Breaking News
Home / खबरे / ਨਿੱਕੇ ਬੱਚਿਆਂ ਦੇ ਨਾਲ ਕੀਤੀ ਜਾ ਰਹੀ ਹੈ ਇਹ ਘਟੀਆ ਕਰਤੂਤ ਤੁਸੀਂ ਵੀ ਰਹਿ ਜਾਓਂਗੇ ਦੰਗ

ਨਿੱਕੇ ਬੱਚਿਆਂ ਦੇ ਨਾਲ ਕੀਤੀ ਜਾ ਰਹੀ ਹੈ ਇਹ ਘਟੀਆ ਕਰਤੂਤ ਤੁਸੀਂ ਵੀ ਰਹਿ ਜਾਓਂਗੇ ਦੰਗ

ਦੋਸਤੋ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸੜਕਾਂ ਦੇ ਉੱਪਰ ਨਿੱਕੇ ਨਿੱਕੇ ਮਾਸੂਮ ਤੁਰੇ ਰਹਿੰਦੇ ਹਨ ਅਤੇ ਸਾਨੂੰ ਇੰਜ ਲੱਗਦਾ ਹੈ ਕਿ ਉਹ ਜਾਣ ਬੁੱਝ ਕੇ ਅਜਿਹਾ ਕਰ ਰਹੇ ਨੇ ਪਰ ਉਹ ਆਪਣੇ ਆਪ ਵਿੱਚ ਮਜਬੂਰ ਹੁੰਦੇ ਨੇ ਕਿਉਂਕਿ ਉਨ੍ਹਾਂ ਦੇ ਉੱਪਰ ਵੀ ਕਿਸੇ ਦਾ ਦਬਾਅ ਹੁੰਦਾ ਹੈ ਤੇ ਕਿਤੇ ਦੁਬਾਰਾ ਉਨ੍ਹਾਂ ਨੂੰ ਅਜਿਹਾ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਅਜਿਹਾ ਹੀ ਵੀਡੀਓ ਅਸੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ

ਜਿਸ ਦੇ ਵਿੱਚ ਦੋ ਮਾਸੂਮ ਬੱਚੇ ਨੇ ਤੇ ਜੋ ਇੱਕ ਕੰਬਲ ਵਿਛਾ ਕੇ ਲੋਕਾਂ ਤੋਂ ਆਪਣਾ ਢਿੱਡ ਭਰਨ ਦੇ ਲਈ ਕਹਿ ਕੇ ਪੈਸੇ ਮੰਗ ਰਿਹਾ ਏ ਤੇ ਦੂਜਾ ਅਖ਼ਬਾਰ ਵਿੱਚ ਰਿਹਾਈ ਜਿਸਨੂੰ ਖ਼ੁਦ ਪੜ੍ਹਨਾ ਨਹੀਂ ਆਉਂਦਾ ਪਰ ਉਹ ਲੋਕਾਂ ਨੂੰ ਅਖ਼ਬਾਰ ਜ਼ਰੂਰ ਵੰਡ ਰਿਹਾ ਹੈ ਜਦੋਂ ਇਨ੍ਹਾਂ ਬੱਚਿਆਂ ਨੂੰ ਕੁਝ ਦਿਨਾਂ ਬਾਅਦ ਦੇਖਿਆ ਗਿਆ ਤਾਂ ਉਨ੍ਹਾਂ ਦੀ ਇਹ ਅਸਲ ਸੱਚਾਈ ਸਾਹਮਣੇ ਆਈ ਕਿ ਉਨ੍ਹਾਂ ਦਾ ਬਿਲਕੁਲ ਹੀ ਭਵਿੱਖ ਖ਼ਰਾਬ ਹੋ ਰਿਹਾ ਏ

ਉਨ੍ਹਾਂ ਨੂੰ ਇਹ ਪੈਸੇ ਮੰਗਵਾ ਕੇ ਨਸ਼ੇ ਤੇ ਲਾ ਦਿੱਤਾ ਗਿਆ ਹੈ ਇੱਕ ਬੱਚੇ ਦੇ ਕੋਟੇ ਵਿੱਚੋਂ ਟਿਊਬ ਵੀ ਨਿਕਲਦੀ ਹੈ ਜਿਸ ਦੇ ਨਾਲ ਅੱਜਕੱਲ੍ਹ ਨਸ਼ਾ ਕੀਤਾ ਜਾਂਦਾ ਹੈ ਅਜੇ ਨਿੱਕੀ ਉਮਰੇ ਹੀ ਨਸ਼ਾ ਕਰਨ ਦੀ ਆਦਤ ਪੈ ਜਾਣਾ ਕੋਈ ਵਧੀਆ ਦਾ ਨਹੀਂ ਸਗੋਂ ਨਸ਼ਾ ਇਕ ਅਜਿਹੀ ਭੈੜੀ ਆਦਤ ਹੈ ਜੋ ਕਿ ਵੱਡੇ ਵੱਡੇ ਲੋਕਾਂ ਨੂੰ ਵੀ ਡੁਬੋ ਕੇ ਰੱਖ ਦਿੰਦਾ ਹੈ ਇਨ੍ਹਾਂ ਨਿੱਕੇ ਬੱਚਿਆਂ ਨੇ ਤਾਂ

ਅਜੇ ਆਪਣਾ ਬਚਪਨ ਤੱਕ ਨਹੀਂ ਚੰਗੀ ਤਰ੍ਹਾਂ ਵੇਖਿਆ ਤੇ ਇਹੋ ਜਿਹੀ ਉਮਰ ਦੇ ਵਿਚ ਇਹ ਬੱਚੇ ਅਜਿਹੇ ਲੋਕਾਂ ਦਾ ਸ਼ਿਕਾਰ ਬਣ ਗਏ ਨੇ ਜੋ ਇਨ੍ਹਾਂ ਨੂੰ ਗ਼ਲਤ ਗੱਲਾਂ ਸਿਖਾ ਰਹੇ ਨੇ ਜੇਕਰ ਤੁਹਾਨੂੰ ਵੀ ਕੋਈ ਅਜਿਹਾ ਹੀ ਮਿਲਦਾ ਹੈ ਤਾਂ ਤੁਹਾਨੂੰ ਵਿਆਹ ਸਬੰਧੀ ਸਾਰੀ ਜਾਣਕਾਰੀ ਇਕੱਤਰਿਤ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਕੁਝ ਮਾੜਾ ਮੋਟਾ ਵੀ ਸ਼ੱਕ ਹੁੰਦਾ ਹੈ ਤਾਂ ਉਸਦੀ ਜਾਣਕਾਰੀ ਜ਼ਿਆਦਾ ਸੋਸ਼ਲ ਮੀਡੀਆ ਤੇ ਸਾਂਝੀ ਕਰੋ ਜਾਂ ਫਿਰ ਪੁਲੀਸ ਥਾਣੇ ਵਿੱਚ ਇਸ ਦੀ ਜਾਣਕਾਰੀ ਸਾਂਝੀ ਕਰੋ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ

ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *