Breaking News
Home / खबरे / ਪਹਿਲਾਂ ਇਸ ਵਿਅਕਤੀ ਨੇ ਕੀਤੀ ਗਲਤੀ ਕਮਜ਼ੋਰ ਬੰਦਾ ਵੇਖ ਦੇਖੋ ਕਿਵੇਂ ਬਣਿਆ ਸ਼ੇਰ

ਪਹਿਲਾਂ ਇਸ ਵਿਅਕਤੀ ਨੇ ਕੀਤੀ ਗਲਤੀ ਕਮਜ਼ੋਰ ਬੰਦਾ ਵੇਖ ਦੇਖੋ ਕਿਵੇਂ ਬਣਿਆ ਸ਼ੇਰ

ਦੋਸਤੋ ਅਸੀਂ ਅਕਸਰ ਹੀ ਦੇਖਦੇ ਰਹਿਨੇ ਆਂ ਕਿ ਜਦੋਂ ਅਸੀਂ ਸੜਕ ਤੇ ਜਾਂਦਿਆਂ ਤਾਂ ਕਿਸੇ ਨਾ ਕਿਸੇ ਗ਼ਲਤੀ ਕਰ ਕੇ ਕੋਈ ਵੀ ਦੋ ਆਪਸ ਦੇ ਵਿੱਚ ਵਾਹਨ ਟਕਰਾ ਜਾਂਦੇ ਨੇ ਇਸੇ ਤਰ੍ਹਾਂ ਦਾ ਵੀਡੀਓ ਸੀ ਤੁਹਾਨੂੰ ਦਿਖਾਉਣ ਜਾ ਰਿਹਾ ਜਿਸ ਵਿੱਚ ਇੱਕ ਮੋਟਰਸਾਈਕਲ ਨੂੰ ਕੋਈ ਬੰਦਾ ਚਲਾ ਰਿਹਾ ਹੁੰਦਾ ਹੈ ਤੇ ਮੋਟਰਸਾਈਕਲ ਨੂੰ ਚਲਾਉਣ ਵਾਲਾ ਹੀ ਖਾਲੀ ਟੀ ਸ਼ਰਟ ਪਾਈ ਹੋਏ ਬੰਦੇ ਦੇ ਵੱਲੋਂ

ਜਿਥੇ ਪਹਿਲਾਂ ਦਾ ਮੋਟਰਸਾਈਕਲ ਸਟਾਰਟ ਕਰ ਲਿਆ ਜਾਂਦਾ ਹੈ ਫਿਰ ਬਿਨਾਂ ਦੇਖੇ ਹੀ ਉਹ ਸੜਕ ਦੇ ਉੱਪਰ ਆਪਣਾ ਮੋਟਰਸਾਈਕਲ ਚਲਾਉਣ ਲੱਗਦਾ ਹੈ ਪਿੱਛੇ ਆ ਰਹੇ ਸਕੂਟਰੀ ਵਾਲੇ ਦਾ ਵੀ ਧਿਆਨ ਰੋਡ ਦੇ ਉੱਪਰ ਨਹੀਂ ਹੁੰਦਾ ਪਰ ਸਾਰੀ ਗਲਤੀ ਮੋਟਰਸਾਈਕਲ ਵਾਲੇ ਦੀ ਹੁੰਦੀ ਹੈ ਕਿਉਂਕਿ ਉਹ ਆਪਣਾ ਇੱਕ ਖਿੜਿਆ ਹੋਇਆ ਵਾਹਨ ਚਲਾਉਣ ਲੱਗਿਆ ਤਾਂ ਉਸ ਦੀ ਇਹ

ਸਾਰੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਅੱਗੇ ਪਿੱਛੇ ਵੇਖ ਕੇ ਚਲਾਵੇ ਤਾਂ ਜੋ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਜਾਵੇ ਪਰ ਦੇਖੋ ਦਾ ਜਨਾਬ ਇਹ ਜਨਾਬ ਤਾਂ ਅੱਗੋਂ ਆਪਣਾ ਰੋਅਬ ਦੂਜੇ ਤੇ ਝਾੜ ਰਹੇ ਨੇ ਕਮਜ਼ੋਰ ਬੰਦਾ ਦੇਖ ਕੇ ਇਹ ਬੰਦਾ ਖ਼ੁਦ ਸ਼ੇਰ ਬਣ ਰਿਹਾ ਹੈ ਤੇ ਉਸ ਨੂੰ ਸੁਣਾ ਰਿਹਾ ਹੈ ਪਰ ਅਜਿਹਾ ਕਦੇ ਵੀ ਨਹੀਂ ਹੁੰਦਾ ਸਾਨੂੰ ਜ਼ਿੰਦਗੀ ਚ ਕਦੇ ਵੀ ਅਜਿਹਾ

ਨਹੀਂ ਕਰਨਾ ਚਾਹੀਦਾ ਕਿਉਂਕਿ ਕਦੇ ਸਾਡੇ ਤੇ ਵੀ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਾਨੂੰ ਵੀ ਸਾਡਾ ਆਗੂ ਬਾਪ ਟੱਕਰ ਜਾਂਦਾ ਹੈ ਗਲਤੀ ਆਪਣੀ ਹਮੇਸ਼ਾਂ ਮਿਲਣੀ ਚਾਹੀਦੀ ਹੈ ਪਰ ਦੂਜਿਆਂ ਦੇ ਰੋਅਬ ਨਹੀਂ ਝਾੜਨਾ ਚਾਹੀਦਾ ਕਿ ਉਹ ਸਾਡੇ ਤੂੰ ਨੀਂ ਮਾਏਂ ਤਾਂ ਸਾਨੂੰ ਉਸ ਨੂੰ ਸੁਣਾਉਣਾ ਚਾਹੀਦਾ ਹੈ ਦੇਖੋ ਵੀਡੀਓ ਤੇਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦ ਹੀ ਹਾਜ਼ਰ ਹੋਵਾਂਗਾ ਇਕ ਨਵੀਂ ਖਬਰ ਦੇ ਨਾਲ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *