Breaking News
Home / खबरे / ਦੇਖੋ ਕਿਵੇਂ ਔਰਤ ਮੌਤ ਨੂੰ ਛੂਹ ਕੇ ਪਰਤੀ ਵਾਪਸ

ਦੇਖੋ ਕਿਵੇਂ ਔਰਤ ਮੌਤ ਨੂੰ ਛੂਹ ਕੇ ਪਰਤੀ ਵਾਪਸ

ਅੱਜਕੱਲ੍ਹ ਬਹੁਤ ਸਾਰੇ ਸੜਕ ਹਾਦਸੇ ਹੁੰਦੇ ਹਨ ਜਿਸ ਕਾਰਨ ਲੋਕ ਆਪਣੀ ਜਾਨ ਗਵਾ ਬੈਠਦੇ ਹਨ। ਜ਼ਿਆਦਾਤਰ ਸੜਕ ਹਾਦਸੇ ਇਸ ਕਾਰਨ ਹੁੰਦੇ ਹਨ ਕਿ ਲੋਕ ਆਪਣੀਆਂ ਗੱਡੀਆਂ ਦੀ ਰਫ਼ਤਾਰ ਨੂੰ ਬਹੁਤ ਜ਼ਿਆਦਾ ਤੇਜ਼ ਰੱਖਦੇ ਹਨ।ਜਿਸ ਕਾਰਨ ਉਹ ਆਪਣੇ ਲਈ ਵੀ ਖ਼ਤਰਾ ਪੈਦਾ ਕਰਦੇ ਹਨ ਅਤੇ ਦੂਸਰਿਆਂ ਦੇ ਲਈ ਵੀ ਖ਼ਤਰਾ ਬਣਦੇ ਹਨ।ਅੱਜਕੱਲ੍ਹ ਦੇ ਜ਼ਮਾਨੇ ਵਿੱਚ

ਲੋਕ ਇੰਨੀ ਜ਼ਿਆਦਾ ਜਲਦੀ ਦੇ ਵਿੱਚ ਰਹਿੰਦੇ ਹਨ ਕਿ ਉਹ ਸੜਕ ਨਿਯਮਾਂ ਦੀ ਉਲੰਘਣਾ ਕਰਦੇ ਹਨ।ਇਸ ਕਾਰਨ ਅੱਜ ਕੱਲ੍ਹ ਮੌਤ ਦਰ ਵਧਦੀ ਜਾ ਰਹੀ ਹੈ ਖ਼ਾਸਕਰ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਵਿਦੇਸ਼ਾਂ ਦੇ ਵਿਚ ਵੀ ਅਜਿਹਾ ਹੀ ਹੁੰਦਾ ਹੈ ਕਿਉਂਕਿ ਰੋਜ਼ਾਨਾ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਸਾਰਿਆਂ ਦਾ ਦਿਲ ਦਹਿਲਾ ਕੇ ਰੱਖ ਦਿੰਦੀਆਂ ਹਨ।

ਪਰ ਕਈ ਵਾਰ ਕੁਝ ਲੋਕਾਂ ਦੀ ਖ਼ੁਸ਼ਕਿਸਮਤੀ ਹੁੰਦੀ ਹੈ ਕਿ ਉਨ੍ਹਾਂ ਦੀ ਜਾਨ ਬਚ ਜਾਂਦੀ ਹੈ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਇੱਕੋ ਅੌਰਤ ਸਡ਼ਕ ਦੇ ਕਿਨਾਰੇ ਖੜ੍ਹ ਕੇ ਕਿਸੇ ਦਾ ਇੰਤਜ਼ਾਰ ਕਰ ਰਹੀ ਹੈ।ਇਸੇ ਦੌਰਾਨ ਇਕ ਬੇਕਾਬੂ ਕਾਰ ਉਸਦੇ ਕੋਲ ਆਉਂਦੀ ਹੈ ਜਿਸ ਨੇ ਉਸ ਦੇ ਨਜ਼ਦੀਕ ਲੱਗੇ ਹੋਏ ਖੰਭੇ ਨੂੰ

ਉਖਾੜ ਦਿੱਤਾ।ਪਰ ਇਸ ਔਰਤ ਦੀ ਖੁਸ਼ਕਿਸਮਤੀ ਸੀ ਕਿ ਇਸ ਦੀ ਜਾਨ ਬਚ ਗਈ।ਕਿਉਂਕਿ ਜੇਕਰ ਇਹ ਕੁਝ ਸਮੇਂ ਲਈ ਇੱਥੇ ਹੀ ਖੜ੍ਹੀ ਰਹਿੰਦੀ ਤਾਂ ਹੋ ਸਕਦਾ ਸੀ ਕਿ ਇਸ ਦੀ ਜਾਨ ਚਲੀ ਜਾਂਦੀ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ।ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਅੌਰਤ ਆਪਣੀ ਮੌ ਤ ਨੂੰ ਛੂਹ ਕੇ

ਵਾਪਸ ਪਰਤੀ ਹੈ ਕਿਉਂਕਿ ਜੇਕਰ ਪਿੱਛੇ ਹਟਣ ਦੇ ਵਿੱਚ ਇਹ ਥੋੜ੍ਹੀ ਜਿਹੀ ਵੀ ਗਲਤੀ ਕਰ ਦਿੰਦੀ ਤਾਂ ਇਸ ਦੀ ਜਾਨ ਚਲੀ ਜਾਣੀ ਸੀ। ਬਹੁਤ ਘੱਟ ਮਾਮਲੇ ਅਜਿਹੇ ਹੁੰਦੇ ਹਨ ਜਿੱਥੇ ਅਜਿਹਾ ਕੁਝ ਵੇਖਣ ਨੂੰ ਮਿਲਦਾ ਹੈ।ਕਿਉਂਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਲੋਕ ਆਪਣੀ ਜਾਨ ਗਵਾ ਬੈਠਦੇ ਹਨ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਵੀਡੀਓਜ਼ ਆਮ ਹੀ ਵੇਖਣ ਨੂੰ ਮਿਲਦੀਆਂ ਹਨ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About admin2

Leave a Reply

Your email address will not be published. Required fields are marked *