Breaking News
Home / खबरे / ਰਸਤੇ ਚ ਹੋਇਆ ਗੱਡੀ ਦਾ ਟਾਇਰ ਪੈਂਚਰ ਅਚਾਨਕ ਨਿਕਲ ਗਿਆ ਜੈਕ ਦੇਖੋ ਫਿਰ ਜੋ ਹੋਇਆ

ਰਸਤੇ ਚ ਹੋਇਆ ਗੱਡੀ ਦਾ ਟਾਇਰ ਪੈਂਚਰ ਅਚਾਨਕ ਨਿਕਲ ਗਿਆ ਜੈਕ ਦੇਖੋ ਫਿਰ ਜੋ ਹੋਇਆ

ਦੋਸਤੋ ਅਸੀ ਅਕਸਰ ਜਦੋਂ ਲੰਬੇ ਸਮਰੱਥ ਜਾਨੇ ਆਂ ਤਾਂ ਸਾਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਕਸਰ ਹੀ ਵਾਹਨਾਂ ਦੇ ਵਿਚ ਦੇਖਿਆ ਗਿਆ ਕਿ ਟਾਇਰ ਪੈਂਚਰ ਹੋਣ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੈ ਇਸੇ ਤਰ੍ਹਾਂ ਦਾ ਵੀਡੀਓ ਅਸੀਂ ਤੁਹਾਡਾ ਨਾਂ ਲੈ ਕੇ ਆਇਆ ਤਾਂ ਜੋ ਤੁਸੀਂ ਵੀ ਅੱਗੇ ਤੋਂ ਸਾਵਧਾਨੀ ਵਰਤ ਸਕੋ ਵੱਡੇ ਟਰੱਕ ਜਦੋਂ ਟਾਇਰ ਪੈਂਚਰ ਹੋ ਜਾਂਦਾ ਏ ਤਾਂ ਸਾਰੇ ਟਰੱਕ ਦੇ ਟਾਇਰ ਨੂੰ ਬਦਲਣ ਦੇ ਲਈ ਪਹਿਲਾਂ ਜੈਕਲ ਗਾਉਂਦੇ ਨੇ

ਤੇ ਫਿਰ ਉਸ ਦਾ ਚਾਰ ਪੰਜ ਲੋਕ ਇਕੱਠੇ ਹੋ ਕੇ ਟਾਇਰ ਬਦਲਣ ਲੱਗਦੇ ਨੇ ਪਰ ਅਚਾਨਕ ਕੁਝ ਅਜਿਹਾ ਹੁੰਦਾ ਹੈ ਕਿ ਜੈਕ ਜੋ ਟਾਇਰ ਬਦਲਣ ਦੇ ਲਈ ਲਗਾਇਆ ਜਾਂਦਾ ਹੈ ਅਚਾਨਕ ਉਹ ਨਿਕਲ ਜਾਂਦਾ ਹੈ ਜਿਸ ਤੋਂ ਬਾਅਦ ਕੁਝ ਲੋਕ ਤਾਂ ਭੱਜ ਕੇ ਪਰ੍ਹੇ ਹੋ ਜਾਂਦੇ ਨੇ ਪਰ ਜੋ ਚਿੱਟੀ ਸ਼ਰਟ ਵਾਲਾ ਬੰਦਾ ਹੈ ਉਹ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਉਂਦਾ ਹੈ ਜੇਕਰ ਉਹ ਕੁਝ ਸਕਿੰਟ ਵੀ ਲੇਟ ਹੋ ਜਾਂਦਾ

ਤਾਂ ਉਹ ਇਸ ਦੁਨੀਆਂ ਦੇ ਵਿੱਚ ਨਾ ਹੁੰਦਾ ਤੇ ਉਸ ਨੂੰ ਲੱਭਣਾ ਵੀ ਬਹੁਤ ਮੁਸ਼ਕਿਲ ਸੀ ਕਿਉਂਕਿ ਟਰੱਕ ਇੱਕ ਪਾਸੇ ਸਾਰਾ ਡਿੱਗ ਜਾਂਦਾ ਹੈ ਅਤੇ ਉਸ ਦਾ ਸਾਰਾ ਸਾਮਾਨ ਹੀ ਬਾਹਰ ਡਿੱਗ ਪੈਂਦਾ ਹੈ ਪਰ ਇਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਜੈਕ ਗਲਤ ਲਗਾਇਆ ਹੋਇਆ ਸੀ ਜਿਸ ਕਰਕੇ ਇਸ ਦਾ ਖਮਿਆਜ਼ਾ ਸਭ ਨੂੰ ਭੁਗਤਣਾ ਪੈਣਾ ਸੀ ਸੋ ਦੋਸਤੋ

ਅਸੀਂ ਤੁਹਾਨੂੰ ਹੀ ਕਹਾਂਗੇ ਕਿ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੈ ਤਾਂ ਉਸ ਚੀਜ਼ ਦੇ ਨਾਲ ਕਦੇ ਵੀ ਖ਼ੁਦ ਪੰਗਾ ਨਾ ਲਵੋ ਅਤੇ ਕਿਸੇ ਮਕੈਨਿਕ ਤੋਂ ਬੁਲਾ ਕੇ ਉਹ ਠੀਕ ਕਰਵਾਇਆ ਜਾ ਸਕਦਾ ਹੈ ਸਮਾਂ ਜ਼ਰੂਰ ਜ਼ਿਆਦਾ ਲੱਗੇਗਾ ਪਰ ਤੁਹਾਡੀ ਜਾਨ ਵੀ ਬਚ ਜਾਵੇਗੀ ਆਪਣੀ ਜਾਨ ਨੂੰ ਜੋਖਮ ਵਿੱਚ ਨਾ ਪਾਵੋ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *