Home / खबरे / ਦੇਖੋ ਕਿਵੇਂ ਇਕ ਸਿਰ ਨੂੰ ਲਾ ਦੂਜੇ ਸਿਰ ਤੇ ਲਾ ਦਿੱਤਾ

ਦੇਖੋ ਕਿਵੇਂ ਇਕ ਸਿਰ ਨੂੰ ਲਾ ਦੂਜੇ ਸਿਰ ਤੇ ਲਾ ਦਿੱਤਾ

ਦੋਸਤੋ ਜੇਕਰ ਵਿਗਿਆਨ ਦੀ ਗੱਲ ਕਰੀ ਜਾਵੇ ਤਾਂ ਵਿਗਿਆਨ ਹੁਣ ਪਹਿਲਾਂ ਨਾਲੋਂ ਕਾਫ਼ੀ ਤਰੱਕੀ ਕਰ ਰਿਹਾ ਏ ਤੇ ਸਾਇੰਸ ਦੀ ਦੁਨੀਆਂ ਦੇ ਵਿੱਚ ਹੁਣ ਹਰ ਇੱਕ ਕੰਮ ਬਹੁਤ ਜ਼ਿਆਦਾ ਆਸਾਨ ਹੋ ਚੁੱਕਿਆ ਹੈ ਜੇਕਰ ਆਪਾਂ ਹਸਪਤਾਲ ਦੀ ਗੱਲ ਕਰੀਏ ਤਾਂ ਅੱਜਕੱਲ੍ਹ ਚਮੜੀ ਦੀ ਟਰਾਂਸਪਲਾਂਟੇਸ਼ਨ ਲਿਵਰ ਟਰਾਂਸਪਲਾਂਟੇਸ਼ਨ ਹਾਰਟ ਸਰਜਰੀ ਹੋਣਾ ਤੇ ਦੂਜੇ ਦੇ ਦਿਲ ਦੇ ਨਾਲ ਬਦਲ ਦੇਣਾ ਇਕ ਆਮ ਜਿਹੀ ਗੱਲ ਬਣ ਗਈ ਹੈ

ਹੁਣ ਬਾਹਰਲੇ ਮੁਲਕ ਦੇ ਸਾਇੰਟਿਸਟਾਂ ਵੱਲੋਂ ਇਹ ਸੋਚਿਆ ਜਾ ਰਿਹਾ ਹੈ ਕਿ ਕਿਉਂ ਨਾ ਦਿਮਾਗ ਦਾ ਟਰਾਂਸਪਲਾਂਟ ਵੀ ਕੀਤਾ ਜਾਵੇ ਕਿਉਂਕਿ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਅਜਿਹੀਆਂ ਦੁਰਘਟਨਾਵਾਂ ਹੁੰਦੀਆਂ ਨੇ ਜਿਸ ਦੇ ਵਿੱਚ ਅਸੀਂ ਕਾਫ਼ੀ ਜ਼ਿਆਦਾ ਸੱਟ ਖਾ ਬੈਠਦੇ ਹਾਂ ਪਰ ਸਾਡਾ ਦਿਮਾਗ ਕਾਫ਼ੀ ਚੰਗੀ ਤਰ੍ਹਾਂ ਦਿਨ ਚੱਲਦਾ ਹੈ ਪਰ ਅਸੀਂ ਆਪਣੇ ਸਰੀਰ ਤੋਂ ਵਾਂਝੇ ਹੋ ਜਾਂਦੇ ਹਾਂ ਸਾਇੰਸ ਦੀ ਦੁਨੀਆਂ ਵਿੱਚ ਉਨੀ ਸੌ ਈਸਵੀ ਤੋਂ ਲੈ ਕੇ ਹੁਣ ਤਕ ਲਗਾਤਾਰ ਹੀ ਵੇਖਿਆ ਜਾ ਰਿਹਾ ਹੈ

ਕਿ ਸਿਰ ਦੀ ਟਰਾਂਸਪਲਾਂਟ ਕਿਵੇਂ ਹੋ ਸਕਦੀ ਹੈ ਦਿਮਾਗ ਤੋਂ ਲੈ ਕੇ ਸਰੀਰ ਤਕ ਜੇਕਰ ਗੱਲ ਕਰੀ ਜਾਵੇ ਤਾਂ ਨਰਵਸ ਸਿਸਟਮ ਕੰਮ ਕਰਦਾ ਹੈ ਸਾਨੂੰ ਕੋਈ ਵੀ ਕੁਝ ਵੀ ਫੇਲ੍ਹ ਹੁੰਦਾ ਹੈ ਸਾਡੀ ਨਰਵਸ ਸਿਸਟਮ ਦੇ ਰਾਹੀਂ ਸਾਡੇ ਦਿਮਾਗ ਤਕ ਜਾਂਦਾ ਹੈ ਦਿਮਾਗ ਦੇ ਦੁਬਾਰਾ ਉਸ ਢੰਗ ਦੇ ਨਾਲ ਪ੍ਰਤੀਕਿਰਿਆ ਕਰੀ ਜਾਂਦੀ ਹੈ ਇਸੇ ਹੀ ਤਰ੍ਹਾਂ ਦੇ ਨਾਲ ਰੂਸ ਵਿੱਚ ਜਾ ਕੇ ਅਮੈਰਿਕਾ ਦੇ ਇਕ ਡਾਕਟਰ ਦੇ ਵੱਲੋਂ ਇਸ ਕੰਮ ਨੂੰ

ਕਰਨਾ ਬਿਹਤਰ ਸਮਝਿਆ ਕਿਉਂਕਿ ਉਸ ਨੂੰ ਅਮਰੀਕਾ ਦੇ ਵਿਚ ਇਸ ਦੀ ਇਜਾਜ਼ਤ ਨਹੀਂ ਮਿਲੀ ਜਿਸ ਤੋਂ ਬਾਅਦ ਰੂਸ ਵਿੱਚ ਜਾ ਕੇ ਜਦੋਂ ਉਹ ਇਹ ਕੰਮ ਕਰਨ ਲੱਗੇ ਤਾਂ ਉਸ ਵਿਅਕਤੀ ਦਾ ਉਦੋਂ ਤਕ ਵਿਆਹ ਹੋ ਚੁੱਕਾ ਸੀ ਤੇ ਉਸ ਨੇ ਇਸ ਐਗਰੀਮੈਂਟ ਤੋਂ ਇਨਕਾਰ ਕਰ ਦਿੱਤਾ ਇਸ ਦੇ ਲਈ ਹੁਣ ਵੱਧ ਤੋਂ ਵੱਧ ਸਰੀਰ ਦੇ ਅੰਗ ਦਾਨ ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਜੋ ਇਹ ਰਿਸਰਚ ਹੋਰ ਵੀ ਅੱਗੇ ਵਧ ਸਕੇ ਤੇ ਆਉਣ ਵਾਲੀਆਂ ਪੀਡ਼੍ਹੀਆਂ ਜਾਂ ਫਿਰ ਆਉਣ ਵਾਲੇ ਦਿਨਾਂ ਵਿੱਚ ਇਹ ਸਭ ਕੁਝ ਮੁਮਕਿਨ ਹੋ ਸਕੇ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ

ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *