Home / खबरे / ਇੱਕ ਪੈਰ ਬਾਈਕ ਤੇ ਦੂਜਾ ਕਾਰ ਤੇ ਫਿਰ ਦੇਖੋ ਜੋ ਹੋਇਆ

ਇੱਕ ਪੈਰ ਬਾਈਕ ਤੇ ਦੂਜਾ ਕਾਰ ਤੇ ਫਿਰ ਦੇਖੋ ਜੋ ਹੋਇਆ

ਦੋਸਤੋ ਅਸੀਂ ਅਕਸਰ ਇਹ ਦੇਖਦਿਆਂ ਕਿ ਹਰ ਕੋਈ ਆਪਣੇ ਆਪ ਨੂੰ ਕਾਫੀ ਵੱਡਾ ਅਤੇ ਮਹਾਨ ਸਮਝਦਾ ਹੈ ਤੇ ਉਨ੍ਹਾਂ ਨੂੰ ਵੀ ਹੁੰਦਾ ਹੈ ਕਿ ਉਹ ਹੀ ਇਸ ਦੁਨੀਆਂ ਤੇ ਆਏ ਨੇ ਤੇ ਉਨ੍ਹਾਂ ਨੇ ਹੀ ਇਸ ਦੁਨੀਆਂ ਤੇ ਸਟੰਟ ਕਰਕੇ ਜਾਣਾ ਹੈ ਪਰ ਹੁਣ ਕਈ ਵਾਰ ਤਾਂ ਇਸ ਸਟੰਟ ਦੇ ਹੋਏ ਭੂਤ ਸਵਾਰ ਦੇ ਵਿੱਚ ਆਪਣੀ ਸਿਹਤ ਵੱਲ ਵੀ ਨਹੀਂ ਵੇਖਦੇ ਅਜਿਹਾ ਹੀ ਵੀਡੀਓ ਅਸੀਂ ਤੁਹਾਡੇ

ਨਾਲ ਸਾਂਝਾ ਕਰਨ ਜਾ ਰਿਹਾ ਜਿਸ ਵਿੱਚ ਇੱਕ ਆਦਮੀ ਦਾ ਇੱਕ ਪੈਰ ਤਾਂ ਬਾਈਕ ਤੇ ਹੁੰਦਾ ਹੈ ਤੇ ਦੂਜਾ ਕਾਰ ਤੇ ਰੱਖਿਆ ਹੁੰਦੈ ਤੇ ਫਿਰ ਉਸ ਦਾ ਪੈਰ ਮੋਟਰਸਾਈਕਲ ਤੋਂ ਜਦੋਂ ਫਿਸਲ ਜਾਂਦਾ ਹੈ ਤਾਂ ਉਹ ਨਾ ਇਧਰ ਦਾ ਰਹਿੰਦਾ ਹੈ ਨਾ ਓਧਰ ਦਾ ਤਾਂ ਰਸਤੇ ਵਿਚ ਉਹ ਡਿੱਗ ਪੈਂਦਾ ਹੈ ਜਿਸ ਤੋਂ ਬਾਅਦ ਉਸ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਜਾਂਦੇ

ਨੇ ਕਿ ਉਸ ਨੂੰ ਫਟਾਫਟ ਹਸਪਤਾਲ ਵਿਚ ਲੈ ਕੇ ਜਾਣਾ ਪੈਂਦਾ ਹੈ ਦੋਸਤੋ ਸਾਨੂੰ ਕਦੇ ਵੀ ਆਪਣੀ ਜਾਨ ਨੂੰ ਜੋਖਮ ਵਿੱਚ ਨਹੀਂ ਪਾਉਣਾ ਚਾਹੀਦਾ ਨਹੀਂ ਤਾਂ ਫਿਰ ਅਸੀਂ ਹਸਪਤਾਲ ਦੇ ਬੈੱਡ ਤੇ ਤਾਂ ਸਿੱਧੇ ਪੈ ਹੀ ਜਾਵਾਂਗੇ ਜੋ ਸਟੰਟ ਕੀਤੇ ਹੁੰਦੇ ਹਨ ਉਹ ਜ਼ਿਆਦਾਤਰ ਟੀ ਵੀ ਸ਼ੋਆਂ ਦੇ ਵਿੱਚ ਹੀ ਦੇਖੇ ਜਾਂਦੇ ਨੇ ਤੇ ਜੋ ਕਾਫ਼ੀ ਜ਼ਿਆਦਾ ਸੁਰੱਖਿਆ ਦੇ ਮੱਦੇਨਜ਼ਰ ਕੀਤੇ ਜਾਂਦੇ ਨੇ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *