Breaking News
Home / खबरे / ਅਜਿਹੀ ਔਰਤ ਦੇ ਨਾਲ ਵਿਆਹ ਕਰਵਾ ਕੇ ਹੋ ਜਾਊਂਗੇ ਹਮੇਸ਼ਾ ਲਈ ਗ਼ਰੀਬ

ਅਜਿਹੀ ਔਰਤ ਦੇ ਨਾਲ ਵਿਆਹ ਕਰਵਾ ਕੇ ਹੋ ਜਾਊਂਗੇ ਹਮੇਸ਼ਾ ਲਈ ਗ਼ਰੀਬ

ਵਿਆਹ ਦਾ ਸਾਡੇ ਜ਼ਿੰਦਗੀ ਦੇ ਵਿਚ ਕਾਫੀ ਮਹੱਤਵਪੂਰਨ ਰੋਲ ਹੈ ਵਿਆਹ ਤੋਂ ਬਾਅਦ ਦੋ ਜਣੇ ਇੱਕ ਅਜਿਹੇ ਬੰਧਨ ਵਿੱਚ ਬਣ ਜਾਂਦੇ ਨੇ ਜੋ ਕਿ ਆਪਣੀ ਸਾਰੀ ਉਮਰ ਦੇ ਦੁੱਖ ਸੁੱਖ ਇੱਕ ਦੂਜੇ ਨਾਲ ਸਾਂਝਾ ਕਰਦੇ ਨੇ ਪਰ ਅੱਜਕੱਲ੍ਹ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਨੇ ਵਿਆਹ ਨੂੰ ਮਜ਼ਾਕ ਹੀ ਸਮਝਿਆ ਹੋਇਆ ਹੈ ਵਿਆਹ ਕਰਵਾਉਣ ਤੋਂ ਬਾਅਦ ਕੁਝ ਮਹੀਨਿਆਂ ਤੱਕ ਹੀ ਇਕੱਠੇ ਰਹਿੰਦੇ ਨੇ ਤੇ ਤਲਾਕ ਵੀ ਹੋ ਜਾਂਦੇ ਨੇ

ਕਈਆਂ ਦੇ ਵਿੱਚ ਨਾ ਸਿਰਫ਼ ਲਾਲਚ ਹੀ ਹੁੰਦੈ ਕੁੜੀ ਵਾਲਿਆਂ ਤੋਂ ਦਾਜ ਲਿਆ ਜਾਂਦੈ ਤੇ ਫਿਰ ਬਾਅਦ ਵਿੱਚ ਕੁੜੀ ਨੂੰ ਸੜਕਾਂ ਤੇ ਰੁਲਣ ਲਈ ਛੱਡ ਦਿੱਤਾ ਜਾਂਦਾ ਹੱਦ ਤਾਂ ਉਦੋਂ ਟੱਪ ਜਾਂਦੀ ਹੈ ਜਦੋਂ ਕਹੀਆਂ ਪਤੀ ਪਤਨੀਆਂ ਦੇ ਵਿੱਚ ਸਬੰਧ ਬਣ ਜਾਂਦੇ ਨੇ ਬੱਚੇ ਵੀ ਹੋ ਜਾਂਦੇ ਨੇ ਤੇ ਬਾਅਦ ਵਿੱਚ ਉਹ ਤਲਾਕ ਲੈ ਲੈਂਦੇ ਨੇ ਪਰ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਨੂੰ ਕਿਸੇ ਦੀ ਜ਼ਿੰਦਗੀ ਨਹੀਂ ਬਰਬਾਦ ਕਰਨੀ ਚਾਹੀਦੀ

ਕਈ ਕੁੜੀਆਂ ਦੇ ਸਾਰੇ ਅਜਿਹੇ ਹੁੰਦੇ ਨੇ ਜੋ ਸਿਰਫ਼ ਉਸਦੀ ਜ਼ਮੀਨ ਜਾਇਦਾਦ ਲਈ ਵਿਆਹ ਕਰਦੇ ਨੇ ਪਰ ਹਰ ਧਰਮ ਦੇ ਵਿਚ ਇਹ ਕਿਹਾ ਗਿਆ ਕਿ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ ਲਾਲਚ ਬੁਰੀ ਬਲਾ ਹੁੰਦੀ ਹੈ ਅਤੇ ਲਾਲਚ ਕਰਨ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਕਦੀ ਵੀ ਅਮਨ ਸ਼ਾਂਤੀ ਤੇ ਖ਼ੁਸ਼ੀ ਨਹੀਂ ਰਹਿੰਦੀ ਦੋਸਤੋ ਤਿੱਨ ਔਰਤਾਂ ਅਜਿਹੀਆਂ ਹੁੰਦੀਆਂ

ਨੇ ਜਿਨ੍ਹਾਂ ਦੇ ਕਰਕੇ ਘਰ ਦੇ ਵਿੱਚ ਕਦੇ ਵੀ ਖੁਸ਼ੀਆਂ ਨਹੀਂ ਆਉਂਦੀਆਂ ਸਗੋਂ ਘਰ ਦੇ ਵਿੱਚ ਹਮੇਸ਼ਾਂ ਲੜਾਈ ਹੀ ਰਹਿੰਦੀ ਹੈ ਅਤੇ ਘਰ ਗ਼ਰੀਬੀ ਦੀ ਦਿਸ਼ਾ ਵੱਲ ਤੁਰ ਪੈਂਦਾ ਹੈ ਪਹਿਲੀਆਂ ਉਹ ਔਰਤਾਂ ਜੋ ਕਿ ਆਪਣੇ ਪਤੀ ਤੋਂ ਪਰਦੇ ਰੱਖਦੀਆਂ ਨੇ ਜੋ ਕਿ ਬਾਹਰ ਦੀਆਂ ਗੱਲਾਂ ਆਪਣੇ ਘਰੇ ਆ ਕੇ ਪਤੀ ਨਾਲ ਸਾਂਝੀਆਂ ਨਹੀਂ ਕਰਦੀਆਂ ਦੂਜੀਆਂ ਔਰਤਾਂ ਉਹ

ਜੋ ਆਪਣੇ ਪਤੀ ਨੂੰ ਧੋਖਾ ਦਿੰਦੀਆਂ ਨੇ ਜੋ ਬਾਹਰ ਕਿਸੇ ਹੋਰ ਮਰਦ ਦੇ ਨਾਲ ਫਿਰਦੀਆਂ ਰਹਿੰਦੀਆਂ ਨੇ ਪਰ ਜਦੋਂ ਪਤੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਨ੍ਹਾਂ ਦੇ ਵਿੱਚ ਆਪਸੀ ਤਣਾਅ ਪੈਦਾ ਹੁੰਦਾ ਹੈ ਤੇ ਜਿਸ ਤੋਂ ਬਾਅਦ ਤਲਾਕ ਹੁੰਦੈ ਤੇ ਘਰ ਦੀ ਦੁਰਦਸ਼ਾ ਹੋ ਜਾਂਦੀ ਹੈ ਕਈ ਵਾਰ ਤਾਂ ਬੱਚੇ ਵੀ ਰੁਲ ਜਾਂਦੇ ਨੇ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ

ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ

ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *