Breaking News
Home / खबरे / ਕਲਯੁੱਗੀ ਬੇਟੇ ਨੇ ਬਜ਼ੁਰਗ ਮਾਂ ਨਾਲ ਕੀਤੀ ਅਜਿਹੀ ਹਰਕਤ ਕਿ ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ

ਕਲਯੁੱਗੀ ਬੇਟੇ ਨੇ ਬਜ਼ੁਰਗ ਮਾਂ ਨਾਲ ਕੀਤੀ ਅਜਿਹੀ ਹਰਕਤ ਕਿ ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ

ਮਾ ਜੋ ਜਨਮ ਦਿੰਦੀ ਹੈ ਅਤੇ ਬੱਚਿਆਂ ਨੂੰ ਪਾਲ ਕੇ ਵੱਡਾ ਕਰਦੀ ਹੈ ਉਨ੍ਹਾਂ ਨੂੰ ਪੜ੍ਹਾ ਲਿਖਾ ਕੇ ਪੈਰਾਂ ਸਿਰ ਖੜ੍ਹੇ ਕਰਦੀ ਹੈ ਪਰ ਜਦੋਂ ਉਹੀ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਹੀ ਹੁਸ਼ਿਆਰ ਸਮਝਦਾ ਹੈ ਅਤੇ ਆਪਣੀ ਮਾਂ ਨੂੰ ਕੁਝ ਵੀ ਨਹੀਂ ਸਮਝਦਾ ਅਤੇ ਇਸੇ ਤਰ੍ਹਾਂ ਹੀ ਇੱਕ ਵਿਅਕਤੀ ਨੇ ਆਪਣੀ ਮਾਂ ਨੂੰ ਥੱਪੜ ਮਾਰਿਆ ਤੇ ਉਸ ਦੀ ਮਾਂ ਦੀ ਮੌਤ ਹੋ ਗਈ ਦੁਕਾਨਦਾਰ ਅਤੇ ਕਿਰਾਏਦਾਰ ਵਿਚ ਲੜਾਈ ਹੋ ਗਈ ਸੀ ਇਨ੍ਹਾਂ ਦੀ ਲੜਾਈ ਪਾਰਕਿੰਗ ਪਿੱਛੇ ਹੋ ਗਈ ਸੀ ਅਤੇ ਇਸ ਤੋਂ ਬਾਅਦ ਇਨ੍ਹਾਂ ਦੇ ਘਰਦਿਆਂ ਨੇ ਉਹਨਾ ਦਾ ਝਗੜਾ ਮਿਟਾਉਣ ਲਈ ਆਪੋ ਆਪਣੇ ਘਰੇ ਲੈ ਗਏ ਪਰ ਜੋ ਮਕਾਨ ਮਾਲਕ ਸੀ ਉਸ ਨੇ ਆਪਣਾ ਗੁੱਸਾ ਸ਼ਾਂਤ ਨਹੀਂ ਕੀਤਾ ਅਤੇ ਉਸਦੀ ਪਤਨੀ ਉਸ ਦੀ ਮਾ ਨੇ ਬਹੁਤ ਸਮਝਾਇਆ ਫਿਰ ਵੀ ਇਹ ਨਾ ਸਮਝਿਆ

ਉਸਨੇ ਆਪਣੀ ਮਾਂ ਨੂੰ ਗੁੱਸੇ ਵਿੱਚ ਥੱਪੜ ਮਾਰਿਆ ਅਤੇ ਉਸ ਦੀ ਮਾਂ ਨੀਚੇ ਡਿੱਗ ਗਈ ਅਤੇ ਡਿੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਹਸਪਤਾਲ ਵਿੱਚੋ ਉਸ ਦੀ ਲਾਸ਼ ਹੀ ਘਰ ਵਾਪਸ ਆਈ ਹੈ ਅਤੇ ਇਹ ਸਾਰੀ ਹਰਕਤ ਸੀਸੀਟੀਵੀ ਕੈਮਰੇ ਵਿੱਚ ਤੇ ਉਸ ਦੀ ਮਾਂ ਨੂੰ ਦਾਗ ਵੀ ਲਗਾਇਆ ਗਿਆ ਸੀ ਪੁਲਿਸ ਨੇ ਕਿਹਾ ਹੈ ਕਿ ਇਸ ਬਾਡੀ ਦਾ ਪੋਸਟਮਾਰਟਮ ਵੀ ਨਹੀਂ ਹੋਇਆ ਸੀ ਪਰ ਪੁਲੀਸ ਤਫਤੀਸ਼ ਕਰ ਰਹੀ ਹੈ ਕਿ ਉਸ ਦੀ ਮੌਤ ਪਿੱਛੇ ਕਿਸ ਦਾ ਕਾਰਨ ਹੈ ਅਤੇ ਕਿਉਂ ਉਸ ਦੀ ਮੌਤ ਹੋਈ ਹੈ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *