Breaking News
Home / खबरे / ਮਹਾਵੀਰ ਢਿੱਲੋਂ ਦੀ ਪ੍ਰੇਮਿਕਾ ਦਾ ਪਹਿਲਾਂ ਪ੍ਰੇਮੀ ਆਇਆ ਕੈਮਰੇ ਅੱਗੇ, ਕੀਤੇ ਵੱਡੇ ਖੁਲਾਸੇ

ਮਹਾਵੀਰ ਢਿੱਲੋਂ ਦੀ ਪ੍ਰੇਮਿਕਾ ਦਾ ਪਹਿਲਾਂ ਪ੍ਰੇਮੀ ਆਇਆ ਕੈਮਰੇ ਅੱਗੇ, ਕੀਤੇ ਵੱਡੇ ਖੁਲਾਸੇ

ਸੋਸ਼ਲ ਮੀਡੀਆ ਉੱਤੇ ਪਿਛਲੇ ਕਈ ਦਿਨਾਂ ਤੋਂ ਮਹਾਵੀਰ ਢਿੱਲੋਂ ਅਤੇ ਪ੍ਰੀਤ ਢਿੱਲੋਂ ਦੇ ਵਿਚਕਾਰ ਤਕਰਾਰਬਾਜ਼ੀ ਹੋ ਰਹੀ ਹੈ।ਜਾਣਕਾਰੀ ਮੁਤਾਬਕ ਦੋਨਾਂ ਦੇ ਵਿਚਕਾਰ ਰਾਜਬੀਰ ਕੌਰ ਨਾਮ ਦੀ ਇਕ ਲੜਕੀ ਦੀ ਵਜ੍ਹਾ ਕਾਰਨ ਤਕਰਾਰਬਾਜ਼ੀ ਹੋ ਰਹੀ ਹੈ।ਦੱਸ ਦਈਏ ਕਿ ਮਹਾਂਵੀਰ ਢਿੱਲੋਂ ਅਤੇ ਪ੍ਰੀਤ ਢਿੱਲੋਂ ਦੋਨੋਂ ਸਕੇ ਭਰਾ ਹਨ।ਮਹਾਵੀਰ ਢਿੱਲੋਂ ਪ੍ਰੀਤ ਢਿੱਲੋਂ ਦਾ ਛੋਟਾ ਭਰਾ ਹੈ ਮਹਾਵੀਰ ਢਿੱਲੋਂ ਦੀ ਪ੍ਰੇਮਿਕਾ ਰਾਜਬੀਰ ਕੌਰ ਵਾਰੇ

ਲੋਕਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਕਈ ਘਟੀਆ ਸ਼ਬਦ ਵਰਤੇ ਜਾ ਰਹੇ ਹਨ।ਜਿਸ ਕਾਰਨ ਪ੍ਰੀਤ ਢਿੱਲੋਂ ਨੇ ਆਪਣੇ ਭਰਾ ਮਾਲੀਰ ਢਿੱਲੋਂ ਨੂੰ ਸਲਾਹ ਦਿੱਤੀ ਕਿ ਉਹ ਰਾਜਬੀਰ ਕੌਰ ਦਾ ਖਹਿੜਾ ਛੱਡ ਦੇਵੇ।ਪਰ ਮਹਾਂਵੀਰ ਢਿੱਲੋਂ ਨੇ ਆਪਣੇ ਭਰਾ ਪ੍ਰੀਤ ਢਿੱਲੋਂ ਦਾ ਖਹਿੜਾ ਛੱਡ ਦਿੱਤਾ ਭਾਵ ਦੋਨਾਂ ਦੇ ਵਿਚਕਾਰ ਲੜਾਈ ਹੋ ਗਈ।ਸੋਸ਼ਲ ਮੀਡੀਆ ਦੇ ਜ਼ਰੀਏ ਦੋਨਾਂ ਵੱਲੋਂ ਇੱਕ ਦੂਜੇ ਦੇ ਖ਼ਿਲਾਫ਼ ਪੋਸਟਾਂ ਪਾਈਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਰਾਜਬੀਰ ਕੌਰ ਦੁਆਰਾ ਵੀ ਪ੍ਰੀਤ

ਢਿੱਲੋਂ ਨੂੰ ਖਰੀਆਂ ਖੋਟੀਆਂ ਸੁਣਾਈਆਂ ਗਈਆਂ।ਇਸ ਦੌਰਾਨ ਰਾਜਬੀਰ ਕੌਰ ਦੀ ਫੋਟੋ ਉਸ ਦੇ ਪੁਰਾਣੇ ਪ੍ਰੇਮੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਪਰ ਇਹ ਲੜਕਾ ਹੁਣ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਣਾ ਕੇ ਪਾ ਰਿਹਾ ਹੈ।ਇਸ ਵਿੱਚ ਇਸ ਦਾ ਕਹਿਣਾ ਹੈ ਕਿ ਰਾਜਬੀਰ ਕੌਰ ਅਤੇ ਮਹਾਂਵੀਰ ਢਿੱਲੋਂ ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ ਹੈ।ਇਹ ਆਪਣੀ ਲੜਾਈ ਖ਼ੁਦ ਹੀ ਸੁਲਝਾ ਲੈਣ ਪਰ ਉਸ ਲੜਕੀ ਦੇ ਨਾਲ ਇਸ ਦੀ ਫੋਟੋ ਸੋਸ਼ਲ

ਮੀਡੀਅਾ ੳੁਤੇ ਨਾ ਪਾਈ ਜਾਵੇ। ਇਸ ਦਾ ਕਹਿਣਾ ਹੈ ਕਿ ਜੇਕਰ ਰਾਜਗਿਰ ਕੌਰ ਮਹਾਂਵੀਰ ਢਿੱਲੋਂ ਦੇ ਨਾਲ ਖੁਸ਼ ਹੈ ਤਾਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।ਇਹ ਉਨ੍ਹਾਂ ਦੋਨਾਂ ਦੀ ਆਪਣੀ ਜ਼ਿੰਦਗੀ ਹੈ ਉਹ ਜ਼ਿੰਦਗੀ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਫੈਸਲਾ ਲੈ ਸਕਦੇ ਹਨ।ਇਸ ਮਾਮਲੇ ਬਾਰੇ ਕਈ ਲੋਕਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਆਪਣਾ ਮਸਲਾ ਖ਼ੁਦ ਹੀ ਸੁਲਝਾ ਲੈਣਾ ਚਾਹੀਦਾ ਸੀ ਸੋਸ਼ਲ ਮੀਡੀਆ ਉੱਤੇ ਇਸ ਤਰ੍ਹਾਂ ਦੇ ਮਸਲੇ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਹੈ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

About admin2

Leave a Reply

Your email address will not be published. Required fields are marked *