Home / खबरे / ਕੁੜੀ ਕਰਦੀ ਮੁਸਲਮਾਨਾਂ ਤੋਂ ਨਫ਼ਰਤ ਪਰ ਗਲਤੀ ਨਾ ਬੈਠੇ ਮੁਸਲਮਾਨ ਦੇ ਰਿਕਸ਼ੇ ਚ ਦੇਖੋ ਫਿਰ ਜੋ ਹੋਇਆ

ਕੁੜੀ ਕਰਦੀ ਮੁਸਲਮਾਨਾਂ ਤੋਂ ਨਫ਼ਰਤ ਪਰ ਗਲਤੀ ਨਾ ਬੈਠੇ ਮੁਸਲਮਾਨ ਦੇ ਰਿਕਸ਼ੇ ਚ ਦੇਖੋ ਫਿਰ ਜੋ ਹੋਇਆ

ਦੋਸਤੋ ਅਸੀਂ ਤੁਹਾਡਾ ਜੋ ਵੀਡੀਓ ਸਾਂਝੀ ਕਰਨ ਜਾ ਰਿਹਾ ਹੈ ਇਹ ਵੀਡੀਓ ਤੁਹਾਡੇ ਦੇਖਣ ਵਾਲੀ ਹੈ ਕੀ ਅਸੀਂ ਅਕਸਰ ਹੀ ਜਾਤਾਂ ਧਰਮਾਂ ਦੇ ਨਾਮ ਤੇ ਵੰਡ ਕਰਦੇ ਰਹਿੰਦੇ ਹਾਂ ਪਰ ਅਜਿਹਾ ਕੁਝ ਵੀ ਨਹੀਂ ਸਾਰੇ ਧਰਮ ਇੱਕੋ ਜਿਹੇ ਹੁੰਦਿਆਂ ਤੇ ਸੀ ਸਾਰੇ ਲੋਕ ਵੀ ਇੱਕੋ ਜਿਹੇ ਹੁੰਦੇ ਹਨ ਪਰ ਵੱਖੋ ਵੱਖਰੇ ਵਿਚਾਰਾਂ ਦੇ ਕਰਕੇ ਸਾਡੀ ਕਈਆਂ ਦੇ ਤਾਂ ਵਧੀਆ ਬਣਦੀ ਹੈ ਤੇ ਕਈਆਂ ਦੇ ਨਾਲ ਨਹੀਂ

ਇਸੇ ਤਰ੍ਹਾਂ ਹੀ ਇਕ ਕੁੜੀ ਨੂੰ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇਸ ਗੱਲ ਤੇ ਯਕੀਨ ਕਰ ਲਵੋਗੇ ਕੇ ਹਰ ਇਕ ਦੀ ਧਰਮ ਵਿੱਚ ਏਕਤਾ ਦੇ ਵਿੱਚ ਰਹਿਣਾ ਹੀ ਸਿਖਾਇਆ ਜਾਂਦਾ ਹੈ ਕੁੜੀ ਕੰਮ ਤੋਂ ਘਰੇ ਆ ਰਹੀ ਹੁੰਦੀ ਆਤੰਕ ਕੰਮ ਤੇ ਉਸ ਤੇ ਕੋਈ ਵੀ ਟੈਕਸੀ ਨਹੀਂ ਆਉਂਦੀ ਪਰ ਸਿਰਫ ਕੱਲੇ ਆਟੋਰਿਕਸ਼ਾ ਹੀ ਚਲਦੇ ਹਨ ਇਕ ਦਿਨ ਅਜਿਹਾ ਆਇਆ

ਕਿ ਉਸ ਨੂੰ ਕੋਈ ਰਿਕਸ਼ਾ ਨਹੀਂ ਸੀ ਮਿਲ ਰਿਹਾ ਉਸ ਨੂੰ ਇੱਕ ਰਿਕਸ਼ਾ ਮਿਲਿਆ ਤੇ ਉਹ ਵੀ ਇਕ ਮੁਸਲਮਾਨ ਦਾ ਸੀ ਉਸ ਨੂੰ ਪਹਿਲਾਂ ਦੇਖ ਕੇ ਅਜੀਬ ਜਿਹਾ ਲੱਗਿਆ ਕਿਉਂਕਿ ਉਸ ਨੂੰ ਦਾੜ੍ਹੀ ਅਤੇ ਟੋਪੀ ਵਾਲੇ ਉਹ ਇਨਸਾਨ ਪਸੰਦ ਨਹੀਂ ਸਨ ਤਾਂ ਫਿਰ ਉਸ ਵੀਰ ਦਾ ਕਹਿਣਾ ਸੀ ਕਿ ਉਹ ਆਪਣੇ ਰੇੜ੍ਹੇ ਵਿੱਚ ਖੁਸ਼ ਲਾਉਣਾ ਚਾਹੁੰਦਾ ਹੈ ਤਾਂ ਉਸ ਕੁੜੀ ਨੇ ਉਸ ਨੂੰ ਲਗਾਉਣ ਦੇ ਲਈ

ਪਰਮਿਸ਼ਨ ਦੇ ਦਿੱਤੀ ਜਿਸ ਤੋਂ ਬਾਅਦ ਉਸ ਨੇ ਆਪਣੀ ਅੱਲ੍ਹਾ ਦੇ ਸਬੰਧ ਚ ਕੁਝ ਲਗਾਇਆ ਜਿੰਦਲ ਕਿਹੜਾ ਸੀ ਕਿ ਔਰਤ ਜੂਹ ਬੇਸ਼ੱਕ ਖੇਡਣਾ ਚਾਹੀਦਾ ਹੈ ਕਿਉਂਕਿ ਸ਼ੈਤਾਨੀ ਨਜ਼ਰਾਂ ਤੁਹਾਡੇ ਵੱਲ ਨਹੀਂ ਵੇਖਦੀਆਂ ਹਨ ਇਥੇ ਤੁਹਾਨੂੰ ਇੱਕ ਰੱਬ ਦੀਆਂ ਨਜ਼ਰਾਂ ਵਿੱਚ ਵਧੀਆ ਥਾਂ ਮਿਲਦੀ ਹੈਜਿਸ ਤੋਂ ਬਾਅਦ ਕੁੜੀ ਨੂੰ ਵੀ ਕਾਫੀ ਖੁਸ਼ੀ ਹੋਈ ਤੇ ਉਸ ਤੋਂ ਵੀ ਇੰਜ ਲੱਗਿਆ

ਕਿ ਜਿਵੇਂ ਇਹ ਸਭ ਕੁਝ ਬਹੁਤ ਵਧੀਆ ਹੈ ਆਟੋ ਰਿਕਸ਼ੇ ਵਾਲੇ ਨੇ ਉਸ ਤੋਂ ਪੈਸੇ ਵੀ ਘੱਟ ਮੰਗੀ ਕਿਉਂਕਿ ਅਕਸਰ ਉਸ ਨੂੰ ਲੋਕ ਕਹਿੰਦੇ ਹੁੰਦੇ ਸੀ ਕਿ ਇਹ ਬੰਦੇ ਕਾਫੀ ਖਰਾਬ ਹੁੰਦੇ ਨੇ ਲਾਲਚੀ ਹੁੰਦੇ ਨੇ ਤੇ ਔਰਤਾਂ ਦੇ ਵੱਲ ਗੰਦੀ ਨਿਗ੍ਹਾ ਨਾਲ ਦੇਖਦੇ ਹਨ ਪਰ ਉਸ ਨੂੰ ਅਜਿਹਾ ਕੁਝ ਵੀ ਨਹੀਂ ਲੱਗਿਆ ਸਗੋਂ ਉਸ ਨੇ ਪਹਿਲਾਂ ਨਾਲੋਂ ਕਾਫ਼ੀ ਵਧੀਆ ਮਹਿਸੂਸ ਕੀਤਾ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *