Home / खबरे / ਇਸ ਨਿੱਕੇ ਬੱਚੇ ਦੇ ਨਾਲ ਚਾਰ ਲੋਕਾਂ ਨੇ ਕੀਤੀ ਅਜਿਹੀ ਗ਼ਲਤ ਕਰਤੂਤ ਕੀ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਸੁੰਨ

ਇਸ ਨਿੱਕੇ ਬੱਚੇ ਦੇ ਨਾਲ ਚਾਰ ਲੋਕਾਂ ਨੇ ਕੀਤੀ ਅਜਿਹੀ ਗ਼ਲਤ ਕਰਤੂਤ ਕੀ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਸੁੰਨ

ਦੋਸਤੋ ਅਕਸਰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਇਸੇ ਹੀ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਇੱਕ ਨਿੱਕੇ ਮਾਸੂਮ ਬੱਚੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਏ ਗ਼ਰੀਬੀ ਦੇ ਹਾਲਾਤਾਂ ਕਰਕੇ ਜਿੱਥੇ ਮਾਂ ਬਾਪ ਆਪਣੇ ਬੱਚਿਆਂ ਦਾ ਧਿਆਨ ਨਹੀਂ ਰੱਖ ਪਾਉਂਦੇ ਤੇ ਉਨ੍ਹਾਂ ਨੂੰ ਕਿਸੇ ਹੋਰ ਦੇ ਹਵਾਲੇ ਕਰ ਦਿੰਦੇ ਨੇ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਉਨ੍ਹਾਂ ਦਾ ਕੋਈ ਵੀ ਹਾਲ ਚਾਲ ਨਹੀਂ ਪੁੱਛਦੇ ਇਸੇ ਹੀ ਤਰ੍ਹਾਂ ਦੀ

ਖ਼ਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਜ਼ਰੂਰ ਲੱਗ ਗਿਆ ਕਿ ਤੁਹਾਨੂੰ ਵੀ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਸ ਨਿੱਕੇ ਬੱਚੇ ਨੂੰ ਜਦੋਂ ਬਾਰਾਂ ਵਜੇ ਖਾਲੀ ਸੁੰਨਸਾਨ ਸੜਕ ਦੇ ਉੱਪਰ ਦੇਖਿਆ ਤਾਂ ਉਹ ਆਦਮੀ ਨੂੰ ਦੇਖ ਕੇ ਭੱਜਣ ਲੱਗਿਆ ਜਿਸ ਦਾ ਸਾਰਾ ਸਰੀਰ ਬਹੁਤ ਚਿਕਣਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਦੇ ਸਰੀਰ ਦੇ ਉਪਰ ਕੋਈ ਘਿਓ ਜਾਂ ਫਿਰ

ਤੇਲ ਲਗਾਇਆ ਹੋਵੇ ਤੇ ਉਹ ਬਾਰ ਬਾਰ ਆਪਣੇ ਸਰੀਰ ਦੇ ਉੱਪਰ ਹੱਥ ਵੀ ਫੇਰ ਰਿਹਾ ਸੀ ਜਦੋਂ ਉਸ ਵਿਅਕਤੀ ਦੇ ਦੁਬਾਰਾ ਉਸ ਨੂੰ ਭੱਜ ਕੇ ਫੜਨਾ ਚਾਹਿਆ ਤਾਂ ਇੱਕ ਖੂੰਜੇ ਵਿੱਚ ਜਾ ਕੇ ਉਹ ਇੱਕ ਨਿੱਕਾ ਬੱਚਾ ਖੜ੍ਹ ਗਿਆ ਉਸ ਦੇ ਹੱਥ ਵਿਚ ਵੇਖਿਆ ਤਾਂ ਉਸ ਦੇ ਹੱਥ ਵਿੱਚ ਇੱਕ ਨਸ਼ਾ ਕਰਨ ਵਾਲੀ ਟਿਊਬ ਵੀ ਸੀ ਉਸ ਦਾ ਕਹਿਣਾ ਸੀ ਕਿ ਵੱਡੇ ਮੁੰਡਿਆਂ ਦੇ ਵੱਲੋਂ ਉਸ ਨੂੰ ਅਜਿਹਾ ਕਰਨ ਦੇ ਲਈ ਕਿਹਾ

ਜਾਂਦਾ ਹੈ ਤੇ ਉਸ ਦੀ ਕਾਫੀ ਮਾ ਰ ਕੁੱ ਟ ਵੀ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ ਉਸ ਨੂੰ ਮੰਗਣ ਨੂੰ ਵੀ ਮਜਬੂਰ ਕੀਤਾ ਜਾਂਦਾ ਹੈ ਜਦੋਂ ਇਸ ਵਿਅਕਤੀ ਵੱਲੋਂ ਉਸ ਦਾ ਨਾਂ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਰਾਜਾ ਦੱਸਦਿਆਂ ਉਸ ਦਾ ਕਹਿਣਾ ਸੀ ਕਿ ਉਸ ਦਾ ਨਾਮ ਰਾਜਾ ਹੈ ਤੇ ਉਸਦੀ ਮਾਂ ਪਾਗਲ ਹੈ ਅਤੇ ਉਸ ਦਾ ਪਿਤਾ ਵੀ ਉਸ ਦੇ ਕੋਲ ਨਹੀਂ ਆਉਂਦਾ ਤੇ ਉਸ ਨੂੰ ਛੱਡ ਕੇ ਚਲਾ ਗਿਆ

ਇਸ ਰਾਹਗੀਰ ਵਿਅਕਤੀ ਦੇ ਦੁਬਾਰਾ ਹੋਰ ਵੀ ਕਾਫ਼ੀ ਉਸ ਬੱਚੇ ਨੂੰ ਸਵਾਲ ਪੁੱਛੇ ਜਾਂਦੇ ਨੇ ਤਾਂ ਬੱਚਾ ਬਿਲਕੁਲ ਡਰ ਅਤੇ ਸਹਿਮਿਆ ਹੋਇਆ ਹੈ ਉਸਦੇ ਵੱਲੋਂ ਉਸ ਵਿਅਕਤੀ ਦੀ ਹਰੇਕ ਗੱਲ ਮੰਨ ਲਈ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜਿਵੇਂ ਉਹ ਕਹਿਣਗੇ ਉਹ ਉਸੇ ਤਰ੍ਹਾਂ ਹੀ ਕਰੇਗਾ ਸੋ ਦੋਸਤੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਸੁੰਨ ਰਹਿ

ਗਏ ਹੋਵਾਂਗੇ ਕਿ ਇਕ ਨਿੱਕੇ ਜਿਹੇ ਬੱਚੇ ਨੂੰ ਇੰਨੀ ਗ਼ਲਤ ਆਦਤ ਪਾਉਣੀ ਕਿੰਨੇ ਜ਼ਿਆਦਾ ਗਲਤ ਗੱਲ ਹੈ ਇਸ ਕਰਕੇ ਤੁਸੀਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਤੇ ਉਹ ਕੀ ਕਰਦੇ ਹਨ ਉਸ ਵੱਲ ਵੀ ਜ਼ਰੂਰ ਗੌਰ ਫਰਮਾਇਆ ਕਰੋ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ

ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ

ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *