Home / खबरे / ਦਸਵੀਂ ਵਿੱਚ ਪੜ੍ਹਦੇ ਮੁੰਡੇ ਨੇ ਕਬਾੜ ਤੋਂ ਬਣਾ ਦਿੱਤੀ ਅਜਿਹੀ ਚੀਜ਼,ਦੇਖ ਕੇ ਹੋ ਜਾਵੋਗੇ ਹੈਰਾਨ

ਦਸਵੀਂ ਵਿੱਚ ਪੜ੍ਹਦੇ ਮੁੰਡੇ ਨੇ ਕਬਾੜ ਤੋਂ ਬਣਾ ਦਿੱਤੀ ਅਜਿਹੀ ਚੀਜ਼,ਦੇਖ ਕੇ ਹੋ ਜਾਵੋਗੇ ਹੈਰਾਨ

ਇਕ ਪਾਸੇ ਕੁਝ ਨੌਜਵਾਨ ਲਗਾਤਾਰ ਮੋਬਾਇਲ ਉੱਤੇ ਵੀਡੀਓਜ਼ ਵੇਖ ਕੇ ਜਾਂ ਫਿਰ ਗੇਮਾਂ ਖੇਡ ਕੇ ਆਪਣਾ ਸਮਾਂ ਬਰਬਾਦ ਕਰਦੇ ਹਨ।ਪਰ ਉੱਥੇ ਹੀ ਕੁਝ ਅਜਿਹੇ ਬੱਚੇ ਵੀ ਹੁੰਦੇ ਹਨ ਜੋ ਆਪਣੇ ਸਮੇਂ ਦਾ ਸਦਉਪਯੋਗ ਕਰਦੇ ਹਨ ਅਤੇ ਅਜਿਹਾ ਕਰ ਦਿਖਾਉਂਦੇ ਹਨ।ਜਿਸ ਨੂੰ ਦੇਖ ਕੇ ਸਾਰੇ ਲੋਕ ਉਨ੍ਹਾਂ ਦੀ ਸਰਾਹਣਾ ਕਰਦੇ ਹਨ ਅਤੇ ਚਾਰੇ ਪਾਸੇ ਨਾਂ ਦੇ ਚਰਚੇ ਹੋ ਜਾਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ

ਜਿੱਥੇ ਦਸਵੀਂ ਵਿੱਚ ਪੜ੍ਹਦੇ ਹੋਏ ਇਕ ਲੜਕੇ ਨੇ ਕੁਝ ਅਜਿਹਾ ਕਰ ਦਿਖਾਇਆ ਹੈ ਜਿਸ ਨੂੰ ਲੋਕ ਦੇਖਦੇ ਹੀ ਰਹਿ ਗਏ।ਦੱਸ ਦਈਏ ਕਿ ਇਸ ਲੜਕੇ ਨੇ ਕਬਾੜ ਵਿੱਚੋਂ ਕੁਝ ਸਾਮਾਨ ਚੁੱਕਿਆ ਅਤੇ ਉਸ ਦਾ ਕਬਾੜ ਤੋਂ ਟਰੈਕਟਰ ਆਟੋ ਮੋਟਰਸਾਈਕਲ ਬੱਸ ਜੀਪ ਕਾਰਾਂ ਆਦਿ ਤਿਆਰ ਕੀਤੇ ਹਨ।ਇਸ ਨੇ ਬਹੁਤ ਸਾਰੀ ਜਾਣਕਾਰੀ ਇੰਟਰਨੈੱਟ ਤੋਂ ਵੀ ਇਕੱਠੀ ਕੀਤੀ ਹੈ ਜ਼ਿਆਦਾਤਰ ਚੀਜ਼ਾਂ ਇੰਟਰਨੈੱਟ ਤੋਂ ਹੀ ਦੇਖੀਆਂ ਗਈਆਂ ਹਨ।ਇਸ ਬੱਚੇ ਦਾ ਕਹਿਣਾ ਹੈ

ਕਿ ਇਸ ਨੂੰ ਆਪਣੇ ਵਿਹਲੇ ਸਮੇਂ ਦੇ ਵਿਚ ਅਜਿਹਾ ਕੰਮ ਕਰਨਾ ਪਸੰਦ ਹੈ।ਇਸ ਨੂੰ ਆਪਣੀ ਪੜ੍ਹਾਈ ਵੀ ਪੂਰੀ ਕੀਤੀ ਹੈ ਅਤੇ ਨਾਲੋ ਨਾਲ ਇਹ ਕੰਮ ਵੀ ਕੀਤਾ ਹੈ ਜਿਸ ਕਾਰਨ ਲੋਕ ਇਸ ਦੀ ਤਾਰੀਫ਼ ਕਰਦੇ ਹਨ ਬਹੁਤ ਸਾਰੇ ਬੱਚੇ ਇਸ ਇਸ ਦੁਆਰਾ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੇਖਣ ਦੇ ਲਈ ਆਉਂਦੇ ਹਨ ਅਤੇ ਬਹੁਤ ਸਾਰੇ ਬੱਚੇ ਇਸ ਨੂੰ ਵੇਖਣ ਤੋਂ ਬਾਅਦ ਪ੍ਰੇਰਿਤ ਵੀ ਹੁੰਦੇ ਹਨ ਕਿ ਉਹ ਵੀ ਆਪਣੇ ਸਮੇਂ ਦਾ ਸਦਉਪਯੋਗ ਕਰਨ।ਇਸ ਨੇ ਕਿਹਾ ਕਿ

ਬਹੁਤ ਸਾਰੇ ਬੱਚੇ ਅਜਿਹੇ ਹਨ ਜੋ ਪਹਿਲਾਂ ਆਪਣਾ ਸਮਾਂ ਬਰਬਾਦ ਕਰਿਆ ਕਰਦੇ ਸੀ। ਪਰ ਇਸ ਦੁਆਰਾ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੇਖਣ ਤੋਂ ਬਾਅਦ ਉਹ ਵੀ ਅਜਿਹੀਅਾਂ ਚੀਜ਼ਾਂ ਬਣਾੳੁਣ ਦੀ ਕੋਸ਼ਿਸ਼ ਕਰਦੇ ਹਨ ਅਤੇ ਗ਼ਲਤ ਕੰਮਾਂ ਤੋਂ ਬਚ ਰਹੇ ਹਨ।ਇਸ ਬੱਚੇ ਦੀ ਮਿਹਨਤ ਨੂੰ ਵੇਖਦੇ ਹੋਏ ਬਹੁਤ ਸਾਰੇ ਲੋਕਾਂ ਵੱਲੋਂ ਇਸ ਦੀ ਤਾਰੀਫ ਕੀਤੀ ਜਾ ਰਹੀ ਹੈ ਅਤੇ ਇਸ ਦੇ ਅੱਗੇ ਵਧਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

About khabar

Leave a Reply

Your email address will not be published. Required fields are marked *