Breaking News
Home / खबरे / ਸਾਵਧਾਨ ਦੇਖੋ ਕਿਵੇਂ ਮੂਰਖ਼ ਬਣਾਇਆ ਜਾਂਦਾ ਗਾਹਕ ਨੂੰ

ਸਾਵਧਾਨ ਦੇਖੋ ਕਿਵੇਂ ਮੂਰਖ਼ ਬਣਾਇਆ ਜਾਂਦਾ ਗਾਹਕ ਨੂੰ

ਦੋਸਤੋ ਅਸੀਂ ਅਕਸਰ ਜਦੋਂ ਕੋਈ ਚੀਜ਼ ਬਾਹਰ ਲੈਣ ਦੇ ਲਈ ਰੇਹੜੀਆਂ ਦੇ ਜਾਣਿਆ ਜਾਂ ਫਿਰ ਦੁਕਾਨਾਂ ਤੇ ਜਾਣਿਆ ਕਈ ਵਾਰ ਸਾਨੂੰ ਇੰਨਾ ਗੁੱਸਾ ਆਉਂਦਾ ਹੈ ਕਿ ਸਾਡੀ ਕਹੀ ਹੋਈ ਚੀਜ਼ ਮੁਤਾਬਿਕ ਸਾਨੂੰ ਚੀਜ਼ ਨਹੀਂ ਮਿਲਦੀ ਤੇ ਜਦੋਂ ਅਸੀਂ ਘਰੇ ਆ ਕੇ ਵੇਖ ਦੇ ਹਾਂ ਤਾਂ ਉਸ ਵਿੱਚ ਕੁਝ ਹੋਰ ਹੀ ਹੁੰਦਾ ਹੈ ਕਿਉਂਕਿ ਅਸੀਂ ਅਕਸਰ ਰੇਹੜੀਆਂ ਦੇ ਵਿੱਚ ਆਪਣੇ ਆਪਣੇ ਮਨਪਸੰਦੀਦਾ ਦੇਖ ਕੇ ਪਾਉਂਦੀਆਂ ਪਰ

ਜਦੋਂ ਅਸੀਂ ਘਰੇ ਓਨੀਆਂ ਤਾਂ ਦੇਖਦੇ ਹਾਂ ਕਿ ਉਸ ਵਿਚ ਤਾਂ ਬਹੁਤ ਜ਼ਿਆਦਾ ਖ਼ਰਾਬ ਫਲ ਪਾਏ ਹੁੰਦੇ ਨੇ ਅੱਜ ਅਸੀਂ ਤੁਹਾਨੂੰ ਉਸ ਪਿੱਛੇ ਕੀ ਰਾਜ਼ ਹੈ ਉਹ ਦੱਸਣ ਲੱਗਿਆਂ ਅਕਸਰ ਤੁਸੀਂ ਵੇਖਿਆ ਹੋਣੈਂ ਕਿ ਇਹ ਸਭ ਕੰਮ ਇੰਨੀ ਹੁਸ਼ਿਆਰੀ ਨੇ ਕੀਤੀ ਜਾਂਦੀ ਹੈ ਕਿ ਵੀਡੀਓ ਵੇਖ ਕੇ ਤੁਹਾਨੂੰ ਇਹ ਸਾਰੀ ਸਮਝ ਆ ਜਾਵੇਗੀ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਅੰਬ ਲੈਣ ਆਏ ਹੋਏ ਭਾਈ ਦੇ ਦੁਬਾਰਾ ਜਿਥੇ ਉਹ

ਗਾਹਕ ਨੂੰ ਅੰਬ ਆਪਣੀ ਮਨਪਸੰਦ ਚੀਜ਼ ਦੇ ਨਾਲ ਪਾਉਣ ਦੇ ਲਈ ਹਾਂ ਕਰ ਦਿੰਦਾ ਹੈ ਤਾਂ ਦੂਜੇ ਪਾਸੇ ਜਦੋਂ ਗਾਹਕ ਉਸ ਨੂੰ ਆਪਣੇ ਮਨ ਪਸੰਦ ਦੇ ਅੰਬ ਫੜਾਉਂਦਾ ਹੈ ਤਾਂ ਉਹ ਲਿਫਾਫੇ ਦੇ ਪਿੱਛੇ ਹੋ ਅੰਬ ਸਿਟੀ ਜਾਂਦਾ ਏ ਤੇ ਬਾਰ ਬਾਰ ਉਸ ਤੋਂ ਅੰਬ ਫੜ ਜਾਂ ਫਿਰ ਗਲੇ ਹੋਏ ਅੰਬ ਲਿਫ਼ਾਫ਼ੇ ਵਿਚ ਪਾਈ ਜਾਂਦਾ ਹੈ ਦੂਜੇ ਪਾਸੇ ਔਰਤਾਂ ਦੁਆਰਾ ਟਮਾਟਰ ਲਏ ਜਾਂਦੇ ਹਨ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ

ਕਿ ਲਿਫਾਫੇ ਦੇ ਨਾਲ ਇੱਕ ਅਜਿਹਾ ਵੱਡਾ ਰੱਖਿਆ ਹੈ ਜੋ ਕਿ ਢਾਈ ਸੌ ਗ੍ਰਾਮ ਦਾ ਇੱਕ ਕਿੱਲੋ ਟਮਾਟਰ ਲੈ ਰਹੀਆਂ ਔਰਤਾਂ ਇਸ ਗੱਲ ਤੋਂ ਬਿਲਕੁਲ ਹੀ ਨਜ਼ਰਅੰਦਾਜ਼ ਹੁੰਦੀਆਂ ਨੇ ਉਨ੍ਹਾਂ ਨੂੰ ਬਿਲਕੁਲ ਇਹ ਮਹਿਸੂਸ ਨਹੀਂ ਹੁੰਦਾ ਕਿ ਉਹ ਇਕ ਘਟੀਆ ਹਰਕਤ ਦੀਆਂ ਸ਼ਿਕਾਰ ਹੋ ਰਹੀਆਂ ਨੇ ਸੋ ਦੋਸਤੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਤੁਸੀਂ ਅਜਿਹੀਆਂ ਹਰਕਤਾਂ ਨੂੰ ਆਪਣੀਆਂ ਅੱਖਾਂ ਨਾਲ ਵੇਖ ਸਕੋਗੇ ਤੇ ਉਥੇ ਮੌਕੇ ਦੇ ਉੱਪਰ ਹੀ ਉਸ ਦਾ ਪਰਦਾਫਾਸ਼ ਵੀ ਕਰ ਸਕੋਗੇ ਤਾਂ ਜੋ ਤੁਹਾਡੇ ਵਾਂਗੂੰ ਕੋਈ ਹੋਰ ਬਿਨਾਂ ਬੇਵਕੂਫ ਬਣ ਰਿਹਾ ਹੋਵੇ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ

ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *