Home / खबरे / ਸੁਰਲੀਨ ਨੇ ਮਹਾਵੀਰ ਢਿੱਲੋ ਦੀ ਗਰਲਫ੍ਰੈਂਡ ਨੂੰ ਦਿੱਤਾ ਠੋਕਵਾਂ ਜਵਾਬ

ਸੁਰਲੀਨ ਨੇ ਮਹਾਵੀਰ ਢਿੱਲੋ ਦੀ ਗਰਲਫ੍ਰੈਂਡ ਨੂੰ ਦਿੱਤਾ ਠੋਕਵਾਂ ਜਵਾਬ

ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਹਰ ਇੱਕ ਛੋਟੀ ਗੱਲ ਸੋਸ਼ਲ ਮੀਡੀਆ ਉੱਤੇ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ।ਦੇਖਿਆ ਜਾਵੇ ਤਾਂ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਇੱਕ ਵੱਖਰਾ ਨਾਮ ਬਣਾਇਆ ਹੈ।ਕੁਝ ਲੋਕਾਂ ਦੀਆਂ ਹਰਕਤਾਂ ਲੋਕਾਂ ਨੂੰ ਅਜੀਬੋ ਗਰੀਬ ਵੀ ਲੱਗਦੀਆਂ ਹਨ,ਜਿਸ ਕਾਰਨ ਇਹ ਲੋਕ ਵੀ ਫੇਮਸ ਹੋ ਜਾਂਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕ ਆਪਣੀਆਂ ਵੀਡੀਓਜ਼ ਬਣਾ ਕੇ

ਸੋਸ਼ਲ ਮੀਡੀਆ ਉਤੇ ਪਾਉਂਦੇ ਹਨ ਅਤੇ ਲੋਕ ਇਨ੍ਹਾਂ ਨੂੰ ਪਸੰਦ ਵੀ ਕਰਦੇ ਹਨ।ਇਸੇ ਤਰੀਕੇ ਨਾਲ ਫੇਮਸ ਹੋਏ ਪ੍ਰੀਤ ਢਿੱਲੋਂ ਅਤੇ ਉਸ ਦੇ ਛੋਟੇ ਭਰਾ ਮਹਾਵੀਰ ਢਿੱਲੋਂ ਦੇ ਕਾਫੀ ਚਰਚੇ ਹੋ ਰਹੇ ਹਨ। ਜਾਣਕਾਰੀ ਮੁਤਾਬਕ ਦੋਨਾਂ ਦੇ ਵਿਚਕਾਰ ਰਾਜਬੀਰ ਕੌਰ ਨਾਮ ਦੀ ਇੱਕ ਲੜਕੀ ਕਾਰਨ ਬਹਿਸ ਬਾਜ਼ੀ ਕੀਤੀ ਜਾ ਰਹੀ ਹੈ।ਪ੍ਰੀਤ ਢਿੱਲੋਂ ਜੋ ਕਿ ਮਹਾਵੀਰ ਢਿੱਲੋਂ ਦਾ ਵੱਡਾ ਭਰਾ ਹੈ ਉਸ ਨੇ ਰਾਜਬੀਰ ਕੌਰ ਨੂੰ ਰੂੜੀ ਕਹਿ ਕੇ ਬੁਲਾਇਆ ਭਾਵੇਂ

ਕਿ ਉਸ ਨੇ ਸਿੱਧੇ ਤੌਰ ਤੇ ਉਸ ਨੂੰ ਅਜਿਹਾ ਨਹੀਂ ਕਿਹਾ ਸੀ ਪਰ ਮਹਾਂਵੀਰ ਢਿੱਲੋਂ ਅਤੇ ਰਾਜਬੀਰ ਕੌਰ ਨੇ ਇਹ ਸਮਝ ਲਿਆ ਕਿ ਇਹ ਰਾਜਬੀਰ ਕੌਰ ਦੇ ਲਈ ਹੀ ਵਰਤਿਆ ਗਿਆ ਹੈ।ਉਸ ਤੋਂ ਬਾਅਦ ਦੋਨਾਂ ਧਿਰਾਂ ਦੇ ਵਿਚਕਾਰ ਲੰਬੇ ਸਮੇਂ ਤੋਂ ਤਕਰਾਰਬਾਜ਼ੀ ਹੋ ਰਹੀ ਹੈ ਅਤੇ ਇੱਕ ਦੂਜੇ ਦੇ ਖ਼ਿਲਾਫ਼ ਪੋਸਟਾਂ ਪਾਈਆਂ ਜਾ ਰਹੀਆਂ ਹਨ।ਸੋਸ਼ਲ ਮੀਡੀਆ ਉੱਤੇ ਫੇਮਸ ਹੋਏ ਕੁਝ ਹੋਰ ਲੋਕ ਵੀ ਇਸ ਮਸਲੇ ਦਾ ਹਿੱਸਾ ਬਣ ਰਹੇ ਹਨ।

ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਪਾ ਕੇ ਮਸ਼ਹੂਰ ਹੋਣ ਵਾਲੀ ਸੁਰਲੀਨ ਉਸ ਲੜਕੀ ਦੇ ਨਾਲ ਗੱਲ ਕਰਦੀ ਹੋਈ ਦਿਖਾਈ ਦੇ ਰਹੀ ਹੈ।ਜਿਸ ਲੜਕੀ ਦੇ ਨਾਲ ਰਾਜਬੀਰ ਕੌਰ ਦਾ ਪਹਿਲਾਂ ਪ੍ਰੇਮ ਸਬੰਧ ਚੱਲ ਰਿਹਾ ਸੀ। ਇਸ ਲੜਕੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰਾਜਬੀਰ ਕੌਰ ਦਾ ਉਸ ਨਾਲ ਕਿਸ ਤਰੀਕੇ ਨਾਲ ਮੇਲ ਹੋਇਆ ਅਤੇ ਕਿਸ ਪ੍ਰਕਾਰ ਉਨ੍ਹਾਂ ਦਾ ਬ੍ਰੇਕਅੱਪ ਹੋਇਆ ਸੀ।ਇਸ ਤੋਂ ਇਲਾਵਾ ਇਸ ਲੜਕੇ ਨੇ ਇਹ ਵੀਡੀਓ ਬਣਾ ਕੇ ਵੀ ਸਾਂਝੀ ਕੀਤੀ ਸੀ ਕਿ ਉਸ ਦਾ ਨਾਮ ਰਾਜਬੀਰ ਕੌਰ ਦੇ ਨਾਲ ਨਾ ਜੋੜਿਆ ਜਾਵੇ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

About admin2

Leave a Reply

Your email address will not be published. Required fields are marked *