Home / खबरे / ਲਹਿਰਾਉਂਦੇ ਹੋਏ ਦੋ ਪੈਰਾਂ ਦੇ ਸੱਪ ਸੜਕ ਤੇ ਕਰ ਰਹੇ ਸਟੰਟ ਦੇਖੋ ਕਿਵੇਂ ਪਹੁੰਚੇ ਹਸਪਤਾਲ

ਲਹਿਰਾਉਂਦੇ ਹੋਏ ਦੋ ਪੈਰਾਂ ਦੇ ਸੱਪ ਸੜਕ ਤੇ ਕਰ ਰਹੇ ਸਟੰਟ ਦੇਖੋ ਕਿਵੇਂ ਪਹੁੰਚੇ ਹਸਪਤਾਲ

ਦੋਸਤੋ ਅਕਸਰ ਦੇਖਿਆ ਜਾਂਦਾ ਹੈ ਕਿ ਮੋਟਰਸਾਈਕਲ ਚਲਾਉਂਦੇ ਵੇਵ ਜਦੋਂ ਨੌਜਵਾਨ ਸਟੰਟ ਕਰਦੇ ਨੇ ਉਨ੍ਹਾਂ ਨੂੰ ਕਿਸੇ ਨੇ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਪਰ ਨੌਜਵਾਨਾਂ ਦੇ ਉੱਪਰ ਆਈਵੀ ਅੱਥਰੀ ਜਵਾਨੀ ਚ ਉਨ੍ਹਾਂ ਨੂੰ ਕੁਝ ਨਹੀਂ ਦੇਖਦਾ ਅਤੇ ਉਹ ਇੰਨੀਆਂ ਸਾਰੀਆਂ ਵੀਡੀਓਜ਼ ਦੇਖਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਬਾਰੇ ਕੁਝ ਖ਼ਿਆਲ ਨਹੀਂ ਹੁੰਦਾ ਇਸੇ ਹੀ ਧਿਰਾਂ ਦੀ

ਵੀਡੀਓ ਸੀ ਤੁਹਾਨੂੰ ਦਿਖਾਉਣ ਜਾ ਰਹੇ ਹਨ ਸੜਕ ਦੇ ਉੱਪਰ ਜਿੱਥੇ ਨੌਜਵਾਨ ਸਟੰਟ ਕਰ ਰਹੇ ਸੀ ਤਾਂ ਉਨ੍ਹਾਂ ਦੇ ਸਟੰਟ ਕਰਦਿਆਂ ਹੋਇਆਂ ਲਹਿਰਾਉਂਦਿਆਂ ਜਦੋਂ ਮੋਟਰ ਸਾਈਕਲ ਦਾ ਬੈਲੇਂਸ ਵਿਗੜ ਜਾਂਦਾ ਹੈ ਤਾਂ ਉਨ੍ਹਾਂ ਨੂੰ ਫਿਰ ਹਸਪਤਾਲ ਵਿਚ ਪਹੁੰਚਾਇਆ ਜਾਂਦਾ ਹੈ ਜੇਕਰ ਇਹੋ ਨੌਜਵਾਨਾਂ ਦੇ ਵੱਲੋਂ ਜਿੱਥੇ ਕਾਫ਼ੀ ਭਾਰਾ ਟਰੈਫਿਕ ਹੁੰਦਾ ਹੈ ਉੱਥੇ ਹੀ ਚਲਾਇਆ ਜਾਵੇ ਤਾਂ ਸਟੰਟ

ਕਰਦਿਆਂ ਕਰਦਿਆਂ ਉਨ੍ਹਾਂ ਨੂੰ ਕੋਈ ਹੋਰ ਦੁਰਘਟਨਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਸੜਕ ਰੈਲੀ ਹਮੇਸ਼ਾ ਕੁਝ ਸਮੇਂ ਬਾਅਦ ਕਰੀ ਜਾਂਦੀ ਹੈ ਦੇਸ਼ ਦੇ ਵਿੱਚ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਵਾਪਰਦੀ ਹੈ ਸਾਨੂੰ ਹਮੇਸ਼ਾ ਅਜਿਹੇ ਸਾਧਨ ਚਲਾਉਂਦਿਆਂ ਸਮੇਂ ਚੌਕਸੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਸਾਨੂੰ ਕਦੇ ਵੀ ਵਾਹਨ ਚਲਾਉਂਦੇ ਸਮੇਂ ਅਣਗਹਿਲੀ ਨਹੀਂ ਕਰਨੀ ਚਾਹੀਦੀ

ਕਿਉਂਕਿ ਸਾਡੀ ਨਿੱਕੀ ਜਿਹੀ ਗਲਤੀ ਕਦੋਂ ਸਾਡੇ ਤੇ ਭਾਰੀ ਪੈ ਜਾਵੇ ਸਾਨੂੰ ਕੁਝ ਨਹੀਂ ਪਤਾ ਅਤੇ ਅਸੀਂ ਕਿਨ੍ਹਾਂ ਹਾਲਾਤਾਂ ਦੇ ਵਿਚ ਜਾ ਸਕਦੇ ਹਾਂ ਤੇ ਨਾਲ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਇਸ ਕਰਕੇ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ

ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ

ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *