Home / खबरे / 200 ਫੁੱਟ ਲੰਬਾ ਟਰੱਕ ਦੇਖੋ ਡ੍ਰਾਈਵਰ ਕਿੰਨੀ ਲੈਂਦਾ ਹੈ ਤਨਖਾਹ ਵੇਖ ਕੇ ਉੱਡ ਜਾਣਗੇ ਹੋਸ਼

200 ਫੁੱਟ ਲੰਬਾ ਟਰੱਕ ਦੇਖੋ ਡ੍ਰਾਈਵਰ ਕਿੰਨੀ ਲੈਂਦਾ ਹੈ ਤਨਖਾਹ ਵੇਖ ਕੇ ਉੱਡ ਜਾਣਗੇ ਹੋਸ਼

ਦੋਸਤੋ ਅਸੀਂ ਇੱਥੇ ਤੁਹਾਡੇ ਨਾਲ ਟਰੱਕ ਦੀ ਵੀਡੀਓ ਸਾਂਝੀ ਕਰਨ ਜਾ ਰਹੀ ਹੈ ਇਹ ਕੋਈ ਆਮ ਟਰੱਕ ਨਹੀਂ ਜੋਗੀ ਅਸੀਂ ਆਮ ਹੀ ਸੜਕਾਂ ਤੇ ਦੇਖਦਿਆਂ ਪਰ ਅਸੀਂ ਤੁਹਾਨੂੰ ਅੱਜ ਦੋ ਸੌ ਫੁੱਟਾ ਲੰਬਾ ਟਰੱਕ ਦਿਖਾਉਣ ਜਾ ਰਿਹਾ ਅਤੇ ਇਸ ਟਰੱਕ ਨੂੰ ਵੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਸ਼ਾਇਦ ਹੀ ਕਿਸੇ ਨੇ ਇੰਨਾ ਵੱਡਾ ਟਰੱਕ ਵੇਖਿਆ ਹੋਵੇ ਤਾਂ ਦੇਖਿਆ ਹੋਵੇਗਾ ਬਹੁਤ ਘੱਟ ਲੋਕਾਂ ਨੂੰ ਇਸ ਨੇ ਵੇਖਿਆ ਹੋ

ਤੇ ਇਸ ਦੀ ਜਾਣਕਾਰੀ ਹੋਵੇਗੀ ਦੋਸਤੋ ਇਹ ਟਰੱਕ ਜ਼ਿਆਦਾਤਰ ਵੱਡੇ ਰੋੜਾਂ ਦੇ ਉੱਪਰ ਚਲਾਇਆ ਜਾਂਦਾ ਹੈ ਅਤੇ ਇਸ ਟਰੱਕ ਦੀ ਲਗਪਗ ਬਾਈ ਦੋ ਸੌ ਫੁੱਟ ਹੈ ਤੇ ਇਸ ਦੇ ਉੱਪਰ ਜੋ ਪੌਣ ਚੱਕੀ ਰੱਖੀ ਗਈ ਹੈ ਉਹ ਕਰੀਬ ਸੋਲ਼ਾਂ ਤੋਂ ਵੀਹ ਫੁੱਟ ਉੱਚੀ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਆਲ ਓਵਰ ਇੰਡੀਆ ਦੇ ਵਿੱਚ ਚੱਲਦੈ ਡਰਾੲੀਵਰ ਦਾ ਕਹਿਣਾ ਹੈ ਕਿ ਉਸ ਨੂੰ ਬਾਰਾਂ ਤੋਂ ਤੇਰਾਂ ਸਾਲ ਹੋ ਗਏ ਨੇ

ਉਹ ਇਸ ਗੱਡੀ ਤੇ ਕੰਮ ਕਰ ਰਿਹਾ ਹੈ ਤੇ ਉਹ ਸਾਰੇ ਹੀ ਇੰਡੀਆ ਦੇ ਵਿੱਚ ਇਹ ਗੱਡੀ ਚਲਾਉਂਦੇ ਹੋਏ ਉਸਨੂੰ ਟੋਲ ਟੈਕਸਾਂ ਦੇ ਵਿੱਚ ਅਤੇ ਮੋੜਨ ਦੇ ਵਿੱਚ ਕਈ ਵਾਰ ਕਾਫੀ ਦਿੱਕਤ ਆਉਂਦੀ ਹੈ ਕਈ ਵਾਰ ਗੱਡੀ ਪਿੱਛੇ ਵੀ ਉਸ ਦੀ ਨਿਗਰਾਨੀ ਦੇ ਲਈ ਚਲਾਉਣੀ ਪੈਂਦੀ ਹੈ ਕਿਉਂਕਿ ਕਈ ਅਜਿਹੇ ਰੋਡ ਹੁੰਦੇ ਨੇ ਜਿਥੇ ਕਿ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ ਡਰਾਈਵਰ ਦਾ ਕਹਿਣਾ ਹੈ

ਕਿ ਇਸ ਦੇ ਜੋ ਪਿਛਲੇ ਟਾਇਰ ਨੇ ਉਹ ਘੁੰਮਦੇ ਨੇ ਜਿਸ ਦੇ ਨਾਲ ਇਸ ਨੂੰ ਮੋੜਨ ਦੇ ਵਿੱਚ ਫਿਰ ਵੀ ਡਿੱਕਤ ਤਾਂ ਆਉਂਦੀ ਹੈ ਪਰ ਘੱਟ ਆਉਂਦੀ ਹੈ ਅਜਿਹੇ ਟਰੱਕ ਨੂੰ ਵੇਖ ਕੇ ਸਭ ਦੇ ਹੋਸ਼ ਉੱਡ ਰਹੇ ਨੇ ਕਿ ਆਖਰ ਇਸ ਟਰੱਕ ਨੂੰ ਕਿਵੇਂ ਚਲਾਇਆ ਜਾਂਦਾ ਹੋਣਾ ਜਦੋਂ ਹੀ ਟਰੱਕ ਖਾਲੀ ਹੋ ਜਾਂਦਾ ਤਾਂ ਇਸ ਨੂੰ ਇਕੱਠਾ ਕਰਕੇ ਚਲਾਇਆ ਜਾਂਦਾ ਹੈ ਜਿਸ ਕਰਕੇ ਇਸ ਟਰੱਕ ਦੀ ਲੰਬਾਈ ਜ਼ਰੂਰ ਘਟ ਜਾਂਦੀ ਹੈ ਅਤੇ ਇਸ ਨੂੰ ਸੜਕ ਤੇ ਚਲਾਉਣਾ ਵੀ ਆਸਾਨੀ ਹੋ ਜਾਂਦਾ ਹੈ ਟਰੱਕ ਡਰਾੲੀਵਰ ਦਾ ਕਹਿਣਾ ਹੈ ਕਿ ਉਸ ਨੂੰ ਚਾਲੀ ਹਜ਼ਾਰ ਰੁਪਏ ਤਨਖ਼ਾਹ ਮਿਲਦੀ ਹੈ ਅਤੇ ਖਾਣ ਪੀਣ ਦਾ ਖਰਚਾ ਸਭ ਅਲੱਗ ਤੋਂ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *