Breaking News
Home / खबरे / ਦੇਖੋ ਮੁੰਡੇ ਦੇ ਪੁੱਠੇ ਕੰਮ ਹੋ ਗਿਆ ਅਪਾਹਜ਼

ਦੇਖੋ ਮੁੰਡੇ ਦੇ ਪੁੱਠੇ ਕੰਮ ਹੋ ਗਿਆ ਅਪਾਹਜ਼

ਸੋਸ਼ਲ ਮੀਡੀਆ ਦੇ ਚੱਕਰ ਚ ਅੱਜਕੱਲ੍ਹ ਹਰ ਕੋਈ ਰਾਤੋ ਰਾਤ ਫੇਮਸ ਹੋਣ ਦੇ ਚੱਕਰ ਵਿੱਚ ਅਜਿਹਾ ਕੁਝ ਕਰਦੇ ਨੇ ਜਿਨ੍ਹਾਂ ਦੇ ਨਾਲ ਉਨ੍ਹਾਂ ਨੂੰ ਕਾਫੀ ਬੁਰਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਅਜਿਹੀਆਂ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਤੇ ਕਰਦੇ ਰਹਾਂਗੇ ਕਿਉਂਕਿ ਅਜਿਹੀਆਂ ਬੇਵਕੂਫੀਆਂ ਤਾਂ ਜੋ ਕੋਈ ਹੋਰ ਨਾ ਕਰ ਸਕੇ ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਕ ਬਹੁਤ ਹੀ

ਪਤਲਾ ਨੌਜਵਾਨ ਜਿਸ ਦੀ ਖ਼ੁਆਬ ਹੁੰਦੇ ਨੇ ਕਿ ਸ਼ਾਇਦ ਉਹ ਇੰਨੇ ਜ਼ੋਰ ਵਾਲਾ ਹੈ ਕਿ ਉਹ ਟਰੈਕਟਰ ਤੇ ਟਾਇਰਾਂ ਨੂੰ ਹਵਾ ਵਿਚ ਉਛਾਲ ਦੇਵੇਗਾ ਪਰ ਇੱਕ ਵਾਰ ਤਾਂ ਡਾਇਰੈਕਟਰ ਜ਼ਰੂਰ ਹਵਾ ਵਿੱਚ ਉੱਠ ਜਾਂਦਾ ਹੈ ਪਰ ਉਸ ਤੋਂ ਬਾਅਦ ਜੋ ਆਵਾਜ਼ ਆਉਂਦੀ ਹੈ ਅਤੇ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਪੁੱਛੋ ਹੀ ਨਾ ਅਸਲ ਵਿੱਚ ਨੌਜਵਾਨ ਦੇ ਵੱਲੋਂ ਵੀਡੀਓ ਬਣਾਉਣ ਦੇ ਚੱਕਰ ਵਿੱਚ ਜਿੱਥੇ ਪਹਿਲਾਂ ਟਰੈਕਟਰ ਤੇ

ਪੂਰਾ ਜ਼ੋਰ ਲਗਾਇਆ ਜਾਂਦਾ ਹੈ ਤੇ ਟਰੈਕਟਰ ਦੇ ਟਾਇਰ ਨੂੰ ਤਹਾਂ ਚੱਕਿਆ ਜਾਂਦਾ ਏ ਜਿਸ ਤੋਂ ਬਾਅਦ ਉਸ ਦੀਆਂ ਲੱਤਾਂ ਹੀ ਵਜ਼ਨ ਨਹੀਂ ਸਹਾਰਦੀਆਂ ਤੇ ਸਾਰਾ ਟਰੈਕਟਰ ਦਾ ਜ਼ੋਰ ਉਸਦੀਆਂ ਲੱਤਾਂ ਤੇ ਆ ਜਾਂਦਾ ਏ ਤੇ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ ਜਦੋਂ ਟਰੈਕਟਰ ਦਾ ਸਾਰਾ ਵਜ਼ਨ ਉਸ ਦੀਆਂ ਲੱਤਾਂ ਤੇ ਆਉਂਦਿਆਂ ਉਸ ਦੀਆਂ ਲੱਤਾਂ ਦੇ ਵਿੱਚੋਂ ਭੜਾਕੇ ਦੀ

ਆਵਾਜ਼ ਵੀ ਆਉਂਦੀ ਹੈ ਤੇ ਇਸ ਤੋਂ ਬਾਅਦ ਜਦੋਂ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਦੋਨੋਂ ਲੱਤਾਂ ਤੇ ਪਲੱਸਤਰ ਲੱਭ ਗਿਆ ਨੌਜਵਾਨ ਦੀ ਇੱਕ ਨਿੱਕੀ ਜਿਹੀ ਗ਼ਲਤੀ ਕੀ ਜੇਕਰ ਆਪਣੇ ਵਿੱਤ ਤੋਂ ਜ਼ਿਆਦਾ ਅਸੀਂ ਕੁਝ ਵੀ ਕਰਨ ਦੀ ਕੋਸ਼ਿਸ਼ ਕਰਦਿਅਾਂ ਤਾਂ ਸਾਨੂੰ ਕਦੇ ਵੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਦੋਨਾਂ ਲੱਤਾਂ ਤੇ ਪਲੱਸਤਰ ਲੱਗਣ ਤੋਂ ਬਾਅਦ ਹੁਣ ਨੌਜਵਾਨ ਕਾਫ਼ੀ ਪਛਤਾਵਾ ਵੀ ਜ਼ਰੂਰ ਰਿਹਾ ਹੋਣਾ ਹੈ ਕਿ ਉਸ ਨੇ ਅਜਿਹੀ ਗ਼ਲਤੀ ਕਿਉਂ ਕੀਤੀ

About admin2

Leave a Reply

Your email address will not be published. Required fields are marked *