਾਗਲਖਾਨੇ 10 ਸਾਲ ਬਾਅਦ ਕਿਆ ਮਿਲਣ ਤਾਂ ਦੇਖੋ ਫਿਰ ਜੋ ਹੋਇਆ

ਦੋਸਤੋ ਅਕਸਰ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਵਾਂ ਦੇ ਪੁੱਤ ਉਨ੍ਹਾਂ ਨੂੰ ਹਮੇਸ਼ਾਂ ਧੋਖਾਦੇਹੀ ਜਾਂਦੇ ਨੇ ਪੁੱਤਾਂ ਦੇ ਵੱਲੋਂ ਜਦੋਂ ਮਾਵਾਂ ਨੂੰ ਸਾਂਭਣ ਦਾ ਸਮਾਂ ਆਉਂਦਾ ਤਾਂ ਪੁੱਤ ਹਮੇਸ਼ਾਂ ਧੋਖਾ ਦਿੰਦੇ ਨੇ ਪੁੱਤਾਂ ਦੇ ਵੱਲੋਂ ਜ਼ਿਆਦਾ ਉਧਰ ਅਲੱਗ ਕਰ ਦਿੱਤਾ ਜਾਂਦਾ ਜਾਂ ਫਿਰ ਉਨ੍ਹਾਂ ਨੂੰ ਪਾਗਲਖਾਨੇ ਜਾਂ ਬਿਰਧ ਆਸ਼ਰਮ ਛੱਡਿਆ ਜਾਂਦਾ ਅਜਿਹਾ ਹੀ ਵੀਡੀਓ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਨ ਜਿਸ ਦੇ ਵਿਚ

ਇਕ ਪੁੱਤ ਆਪਣੀ ਸੱਠ ਸਾਲਾ ਮਾਂ ਦੇ ਨਾਲ ਰਹਿੰਦਾ ਹੈ ਪਰ ਉਸ ਦਾ ਫਿਰ ਵਿਆਹ ਹੋ ਜਾਂਦਾ ਜਿਸ ਤੋਂ ਬਾਅਦ ਉਸ ਦੀ ਘਰਵਾਲੀ ਹਰ ਰੋਜ਼ ਨਵੀਂਆਂ ਨਵੀਂਆਂ ਅਜਿਹੀਆਂ ਗੱਲਾਂ ਤਿਆਰ ਰੱਖਦੀ ਜਿਸ ਦੇ ਨਾਲ ਪੁੱਤ ਦਾ ਆਪਣੀ ਮਾਂ ਨਾਲ ਲੜਨਾ ਲਗਾਤਾਰ ਵਧਦਾ ਰਿਹਾ ਤੇ ਮਾਂ ਦੀ ਵੀ ਦਿਮਾਗ਼ ਤੇ ਅਸਰ ਪੈਂਦਾ ਹੋਇਆ ਆਖ਼ਰਕਾਰ ਮਾਂ ਨੂੰ ਪਾਗਲ ਬਣਾ ਦਿੱਤਾ ਤਾਂ ਇੱਕ ਵਾਰ ਆਪਣੀ

ਪਤਨੀ ਦੀਆਂ ਉਂਗਲਾਂ ਤੇ ਲੱਗੀ ਉਸ ਨੇ ਆਪਣੀ ਮਾਂ ਨੂੰ ਪਾਗਲਖਾਨੇ ਛੱਡ ਕੇ ਆਉਣ ਦਾ ਵਿਚਾਰ ਧਾਰਿਆ ਜਿਸ ਤੋਂ ਮਗਰੋਂ ਉਸ ਨੂੰ ਪਾਗਲ ਖਾਲੀ ਛੱਡ ਦਿੱਤਾ ਤੇ ਉਸ ਤੋਂ ਕਦੇ ਹਾਲ ਨਹੀਂ ਪੁੱਛਿਆ ਹੰਕਾਰ ਇੰਨਾ ਜ਼ਿਆਦਾ ਸੀ ਕਿ ਹੌਲੀ ਹੌਲੀ ਹੰਕਾਰ ਵੀ ਚੂਰੋ ਚੂਰ ਹੋਣ ਲੱਗਿਆ ਕਿਉਂਕਿ ਉਹ ਗ਼ਰੀਬੀ ਦੀ ਮਾਰ ਝੱਲਣ ਲੱਗਿਆ ਲਈ ਹੋਈ ਗੱਡੀ ਵੀ

ਵਾਪਸ ਦੇਣੀ ਪਈ ਪਰ ਉਸ ਦੇ ਹੰਕਾਰ ਅਜੇ ਵੀ ਧੇਲਾ ਨਹੀਂ ਹੋਇਆ ਸੀ ਆਖ਼ਰਕਾਰ ਜਦੋਂ ਇਨ੍ਹਾਂ ਗ਼ਰੀਬ ਹੋ ਗਿਆ ਘਰਵਾਲੀ ਵੀ ਛੱਡ ਗਈ ਤਾਂ ਫਿਰ ਉਸ ਵੇਲੇ ਬਿਲਕੁਲ ਕੱਲਾ ਰਹਿਣ ਲੱਗਿਆ ਅਤੇ ਜਦੋਂ ਆਪਣੀ ਮਾਂ ਚੇਤੇ ਆਈ ਮਾਂ ਦਾ ਚੇਤਾ ਆਉਣ ਤੇ ਉਸ ਨੂੰ ਜਦੋਂ ਪਾਗਲਖਾਨੇ ਮਿਲਣ ਗਿਆ ਤਾਂ ਦੋਸਤੋ ਤੁਸੀਂ ਸੋਚ ਵੀ ਨਹੀਂ ਸਕਦੇ ਜੋ ਉਸਦੇ ਨਾਲ ਹੋਇਆ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *