Breaking News
Home / खबरे / ਸੜਕ ਦੇ ਵਿਚਾਲੇ ਖੜ੍ਹੇ ਓ ਲੜਕੀ ਬਣਾ ਰਹੀ ਸੀ ਵੀਡੀਓ ਦੇਖੋ ਫਿਰ ਕਿਵੇਂ ਮੋਟਰਸਾਈਕਲ ਵਾਲੇ ਨੇ ਠੋਕਿਆ

ਸੜਕ ਦੇ ਵਿਚਾਲੇ ਖੜ੍ਹੇ ਓ ਲੜਕੀ ਬਣਾ ਰਹੀ ਸੀ ਵੀਡੀਓ ਦੇਖੋ ਫਿਰ ਕਿਵੇਂ ਮੋਟਰਸਾਈਕਲ ਵਾਲੇ ਨੇ ਠੋਕਿਆ

ਦੋਸਤੋ ਅਸੀਂ ਅਕਸਰ ਹੀ ਦੇਖਦੇ ਰਹਿਨੇ ਆਂ ਕਿ ਸੜਕ ਤੇ ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਤੇ ਸੜਕ ਦੇ ਨਿਯਮਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ਪਰ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਈ ਲੋਕ ਤਾਂ ਖਾਲੀ ਸੜਕ ਨੂੰ ਆਪਣਾ ਘਰ ਹੀ ਸਮਝਣ ਲੱਗ ਜਾਂਦੇ ਨੇ ਅਜਿਹਾ ਹੀ ਇਸ ਲੜਕੀ ਦੇ ਨਾਲ ਹੋਇਆ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ ਕਿ ਲੜਕੀ ਨੂੰ ਸੀ ਕਿ

ਇਹ ਸੜਕ ਬਿਲਕੁਲ ਖਾਲੀ ਪਈ ਅਤੇ ਉਸ ਦੇ ਵੱਲੋਂ ਇਹ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਪਰ ਜਦੋਂ ਉਸ ਨੇ ਵੇਖਿਆ ਕਿ ਉਹ ਇੰਸਟਾਗ੍ਰਾਮ ਦੇਖ ਰਹੇ ਵੀਡੀਓ ਪਾਏਗੀ ਤਾਂ ਇਹ ਕਾਫ਼ੀ ਚੱਲ ਜਾਵੇਗੀ ਤਾਂ ਉਸ ਤੋਂ ਮਗਰੋਂ ਉਸ ਨੇ ਇਹ ਵੀਡੀਓ ਡਾਂਸ ਕਰਕੇ ਬਣਾਉਣੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਹ ਦਰਬਾਰੀ ਬਾਈਕ ਨੇ ਸੋਚਿਆ ਕਿ ਖਾਲੀ

ਤਾਂ ਉਸ ਨੇ ਤੇਜ਼ ਰਫਤਾਰ ਨਾਲ ਬਾਈਕ ਲੰਘਾਉਣ ਦੀ ਸੋਚਿਆ ਮੋਟਰਸਾਈਕਲ ਕਾਫੀ ਤੇਜ਼ ਰਫਤਾਰ ਤੇ ਸੀ ਜਿਸ ਕਰਕੇ ਉਹ ਲੜਕੀ ਦੇ ਵਿੱਚ ਜਾ ਕੇ ਵੱਜਿਆ ਇਸ ਵਿਚ ਗਲਤੀ ਮੋਟਰਸਾਈਕਲ ਵਾਲੇ ਦੀ ਸੀ ਕਿਉਂਕਿ ਉਸਨੇ ਕਾਲੀ ਸੜਕ ਦੀ ਕੇ ਮੋਟਰਸਾਈਕਲ ਤੇਜ਼ ਰਫ਼ਤਾਰ ਨਾਲ ਕੱਢਣ ਬਾਰੇ ਸੋਚਿਆ ਸੜਕ ਤੇ ਸਾਨੂੰ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਅੱਗੇ ਕੋਈ ਵੀ ਆ ਸਕਦਾ ਹੈ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ

ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *