Home / खबरे / ਇਨ੍ਹਾਂ ਦੇ ਕਾਰਨਾਮੇ ਦੇਖ ਰਹਿ ਜਾਓਗੇ ਹੈਰਾਨ ਦੇਖੋ ਵਾਇਰਲ ਵੀਡੀਓ

ਇਨ੍ਹਾਂ ਦੇ ਕਾਰਨਾਮੇ ਦੇਖ ਰਹਿ ਜਾਓਗੇ ਹੈਰਾਨ ਦੇਖੋ ਵਾਇਰਲ ਵੀਡੀਓ

ਸੋਸ਼ਲ ਮੀਡੀਆ ਤੇ ਕਈ ਅਜਿਹੀਆਂ ਨਿੱਕੀਆਂ ਨਿੱਕੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਕਾਫ਼ੀ ਹੱਸਦੇ ਰਹਿੰਦੇ ਆਏ ਸਹੀ ਤਰ੍ਹਾਂ ਦੇ ਨਾਲ ਜਾਨਵਰਾਂ ਦੀਆਂ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਹੱਸਣਾ ਸ਼ੁਰੂ ਕਰ ਦੇਵੋਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਗਾਂ ਦਿਖਾਈ ਦੇਵੇਗੀ ਜੋ ਕਿ ਕਾਫ਼ੀ ਗੁੱਸੇ ਦੇ ਵਿੱਚ ਇੱਕ ਆਈਫੋਨ ਸਟੋਰ ਦੇ ਵਿੱਚ ਵੜ ਜਾਂਦੀ ਹੈ

ਤੇ ਉੱਥੇ ਫਿਰ ਲੋਕਾਂ ਦਾ ਕੀ ਕਰਨਾ ਹੁੰਦਾ ਏ ਤੁਸੀਂ ਖ਼ੁਦ ਹੀ ਵੇਖ ਲਵੋ ਉਨ੍ਹਾਂ ਦੀਆਂ ਭਾਜੜਾਂ ਪੈ ਜਾਂਦੀਆਂ ਨੇ ਤੇ ਦੂਜੇ ਪਾਸੇ ਇੱਕ ਘੋੜਾ ਵਿਖਾਈ ਦਿੰਦਾ ਹੈ ਜੋ ਕਿ ਇੰਜ ਲਗਦੈ ਜਿਵੇਂ ਜੌਨ ਸੀਨਾ ਦਾ ਪੂਰਾ ਪੱਕਾ ਫੈਨ ਹੋਵੇ ਉਸਦੇ ਵਲੋਂ ਆਪਣੇ ਤੇ ਸਵਾਰ ਇੱਕ ਲੜਕੀ ਨੂੰ ਵੀ ਨੀਚੇ ਦੱਬ ਲਿਆ ਜਾਂਦਾ ਹੈ ਤੇ ਉਹ ਨੀਚੇ ਡਿੱਗ ਜਾਂਦਾ ਹੈ ਇਸੇ ਤਰ੍ਹਾਂ ਇੱਕ ਬਿੱਲੀ ਹੋਵੇਗੀ ਜੋ ਕਿ

ਮੁੰਡੇ ਦੇ ਹੱਥ ਲਗਾਉਣ ਦੇ ਨਾਲ ਉਸ ਨੂੰ ਕਾਫੀ ਗੁੱਸਾ ਹੁੰਦੀ ਹੈ ਪਰ ਜਦੋਂ ਲੜਕੀ ਉਸ ਨੂੰ ਹੱਥ ਲਗਵਾਉਂਦੀ ਹੈ ਤਾਂ ਉਹ ਬੜੇ ਪਿਆਰ ਦੇ ਨਾਲ ਪੇਸ਼ ਆਉਂਦੀ ਹੈ ਜਾਨਵਰ ਜਿੱਥੇ ਦੇਖਣ ਨੂੰ ਚੰਗੇ ਲੱਗਦੇ ਨੇ ਉੱਥੇ ਹੀ ਉਨ੍ਹਾਂ ਦੁਆਰਾ ਕੀਤੀਆਂ ਜਾਂਦੀਆਂ ਅਜਿਹੀਆਂ ਨਿੱਕੀਆਂ ਨਿੱਕੀਆਂ ਹਰਕਤਾਂ ਵੀ ਕਾਫੀ ਚੰਗੀਆਂ ਲੱਗਦੀਆਂ ਹਨ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਹੱਸੋਗੇ ਤੇ ਇਸ ਵੀਡੀਓ

ਨੂੰ ਵਾਰ ਵਾਰ ਦੇਖਾਂਗੇ ਕਿਉਂਕਿ ਅਜਿਹੀਆਂ ਹਰਕਤਾਂ ਤੁਹਾਨੂੰ ਕਿਤੇ ਹੋਰ ਨਹੀਂ ਮਿਲਦੀਆਂ ਅਤੇ ਜਾਨਵਰਾਂ ਦੀਆਂ ਇਹ ਹਰਕਤਾਂ ਸਾਡਾ ਦਿਲ ਮੋਹ ਲੈਂਦੀਆਂ ਹਨ ਕਈ ਵਾਰ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਪਾਲਤੂ ਜਾਨਵਰ ਰੱਖ ਲੈਂਦੀਆਂ ਤੇ ਉਨ੍ਹਾਂ ਦੀਆਂ ਵੀ ਅਜਿਹੀਆਂ ਨਿੱਕੀਆਂ ਨਿੱਕੀਆਂ ਕਲਿਪਸ ਬਣਾਉਣ ਲੱਗਦੇ ਹਾਂ ਤੇ ਫਿਰ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਦੇ ਹਾਂ ਜਿਸ ਤੋਂ ਬਾਅਦ ਇਹ ਵੀਡੀਓ ਲੋਕਾਂ ਨੂੰ ਜਦੋਂ ਵਧੀਆ ਲੱਗਦੀਆਂ ਨੇ ਤੇ ਵੱਡੇ ਪੱਧਰ ਉੱਤੇ ਇਸ ਨੂੰ ਬਹੁਤ ਵੱਡਾ ਪਿਆਰ ਵੀ ਲੋਕਾਂ ਵੱਲੋਂ ਮਿਲਦਾ ਹੈ

ਦੇਖੋ ਵੀਡੀਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਤੇ ਇਸੇ ਹੀ ਤਰ੍ਹਾਂ ਦੇ ਹੋਰ ਆਰਟੀਕਲ ਦੇਖਣ ਦੇ ਲਈ ਜੇਕਰ ਤੁਸੀਂ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਤਾਂ ਜੋ ਆਉਣ ਵਾਲੀ ਕੋਈ ਵੀ ਅਪਡੇਟ ਤੁਹਾਡੇ ਕੋਲੋਂ ਮਿਸ ਨਾ ਹੋ ਜਾਵੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਤੇ ਤੁਹਾਨੂੰ ਤੁਹਾਡੇ ਪਸੰਦੀਦਾ ਆਰਟੀਕਲ ਮੁਹੱਈਆ ਕਰਵਾ ਸਕੀਏ

ਅਤੇ ਤੁਹਾਨੂੰ ਆਲੇ ਦੁਆਲੇ ਦੇ ਬਾਰੇ ਸਾਰੀ ਜਾਣਕਾਰੀ ਦੇ ਸਕੀਏ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੀ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਸਾਡੇ ਪੇਸ਼ ਆਉਣ ਤੇ ਬਹੁਤ ਬਹੁਤ ਸਵਾਗਤ ਕਰਦੇ ਹਾਂਤੁਹਾਡੀ ਇਨ੍ਹਾਂ ਆਰਟੀਕਲਾਂ ਦੇ ਸੰਬੰਧ ਵਿਚ ਕੀ ਰਾਇ ਹੈ ਤੁਸੀਂ ਆਪਣੇ ਰਾਏ ਅਤੇ ਵਿਚਾਰਾਂ ਨੂੰ ਕੁਮੈਂਟ ਵਿੱਚ ਲਿਖ ਕੇ ਸਾਡੇ ਤਕ ਪਹੁੰਚਾ ਸਕਦੇ ਹੋ ਇਹ ਸਾਰੀਆਂ ਵੀਡੀਓਜ਼ ਯੂਟਿਊਬ ਚੈਨਲ ਤੋਂ ਲਈਆਂ ਗਈਆਂ ਹਨ ਇਸ ਦਾ ਸਾਡੇ ਪੇਜ ਨਾਲ ਕੋਈ ਸਬੰਧ ਨਹੀਂ ਹੈ

About admin2

Leave a Reply

Your email address will not be published. Required fields are marked *