Home / खबरे / ਸਕੂਲ ਦੇ ਪਹਿਲੇ ਦਿਨ ਭੈਣ ਨੂੰ ਆਈ ਮੰਮੀ ਦੀ ਯਾਦ ਫਿਰ ਦੇਖੋ ਭਰਾ ਨੇ ਜੋ ਕੀਤਾ ਹੋਈ ਵਾਇਰਲ ਵੀਡੀਓ

ਸਕੂਲ ਦੇ ਪਹਿਲੇ ਦਿਨ ਭੈਣ ਨੂੰ ਆਈ ਮੰਮੀ ਦੀ ਯਾਦ ਫਿਰ ਦੇਖੋ ਭਰਾ ਨੇ ਜੋ ਕੀਤਾ ਹੋਈ ਵਾਇਰਲ ਵੀਡੀਓ

ਦੋਸਤੋ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਛੋਟੇ ਬੱਚੇ ਪਹਿਲੇ ਦਿਨ ਸਕੂਲ ਜਾਂਦੇ ਨੇ ਤਾਂ ਉਹ ਪਹਿਲੇ ਪਹਿਲੇ ਦਿਨਾਂ ਵਿੱਚ ਕਾਫ਼ੀ ਰੋਂਦੇ ਨੇ ਤੇ ਮਾਪਿਆਂ ਦੇ ਲਈ ਵੀ ਇਹ ਬਹੁਤ ਜ਼ਿਆਦਾ ਔਖਾ ਸਮਾਂ ਹੁੰਦਾ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਆਉਂਦੇ ਨੇ ਕਈ ਬੱਚਿਆਂ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤੇ ਬੱਚਿਆਂ ਨੂੰ ਵਾਪਸ ਘਰੇ ਵੀ ਲੈ ਕੇ ਆਉਣਾ ਪੈ ਜਾਂਦੈ ਤੇ

ਕੁਝ ਬੱਚੇ ਤਾਂ ਆਪਣੇ ਮਾਪਿਆਂ ਦੇ ਨਾਲ ਹੀ ਘਰ ਨੂੰ ਮੁੜ ਆਉਂਦੇ ਨੇ ਕਈ ਵਾਰ ਮਾਪਿਆਂ ਨੂੰ ਕਾਫੀ ਗੁੱਸਾ ਵੀ ਆਉਂਦਾ ਹੈ ਤੇ ਉਹ ਬੱਚਿਆਂ ਤੇ ਗੁੱਸਾ ਕਰ ਵੀ ਨਹੀਂ ਪਾਉਂਦੇ ਪਰ ਉਨ੍ਹਾਂ ਨੂੰ ਤਾੜਨਾ ਵੀ ਜ਼ਰੂਰੀ ਹੁੰਦਾ ਹੈ ਪਰ ਇੱਕ ਸੋਸ਼ਲ ਮੀਡੀਆ ਤੇ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਸ ਦੇ ਵਿੱਚ ਇੱਕ ਛੋਟਾ ਹੈ ਭੈਣ ਭਰਾ ਜੋ ਕਿ

ਸਕੂਲ ਦੇ ਪਹਿਲੇ ਦਿਨ ਸਕੂਲ ਜਾਂਦੀ ਹੈ ਤਾਂ ਉਸ ਨੂੰ ਆਪਣੀ ਮੰਮੀ ਦੀ ਯਾਦ ਆਉਂਦੀ ਹੈ ਤੇ ਉਹ ਘਰੇ ਜਾਣ ਦੀ ਗੱਲ ਕਰਦੀ ਹੈ ਭਰਾ ਨੂੰ ਵੀ ਯਾਦ ਆਉਂਦੀਆਂ ਉਹ ਰੋ ਵੀ ਰਿਹਾ ਹੁੰਦੈ ਪਰ ਉਹ ਆਪਣੀ ਭੈਣ ਦੇ ਹੰਝੂ ਪੂੰਝਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਉਹ ਜਲਦ ਹੀ ਘਰੇ ਜਾਣਗੇ ਤੇ ਜਲਦ ਹੀ ਮੰਮੀ ਉਨ੍ਹਾਂ ਨੂੰ ਲੈਣ ਆਵੇਗੀ ਤੇ ਉਹ ਖੁਦ

ਹੁਣ ਘਰੇ ਲੈ ਕੇ ਜਾਊਗਾ ਭੈਣ ਥੋੜ੍ਹਾ ਚੁੱਪ ਹੋ ਜਾਂਦੀ ਹੈ ਭੈਣ ਭਰਾ ਦਾ ਇਹ ਰਿਸ਼ਤਾ ਕਾਫ਼ੀ ਜ਼ਿਆਦਾ ਪਵਿੱਤਰ ਹੈ ਤੇ ਭੈਣ ਤੇ ਭਰਾ ਦੇ ਇਸ ਰਿਸ਼ਤੇ ਨੂੰ ਲੈ ਕੇ ਸਾਰੇ ਹੀ ਜਣਿਆਂ ਦੇ ਇੱਕ ਮੂੰਹ ਤੇ ਮੁਸਕਰਾਹਟ ਜੀ ਆਉਂਦੀ ਹੈ ਕਿਉਂਕਿ ਇਹ ਬੱਚੇ ਹੈ ਹੀ ਏਨੀ ਕਿਊਟ ਨੇ ਦੇਖੋ ਇਹ ਵਾਇਰਲ ਹੋ ਰਹੀ ਵੀਡੀਓ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ

ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ

ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *