Home / खबरे / ਕੁਝ ਲੋਕ ਸੜਕ ਤੇ ਫਿਰਦੇ ਨਹੀਂ ਘੱਟ ਹੁੰਦੇ ਅਵਾਰਾ ਜਾਨਵਰਾਂ ਤੋਂ ਦੇਖੋ ਕਿਵੇਂ ਵਿਅਕਤੀ ਦੀ ਬਣੀ ਚਟਣੀ

ਕੁਝ ਲੋਕ ਸੜਕ ਤੇ ਫਿਰਦੇ ਨਹੀਂ ਘੱਟ ਹੁੰਦੇ ਅਵਾਰਾ ਜਾਨਵਰਾਂ ਤੋਂ ਦੇਖੋ ਕਿਵੇਂ ਵਿਅਕਤੀ ਦੀ ਬਣੀ ਚਟਣੀ

ਦੋਸਤੋ ਸਾਨੂੰ ਹਮੇਸ਼ਾ ਹੀ ਸੜਕ ਤੇ ਵਾਹਨ ਚਲਾਉਂਦਿਆਂ ਧਿਆਨ ਰੱਖਣਾ ਚਾਹੀਦਾ ਹੈ ਜੇ ਸਾਨੂੰ ਸਾਰੇ ਹੀ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਕਿਉਂਕਿ ਸੜਕ ਇੱਕ ਸਹੀ ਥਾਂ ਹੈ ਜਿੱਥੇ ਅਸੀਂ ਸੁਰੱਖਿਅਤ ਨਹੀਂ ਹੁੰਦੇ ਕਿਉਂਕਿ ਸਾਨੂੰ ਹਰ ਵੇਲੇ ਇੱਥੇ ਚੁਕੰਨਾ ਰਹਿਣਾ ਪੈਂਦਾ ਹੈ ਅਤੇ ਸਾਡੀ ਇੱਕ ਨਿੱਕੀ ਜਿਹੀ ਗਲਤੀ ਸਾਡੀ ਜ਼ਿੰਦਗੀ ਵੀ ਖਤਮ ਕਰ ਸਕਦੀ ਹੈ ਤੇ ਦੂਜੇ ਦੀ ਗਲਤੀ ਵੀ ਸਾਡੇ ਤੇ ਕਈ ਵਾਰ ਭਾਰੀ ਪੈ ਜਾਂਦੀ ਹੈ

ਅਜਿਹਾ ਹੀ ਅਸੀਂ ਤੁਹਾਨੂੰ ਵਿਖਾਉਣਾ ਚਾਹੁੰਦੇ ਹਾਂ ਇਕ ਵੀਡਿਓ ਵੀਡਿਓ ਦੇ ਵਿਚ ਤੁਸੀਂ ਇਕ ਮੋਟਰਸਾਈਕਲ ਸਵਾਰ ਨੂੰ ਵੇਖ ਸਕਦੇ ਹੋ ਜੋ ਕਿ ਬਹੁਤ ਲਾਪ੍ਰਵਾਹੀ ਦੇ ਨਾਲ ਮੋਟਰਸਾਈਕਲ ਚਲਾ ਰਿਹਾ ਹੈ ਤੇ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਇੱਕ ਵੱਡੇ ਟਰੱਕ ਦੇ ਅੱਗੇ ਆ ਕੇ ਖੜ੍ਹਾ ਹੋ ਜਾਂਦਾ ਹੈ ਅੱਗੋਂ ਜਦੋਂ ਵੇਖਿਆ ਜਾਂਦਾ ਹੈ ਕਿ ਟਰੱਕ ਸਵਾਰ ਦੀ ਸਪੀਡ ਸਲੋ ਹੁੰਦੀ ਹੈ

ਤਾਂ ਉਹ ਮੋਟਰਸਾਈਕਲ ਦੇ ਵਿੱਚ ਵੱਜਣ ਤੋਂ ਕੁਝ ਪਲ ਪਹਿਲਾਂ ਹੀ ਆਪਣਾ ਟਰੱਕ ਬੰਦ ਕਰ ਲੈਂਦਾ ਹੈ ਮੋਟਰਸਾਈਕਲ ਸਵਾਰ ਦਾ ਕੋਈ ਵੀ ਧਿਆਨ ਨਹੀਂ ਹੁੰਦਾ ਕਿ ਉਹ ਸੜਕ ਤੇ ਕਿੱਥੇ ਹੈ ਕੀ ਚਲਾ ਰਿਹਾ ਹੈ ਤੇ ਉਸ ਦੇ ਅੱਗੇ ਅਜੇ ਪਿੱਛੇ ਕੀ ਸਾਧਨ ਜਾਂ ਵਾਹਨ ਚੱਲ ਰਹੇ ਨੇ ਪਰ ਟਰੱਕ ਵਾਲੇ ਦੀ ਸਮਝ ਦੇ ਨਾਲ ਅੱਜ ਇਹ ਵਿਅਕਤੀ ਬਚ ਜਾਂਦਾ ਹੈ ਪਰ ਨਹੀਂ ਤਾਂ

ਇਹ ਉਨ੍ਹਾਂ ਜਾਨਵਰਾਂ ਤੋਂ ਨਹੀਂ ਘੱਟ ਚੁੱਕੀ ਸਡ਼ਕ ਤੇ ਅਵਾਰਾ ਫਿਰਦੇ ਰਹਿੰਦੇ ਨੇ ਜਿਨ੍ਹਾਂ ਤੋਂ ਬਚ ਕੇ ਸਾਨੂੰ ਆਪਣੇ ਵਾਹਨ ਚਲਾਉਣੇ ਪੈਂਦੇ ਨੇ ਜੇਕਰ ਉਨ੍ਹਾਂ ਦੇ ਅੱਗੇ ਅਸੀਂ ਹਾਰਨ ਵੀ ਮਾਰਦਿਆਂ ਉਨ੍ਹਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਦੇਖੋ ਵੀਡੀਓ ਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ

ਆਰਟੀਕਲ ਮੁਹੱਈਆ ਕਰਵਾ ਸਕੀਏ ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *