Breaking News
Home / खबरे / ਰਿਕਸ਼ਾ ਚਾਲਕ ਬੋਲਦਾ ਹੈ ਫਰਾਟੇਦਾਰ ਅੰਗਰੇਜ਼ੀ,ਆਈਲੈਟਸ ਵਾਲੀਆਂ ਮੈਡਮਾਂ ਪੈਣਗੀਆਂ ਫਿੱਕੇ

ਰਿਕਸ਼ਾ ਚਾਲਕ ਬੋਲਦਾ ਹੈ ਫਰਾਟੇਦਾਰ ਅੰਗਰੇਜ਼ੀ,ਆਈਲੈਟਸ ਵਾਲੀਆਂ ਮੈਡਮਾਂ ਪੈਣਗੀਆਂ ਫਿੱਕੇ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿਚ ਆਈਲੈਟਸ ਸੈਂਟਰ ਅਣਗਿਣਤ ਹੀ ਹੋ ਚੁੱਕੇ ਹਨ।ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜੋ ਅੰਗਰੇਜ਼ੀ ਸਿੱਖਦੇ ਹਨ ਤਾਂ ਜੋ ਉਹ ਵਿਦੇਸ਼ਾਂ ਦੇ ਵਿਚ ਜਾ ਕੇ ਕੰਮ ਕਰ ਕਰ ਸਕਣ।ਪਰ ਦੇਖਿਆ ਜਾਵੇ ਤਾਂ ਆਇਲੈਟਸ ਕਰਨ ਤੋਂ ਬਾਅਦ ਵੀ ਕੁਝ ਨੌਜਵਾਨ ਚੰਗੀ ਅੰਗਰੇਜ਼ੀ ਨਹੀਂ ਬੋਲ ਪਾਉਂਦੇ।ਉਨ੍ਹਾਂ ਵੱਲੋਂ ਸਿਰਫ਼ ਆਈਲੈੱਟਸ ਪਾਸ ਕਰਨ ਜੋਗੀ ਹੀ ਅੰਗਰੇਜ਼ੀ ਬੋਲੀ ਜਾਂਦੀ ਹੈ।

ਪਰ ਅੱਜ ਜਿਸ ਰਿਕਸ਼ਾ ਵਾਲੇ ਵਿਅਕਤੀ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਵਿਅਕਤੀ ਨੇ ਕੋਈ ਆਇਲਟਸ ਪਾਸ ਨਹੀਂ ਕੀਤੀ ਹੋਈ ਬਲਕਿ ਇਸ ਵਿਅਕਤੀ ਨੂੰ ਅੰਗਰੇਜ਼ੀ ਬੋਲਣ ਦਾ ਸ਼ੌਕ ਹੈ।ਜਾਣਕਾਰੀ ਮੁਤਾਬਕ ਅੰਗਰੇਜ਼ੀ ਦੇ ਨਾਲ ਨਾਲ ਹੋਰ ਵੀ ਕਈ ਭਾਸ਼ਾਵਾਂ ਬੋਲ ਲੈਂਦਾ ਹੈ।ਜਿਸ ਕਾਰਨ ਇਸ ਦੇ ਚਾਰੇ ਪਾਸੇ ਚਰਚੇ ਹੋ ਰਹੇ ਹਨ।ਦੱਸ ਦਈਏ ਕਿ ਇਹ ਵਿਅਕਤੀ ਪਹਿਲਾਂ ਇਕ ਕੈਸ਼ੀਅਰ ਰਿਹਾ ਹੈ।ਇਸ ਦੀ ਪੈਨਸ਼ਨ ਵੀ ਲੱਗੀ ਹੋਈ ਹੈ

ਪਰ ਫਿਰ ਵੀ ਇਹ ਆਪਣੇ ਬੁਢਾਪੇ ਦੇ ਵਿਚ ਕੰਮ ਕਰ ਰਿਹਾ ਹਾਂ ਕਿਉਂਕਿ ਇਸ ਨੂੰ ਕੰਮ ਕਰਨ ਦਾ ਸ਼ੌਂਕ ਹੈ।ਇਹ ਵਿਅਕਤੀ ਉਨ੍ਹਾਂ ਲੋਕਾਂ ਦੇ ਲਈ ਵੀ ਪ੍ਰੇਰਨਾ ਬਣ ਰਿਹਾ ਹੈ।ਜਿਹੜੇ ਲੋਕ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਵੀ ਕੰਮ ਕਰਨਾ ਪਸੰਦ ਨਹੀਂ ਕਰਦੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਵਿਅਕਤੀ ਦੀ ਸਰਾਹਣਾ ਕੀਤੀ ਜਾ ਰਹੀ ਹੈ।ਦੇਖਿਆ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅੰਗਰੇਜ਼ੀ ਬੋਲਣਾ ਚਾਹੁੰਦੇ ਹਨ ਪਰ ਨਹੀਂ ਬੋਲ ਪਾਉਂਦੇ। ਪਰ ਇਸ ਵਿਅਕਤੀ ਵੱਲੋਂ ਜਿਸ ਤਰੀਕੇ ਦੀ ਅੰਗਰੇਜ਼ੀ ਬੋਲੀ ਜਾ ਰਹੀ ਹੈ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

About khabar

Leave a Reply

Your email address will not be published. Required fields are marked *