Home / खबरे / ਘਰ ਦੇ ਦਰਵਾਜ਼ੇ ਤੇ ਖੜ੍ਹ ਕੇ ਛੋਟੇ ਬੱਚੇ ਨੇ ਕੀਤਾ ਇਹ ਕੰਮ,ਜਿਸ ਨੇ ਜਿੱਤਿਆ ਸਾਰਿਆਂ ਦਾ ਦਿਲ

ਘਰ ਦੇ ਦਰਵਾਜ਼ੇ ਤੇ ਖੜ੍ਹ ਕੇ ਛੋਟੇ ਬੱਚੇ ਨੇ ਕੀਤਾ ਇਹ ਕੰਮ,ਜਿਸ ਨੇ ਜਿੱਤਿਆ ਸਾਰਿਆਂ ਦਾ ਦਿਲ

ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡਿਓਜ਼ ਦੇਖਣ ਨੂੰ ਮਿਲਦੀਆਂ ਹਨ ਜੋ ਸਾਰਿਆਂ ਦਾ ਦਿਲ ਜਿੱਤ ਰਹਿੰਦੀਆਂ ਹਨ।ਇਸੇ ਤਰ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਛੋਟੀ ਉਮਰ ਦਾ ਬੱਚਾ ਆਪਣੇ ਘਰ ਦੇ ਅੱਗੇ ਖੜ੍ਹ ਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਨਮਸਤੇ ਕਰ ਰਿਹਾ ਹੈ।ਉਨ੍ਹਾਂ ਅੱਗੇ ਹੱਥ ਜੋੜ ਰਿਹਾ ਹੈ ਇਹ ਬੱਚੇ ਦੇ ਚਿਹਰੇ ਉੱਤੇ ਜੋ ਮੁਸਕਾਨ ਹੈ

ਉਹ ਕਿਸੇ ਦਾ ਵੀ ਦਿਲ ਜਿੱਤ ਸਕਦੀ ਹੈ। ਦੇਖਿਆ ਜਾਵੇ ਤਾਂ ਬੱਚੇ ਬਹੁਤ ਜ਼ਿਆਦਾ ਮਾਸੂਮ ਹੁੰਦੇ ਹਨ ਉਨ੍ਹਾਂ ਦੇ ਦਿਲ ਵਿੱਚ ਕਿਸੇ ਦੇ ਲਈ ਕੋਈ ਬੁਰਾਈ ਨਹੀਂ ਹੁੰਦੀ ਨਾ ਹੀ ਉਹ ਕਿਸੇ ਦਾ ਬੁਰਾ ਸੋਚਦੇ ਹਨ।ਜੇਕਰ ਇਨ੍ਹਾਂ ਬੱਚਿਆਂ ਨੂੰ ਕੋਈ ਘੂਰ ਦੇਵੇ ਜਾਂ ਕੋਈ ਗੁੱਸੇ ਦੇ ਵਿੱਚ ਬੋਲ ਦੇਵੇ ਤਾਂ ਕੁਝ ਸਮੇਂ ਦੇ ਲਈ ਇਨ੍ਹਾਂ ਦੇ ਮਨ ਵਿਚ ਗੁੱਸਾ ਰਹਿੰਦਾ ਹੈ।ਪਰ ਬਾਅਦ ਵਿੱਚ ਖ਼ੁਦ ਹੀ ਇਹ ਉਨ੍ਹਾਂ ਲੋਕਾਂ ਨਾਲ ਆ ਕੇ ਬੋਲਦੇ ਹਨ

ਜਿਨ੍ਹਾਂ ਨੇ ਇਨ੍ਹਾਂ ਨੂੰ ਘੂਰਿਆ ਸੀ ਜਾਇਦਾਦ ਦੇ ਨਾਲ ਗੁੱਸਾ ਕੀਤਾ ਸੀ। ਕਿਉਂਕਿ ਇਹ ਬੱਚੇ ਜ਼ਿਆਦਾ ਸਮੇਂ ਦੇ ਲਈ ਅਜਿਹੀਆਂ ਨੈਗੇਟਿਵ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਨਹੀਂ ਰੱਖਦੇ ਉਨ੍ਹਾਂ ਦੇ ਦਿਮਾਗ ਦੇ ਵਿੱਚ ਹਮੇਸ਼ਾਂ ਚੰਗੀਆਂ ਗੱਲਾਂ ਹੀ ਯਾਦ ਰਹਿੰਦੀਆਂ ਹਨ।ਜਿਸ ਕਾਰਨ ਇਹ ਬੱਚੇ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ ਪਰ ਜਦੋਂ ਇਹ ਉਮਰ ਦੇ ਵਿੱਚ ਵੱਡੇ ਹੁੰਦੇ ਜਾਂਦੇ ਹਨ ਤਾਂ ਇਨ੍ਹਾਂ ਦੇ ਮਨਾਂ ਦੇ ਵਿਚ ਜ਼ਹਿਰ ਭਰ ਦਿੱਤੀ ਜਾਂਦੀ ਹੈ

