Home / खबरे / ਐਂਬੂਲੈਂਸ ਨੂੰ ਨਹੀਂ ਰਾਹ ਦੇ ਰਿਹਾ ਸੀ ਇਹ ਬੰਦਾ ਦੇਖੋ ਫਿਰ ਕਿਵੇਂ ਲੋਕਾਂ ਨੇ ਸਿਖਾਇਆ ਸਬਕ

ਐਂਬੂਲੈਂਸ ਨੂੰ ਨਹੀਂ ਰਾਹ ਦੇ ਰਿਹਾ ਸੀ ਇਹ ਬੰਦਾ ਦੇਖੋ ਫਿਰ ਕਿਵੇਂ ਲੋਕਾਂ ਨੇ ਸਿਖਾਇਆ ਸਬਕ

ਦੋਸਤੋ ਸਾਨੂੰ ਹਮੇਸ਼ਾਂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਸਾਡੇ ਆਸੇ ਪਾਸੇ ਐਂਬੂਲੈਂਸ ਜਾਰੀ ਹੋਵੇ ਤਾਂ ਸਾਨੂੰ ਰਾਹ ਦੇਣਾ ਚਾਹੀਦਾ ਹੈ ਜੇਕਰ ਅਸੀਂ ਰੁੱਖ ਵੀ ਸਕਦੇ ਹੋਈਏ ਤਾਂ ਸਾਨੂੰ ਰੁਕ ਜਾਣਾ ਚਾਹੀਦਾ ਹੈ ਤਾਂ ਜੋ ਐਂਬੂਲੈਂਸ ਲੰਘ ਸਕੀ ਪਰ ਅਸੀਂ ਇਕ ਅਜਿਹਾ ਤੁਹਾਡੀ ਨਾਲ ਵੀਡੀਓ ਸਾਂਝਾ ਕਰਨ ਜਾ ਰਿਹਾ ਜਿਸ ਦੇ ਵਿਚ ਇਕ ਕਾਰ ਡਰਾਈਵਰ ਐਂਬੂਲੈਂਸ ਨੂੰ ਰਸਤਾ ਨਹੀਂ ਦੇ ਰਿਹਾ

ਐਂਬੂਲੈਂਸ ਵੱਲੋਂ ਵਾਰ ਵਾਰ ਹਾਰਨ ਵਜਾਏ ਜਾ ਰਹੇ ਨੇ ਪਰ ਇਸ ਵਿਅਕਤੀ ਦੇ ਦੁਆਰਾ ਉਸ ਨੂੰ ਵੀ ਇਗਨੋਰ ਕੀਤਾ ਜਾ ਰਿਹਾ ਹੈ ਉਸ ਦੇ ਵੱਲੋਂ ਇਸ ਗੱਲ ਦਾ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਸ਼ਾਇਦ ਇਸ ਵਿੱਚ ਕਿਸੇ ਦੀ ਜਾਨ ਤੇ ਬਣੀ ਹੋਈ ਹੈ ਤਾਂ ਕਾਰ ਜਦੋਂ ਰਾਹ ਨਹੀਂ ਦਿੰਦੀ ਤਾਂ ਐਂਬੂਲੈਂਸ ਵਾਲਾ ਕਾਫੀ ਹਾਰਨ ਵਜਾ ਕੇ ਉਸ ਕੋਲੋਂ ਰਾਹ ਲੈ ਲੈਂਦਾ ਏਂ ਐਂਬੂਲੈਂਸ ਦੇ ਲੰਘ ਜਾਣ

ਤੋਂ ਬਾਅਦ ਲੋਕਾਂ ਦੇ ਦੁਬਾਰਾ ਉਸ ਵਿਅਕਤੀ ਨੂੰ ਅਜਿਹਾ ਸਬਕ ਸਿਖਾਇਆ ਜਾਂਦਾ ਏ ਤੇ ਪੁੱਛਿਆ ਜਾਂਦਾ ਹੈ ਕਿ ਉਸ ਦਾ ਲਾਇਸੰਸ ਕਿੱਥੇ ਹੈ ਉਸ ਨੂੰ ਜੇਕਰ ਗੱਡੀ ਨਹੀਂ ਚਲਾਉਣੀ ਆਉਂਦੀ ਤਾਂ ਉਸ ਨੇ ਗੱਡੀ ਕਿਉਂ ਲਈਏ ਲੋਕਾਂ ਦੀ ਦੁਬਾਰਾ ਇਸ ਵਿਅਕਤੀ ਨੂੰ ਕਾਫ਼ੀ ਸੁਣਾਇਆ ਵੀ ਜਾਂਦਾ ਏ ਪਰ ਇਸ ਵਿਅਕਤੀ ਦੇ ਕੰਨ ਤੇ ਜੂੰ ਨਹੀਂ ਸਰਕਦੀ ਸੋ ਦੋਸਤੋ ਕਦੇ ਵੀ ਤੁਹਾਨੂੰ ਐਂਬੂਲੈਂਸ ਦਿਖਾਈ ਦਿੰਦੀ ਹੈ ਤਾਂ ਐਂਬੂਲੈਂਸ ਨੂੰ ਜ਼ਰੂਰ ਰਸਤਾ ਦੇਵੋ
ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ

ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *