Breaking News
Home / खबरे / ਸੁਹਾਗ ਰਾਤ ਵਾਲੇ ਦਿਨ ਬਦਲਿਆ ਲਾੜਾ ਦੇਖੋ ਫਿਰ ਕੀ ਹੋਇਆ ਲਾੜੀ ਨਾਲ

ਸੁਹਾਗ ਰਾਤ ਵਾਲੇ ਦਿਨ ਬਦਲਿਆ ਲਾੜਾ ਦੇਖੋ ਫਿਰ ਕੀ ਹੋਇਆ ਲਾੜੀ ਨਾਲ

ਵਿਆਹ ਨੂੰ ਹਰ ਇੱਕ ਧਰਮ ਦੇ ਵਿੱਚ ਅਹਿਮ ਸਮਝਿਆ ਜਾਂਦਾ ਹੈ ਵਿਆਹ ਦੇ ਬਾਅਦ ਹੀ ਦੋ ਰੂਹਾਂ ਦਾ ਮੇਲ ਹੁੰਦਾ ਏ ਸੋਸ਼ਲ ਮੀਡੀਆ ਤੇ ਇਕ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਸੁਹਾਗ ਰਾਤ ਦੇ ਸਮੇਂ ਬਦਲੇ ਦੁੱਲੇ ਦੇ ਬਾਰੇ ਵਿੱਚ ਹੈ ਜਦੋਂ ਦੁਲਹਨ ਨੇ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਫਿਰ ਅੱਗੋਂ ਦੁਲਹਨ ਕੀ ਖਾਂਦੀ ਐ ਤੁਸੀਂ ਵੀ ਵੇਖ ਕੇ ਰਹਿ ਜਾਓਗੇ ਹੈਰਾਨ ਮੇਰਠ ਦੇ ਵਿੱਚ ਰਹਿੰਦੇ ਸਰਪੰਚ ਦੀ ਧੀ ਦਾ ਵਿਆਹ ਜਦੋਂ ਕੋਲ ਦੇ ਪਿੰਡ ਵਿੱਚ ਹੋਣਾ ਤੈਅ ਹੁੰਦਾ ਹੈ

ਪਰ ਉਸ ਤੋਂ ਬਾਅਦ ਜੋ ਹੁੰਦਾ ਹੈ ਉਹ ਵੇਖ ਕੇ ਸਾਰੇ ਪਿੰਡ ਦੇ ਅਤੇ ਨਗਰ ਦੇ ਲੋਕ ਵੀ ਹੈਰਾਨ ਰਹਿ ਗਏ ਲੜਕੀ ਜਦੋਂ ਵਿਆਹ ਤੋਂ ਬਾਅਦ ਵਿਦਾ ਹੋ ਕੇ ਆਪਣੇ ਸਹੁਰੇ ਪਿੰਡ ਜਾਂਦੀ ਐ ਤਾਂ ਜਿਸ ਮੁੰਡੇ ਨਾਲ ਉਸ ਦਾ ਵਿਆਹ ਹੁੰਦਾ ਹੈ ਉਹ ਆਰਮੀ ਦੇ ਵਿੱਚ ਲੱਗਿਆ ਹੁੰਦਾ ਹੈ ਪਰ ਉਸ ਦੇ ਸਹੁਰੇ ਘਰ ਦੀ ਇਹ ਚਾਲ ਹੁੰਦੀ ਹੈ ਕਿ ਉਹ ਦੋਵੇਂ ਭਰਾਵਾਂ ਦੇ ਵਿੱਚੋਂ ਇੱਕ ਭਰਾ ਜੋ ਕਿ

ਅਪਾਹਜ ਹੁੰਦਾ ਹੈ ਉਸ ਦਾ ਵਿਆਹ ਨਹੀਂ ਹੁੰਦਾ ਤਾਂ ਉਸ ਆਰਮੀ ਵਾਲੇ ਲੜਕੇ ਦੀ ਥਾਂ ਤੇ ਨਵੀਂ ਆਈ ਦੁਲਹਨ ਨੂੰ ਉਸ ਦੇ ਕੋਲ ਜਾਣ ਨੂੰ ਕਿਹਾ ਜਾਂਦਾ ਹੈ ਦੁਲਹਨ ਜਦੋਂ ਇਹ ਵੇਖਦੀ ਹੈ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਜਦੋਂ ਲਾੜੀ ਨੂੰ ਇਸ ਗੱਲ ਦਾ ਪਤਾ ਲਗਦਾ ਏ ਤਾਂ ਉਸ ਲੜਕੇ ਨੂੰ ਉੱਥੇ ਹੀ ਖੜ੍ਹਾ ਰਹਿਣ ਦੇ ਲਈ ਕਹਿੰਦੀ ਹੈ ਪਰ ਉਸ ਲੜਕੇ ਦੇ ਵੱਲੋਂ ਦਾ ਹੱਦ ਉਦੋਂ ਹੋ ਜਾਂਦੀ ਹੈ

ਜਦੋਂ ਉਹ ਕਮਰੇ ਦੀ ਕੁੰਡੀ ਲਗਾ ਲੈਂਦਾ ਹੈ ਜਿਸ ਤੋਂ ਬਾਅਦ ਵਧਣ ਲੱਗਦਾ ਹੈ ਤਾਂ ਲਾੜੀ ਨੂੰ ਕੁਝ ਨਹੀਂ ਸੁੱਝਦਾ ਕਿ ਉਹ ਕੀ ਕਰੇ ਆਖ਼ਰ ਉਸ ਦੇ ਕੋਲ ਇਕ ਖੰਜਰ ਪਿਆ ਹੁੰਦੈ ਤਾਂ ਉਹ ਉਹੀ ਚੁੱਕ ਲੈਂਦੀ ਹੈ ਅਤੇ ਉਸ ਨੂੰ ਮਾਰਨ ਦੇ ਲਈ ਅੱਗੇ ਵਧਦੀ ਹੈ ਤਾਂ ਉਹ ਉੱਥੇ ਹੀ ਰੁਕ ਜਾਂਦਾ ਹੈ ਸਾਰੀ ਰਾਤ ਹੋ ਇੰਜ ਲੁਭਾਉਂਦੀ ਹੈ ਸਵੇਰੇ ਉੱਠ ਕੇ ਜਦੋਂ ਬਾਥਰੂਮ ਜਾਂਦੀ ਹੈ ਤਾਂ ਬਾਥਰੂਮ ਵਿੱਚ ਜਾ ਕੇ

ਆਪਣੇ ਪਿਤਾ ਨੂੰ ਫੋਨ ਲਾਉਂਦੀ ਅਤੇ ਸਾਰੀ ਘਟਨਾ ਬਾਰੇ ਦੱਸਦਿਆਂ ਉਸ ਦਾ ਪਿਤਾ ਕਹਿੰਦਾ ਹੈ ਕਿ ਉਹ ਆਪਣੇ ਕਮਰੇ ਵਿੱਚ ਜਾ ਕੇ ਬਿਲਕੁਲ ਏਦਾਂ ਕਰੇ ਕਿ ਉਸ ਨੂੰ ਕੁਝ ਨਹੀਂ ਪਤਾ ਲੱਗਿਆ ਦੂਸਰੇ ਦਿਨ ਜਦੋਂ ਉਸ ਦਾ ਪਿਤਾ ਉਸ ਦੇ ਸਾਰੇ ਘਰ ਪਹੁੰਚਦਾ ਹੈ ਤਾਂ ਸਹੁਰਿਆਂ ਲਈ ਬਹੁਤ ਹੈਰਾਨ ਹੁੰਦਿਆਂ ਪਰ ਉਸ ਦਾ ਪਿਤਾ ਸਾਰੀ ਗੱਲ ਟਾਲ ਦਿੰਦਾ ਹੈ

ਉਸ ਦਾ ਕਹਿਣਾ ਹੁੰਦਾ ਹੈ ਕਿ ਉਹ ਇਕ ਨਾਲ ਦੇ ਪਿੰਡ ਵਿਚ ਆਇਆ ਸੀ ਤੇ ਉਹ ਆਪਣੀ ਧੀ ਨੂੰ ਤਾਂਹੀਂ ਮਿਲਣ ਲਈ ਆ ਗਿਆ ਕਿਉਂਕਿ ਉਸ ਦੀ ਮਾਂ ਵੀ ਕਾਫ਼ੀ ਬਿਮਾਰ ਹੈ ਤੇ ਮੈਂ ਉਸਨੂੰ ਨਾਲ ਹੀ ਲੈ ਜਾਵਾਂਗਾ ਸਹੁਰਾ ਘਰ ਬਹੁਤ ਜ਼ਿਆਦਾ ਖ਼ੁਸ਼ ਸੀ ਕਿ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀ ਚਾਲ ਕਾਮਯਾਬ ਹੋ ਜਾਂਦੀ ਹੈ ਪਰ ਅੱਗੇ ਜੋ ਹੁੰਦਿਆਂ ਦੇਖੋ

About admin2

Leave a Reply

Your email address will not be published. Required fields are marked *