ਜਿਸ ਕਾਰਨ ਅੱਜਕੱਲ੍ਹ ਦਾ ਸਮਾਜ ਵੀ ਵਿਗੜਦਾ ਜਾ ਰਿਹਾ ਹੈ। ਪਰ ਜਦੋਂ ਛੋਟੀ ਉਮਰ ਦੇ ਬੱਚਿਆਂ ਨੂੰ ਇਸ ਤਰੀਕੇ ਦੀਆਂ ਹਰਕਤਾਂ ਕਰਦੇ ਦੇਖਿਆ ਜਾਂਦਾ ਹੈ ਤਾਂ ਇਹ ਸਭ ਦਾ ਦਿਲ ਮੋਹ ਲੈਂਦੀਆਂ ਹਨ ਅਤੇ ਲੋਕ ਆਪਣੇ ਬਚਪਨ ਨੂੰ ਯਾਦ ਕਰਦੇ ਹਨ ਕਿ ਕਿਸ ਤਰੀਕੇ ਨਾਲ ਉਹ ਸਾਰਿਆਂ ਦੇ ਨਾਲ ਹੱਸਿਆ ਖੇਡਿਆ ਕਰਦੇ ਸੀ। ਕਿਸੇ ਦੇ ਨਾਲ ਉਨ੍ਹਾਂ ਦੀ ਕੋਈ ਲੜਾਈ ਨਹੀਂ ਹੁੰਦੀ ਸੀ। ਜੇਕਰ ਉਨ੍ਹਾਂ ਦੀ ਕੋਈ ਛੋਟੀ ਮੋਟੀ ਲੜਾਈ ਹੁੰਦੀ ਵੀ

ਸੀ ਤਾਂ ਉਹ ਉਨ੍ਹਾਂ ਲੋਕਾਂ ਦੇ ਨਾਲ ਹੀ ਮਿਲਜੁਲ ਕੇ ਰਹਿੰਦੇ ਸੀ।ਜਿਨ੍ਹਾਂ ਦੇ ਨਾਲੋਂ ਲੜਿਆ ਕਰਦੇ ਸੀ ਪਰ ਅੱਜਕੱਲ੍ਹ ਦੇ ਜ਼ਮਾਨੇ ਵਿਚ ਲੋਕਾਂ ਦੀ ਸੋਚ ਬਦਲਦੀ ਜਾ ਰਹੀ ਹੈ।ਜਿਸ ਕਾਰਨ ਲੋਕ ਬਹੁਤ ਜ਼ਿਆਦਾ ਤਣਾਅ ਵਾਲੇ ਮਾਹੌਲ ਦੇ ਵਿੱਚ ਰਹਿੰਦੇ ਹਨ ਅਤੇ ਬੀਮਾਰੀਆਂ ਦਾ ਵੀ ਸ਼ਿਕਾਰ ਹੁੰਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ ਜ਼ਿਆਦਾਤਰ ਲੋਕ ਇਸ ਬੱਚੇ ਦੀ ਮਾਸੂਮੀਅਤ ਨੂੰ ਵੇਖ ਕੇ ਇਸ ਦੀ ਸਰਾਹਨਾ ਕਰ ਰਹੇ ਹਨ ਅਤੇ ਇਸ ਬੱਚੇ ਨੂੰ ਹਮੇਸ਼ਾਂ ਖ਼ੁਸ਼ ਰਹਿਣ ਦੀਆਂ ਦੁਆਵਾਂ ਦੇ ਰਹੇ ਹਨ।ਤੁਹਾਡਾ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

About admin2

Leave a Reply

Your email address will not be published. Required fields are marked *