Breaking News
Home / खबरे / ਸਪੀਡ ਤੇ ਆ ਰਿਹਾ ਸੀ ਟਰੱਕ ਅਚਾਨਕ ਸਾਹਮਣੇ ਆਇਆ ਬਾਇਕ ਦੇਖੋ ਫਿਰ ਜੋ ਹੋਇਆ

ਸਪੀਡ ਤੇ ਆ ਰਿਹਾ ਸੀ ਟਰੱਕ ਅਚਾਨਕ ਸਾਹਮਣੇ ਆਇਆ ਬਾਇਕ ਦੇਖੋ ਫਿਰ ਜੋ ਹੋਇਆ

ਦੋਸਤੋ ਅਸੀਂ ਅਕਸਰ ਹੀ ਕਹਿੰਦੇ ਰਹਿੰਦੇ ਹਾਂ ਕਿ ਜਦੋਂ ਵੀ ਵੱਡੇ ਅਤੇ ਛੋਟੇ ਵਾਹਨ ਦੇ ਵਿਚ ਆਪਸ ਚ ਟੱਕਰ ਹੁੰਦੀ ਹੈ ਤਾਂ ਹਮੇਸ਼ਾਂ ਗਲਤੀ ਵੱਡੇ ਵਾਹਨ ਦੀ ਹੁੰਦੀ ਹੈ ਪਰ ਅਜਿਹਾ ਨਹੀਂ ਹੁੰਦਾ ਗਲਤੀ ਛੋਟੇ ਵਾਹਨ ਵਾਲੇ ਦੀ ਵੀ ਹੁੰਦੀ ਹੈ ਇਸ ਦਾ ਸਬੂਤ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੇਣ ਲੱਗਿਆ ਜਿਸ ਦੇ ਵਿੱਚ ਇੱਕ ਟਰੱਕ ਆਪਣੀ ਰਫ਼ਤਾਰ ਤਿਆਰੀਆਂ ਹੁੰਦਾ ਪਰ ਸਾਹਮਣੇ ਤੋਂ

ਇਕ ਬਾਈਕ ਵਾਲਾ ਅਜਿਹਾ ਆ ਜਾਂਦਾ ਹੈ ਜਿਸਦੇ ਵੱਲੋਂ ਇਹ ਨਹੀਂ ਵੇਖਿਆ ਜਾਂਦਾ ਕਿ ਸਾਹਮਣੇ ਟਰੱਕ ਆਰਿਆ ਏ ਉਹ ਸਿੱਧਾ ਸਡ਼ਕ ਤੇ ਚਡ਼੍ਹਨ ਲੱਗਦੇ ਆਏ ਬਾਈਕ ਵਾਲੇ ਨੂੰ ਬਚਾਉਣ ਦੇ ਲਈ ਜਿੱਥੇ ਫਿਰ ਟਰੱਕ ਵਾਲਾ ਦੂਜੇ ਪਾਸੇ ਮੋੜ ਲੈਂਦਾ ਹੈ ਪਰ ਉਹ ਇਸ ਗੱਲ ਤੋਂ ਅਣਜਾਣ ਹੁੰਦਾ ਹੈ ਕਿ ਇਕ ਮੋਟਰਸਾਈਕਲ ਵਾਲੇ ਦੇ ਕਰਕੇ ਉਸ ਨੂੰ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋਣਾ ਪੈ ਸਕਦਾ ਸੀ

ਕਿਉਂਕਿ ਦੂਜੇ ਪਾਸੇ ਵੀ ਇਕ ਵੱਡਾ ਟਰੱਕ ਕਾਰਿਆਂ ਹੁੰਦਾ ਅਤੇ ਦੋਨਾਂ ਟਰੱਕਾਂ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਹੈ ਦੋਨਾਂ ਨੂੰ ਕਾਫੀ ਭਾਰੀ ਨੁਕਸਾਨ ਵੀ ਹੁੰਦਾ ਹੈ ਤੇ ਉਨ੍ਹਾਂ ਦੀ ਜਾਨ ਜੋਖ਼ਮ ਵਿੱਚ ਵੀ ਪੈਂਦੀਆਂ ਨੇ ਪਰ ਬਾਈਕ ਵਾਲਾ ਬਚ ਜਾਂਦਾ ਹੈ ਗ਼ਲਤੀ ਇੱਥੇ ਡਰਾੲੀਵਰ ਦੀ ਨਹੀਂ ਸਗੋਂ ਇਕ ਮੋਟਰਸਾਈਕਲ ਸਵਾਰ ਦੀ ਸੀ ਜਿਸ ਦੀ ਇੱਕ ਨਿੱਕੀ ਜਿਹੀ ਗ਼ਲਤੀ ਕੀ

ਉਸ ਨੇ ਰੋਡ ਦੇ ਉੱਪਰ ਧਿਆਨ ਨਹੀਂ ਦਿੱਤਾ ਤੇ ਸਿੱਧਾ ਰੋਡ ਦੇ ਉੱਪਰ ਆਪਣੇ ਮੋਟਰਸਾਈਕਲ ਚਲਾਉਣ ਲੱਗਿਆ ਉਸ ਕਰਕੇ ਟਰੱਕ ਵਾਲਿਆਂ ਨੂੰ ਅਜਿਹੀ ਦੁਰਘਟਨਾ ਦਾ ਸ਼ਿਕਾਰ ਹੋਣਾ ਪਿਆ ਤਾਂ ਦੋਸਤੋ ਜਦੋਂ ਵੀ ਤੁਸੀਂ ਸੜਕ ਤੇ ਹੁੰਦਿਆਂ ਦੁਰਘਟਨਾ ਤੋਂ ਬਚਣ ਦੇ ਲਈ ਆਪਣੇ ਆਲੇ ਦੁਆਲੇ ਵੇਖ ਕੇ ਹੀ ਸੜਕ ਤੇ ਚੜ੍ਹਿਆ ਕਰੋ ਤਾਂ ਜੋ ਹੋਰ ਕੋਈ ਤੁਹਾਡੇ ਕਰਕੇ ਦੁਰਘਟਨਾ ਦਾ ਸ਼ਿਕਾਰ ਨਾ ਹੋ ਜਾਵੇ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *